Showing posts with label Serious. Show all posts
Showing posts with label Serious. Show all posts

Sunday, 6 May 2012

ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ,,,,,_,,,,
ਦਿਲ ਟੁੱਟ ਗਿਆ ਦੁਨੀਆ ਦੇ ਰਾਹ ਵੇਖ ਕੇ,,,,_,,,,,,
ਸੋਚਦੇ ਸੀ ਕੋਈ ਤਾਂ ਰੋਵੇਗਾ ਮੇਰੇ ਪਿੱਛੇ ਪਰ,,,,,_,,,,,
'ਉਹ' ਵੀ ਮੁੜ ਗਏ ਸਿਵੇ ਦੀ ਸਵਾਹ ਵੇਖ ਕੇ,,

Friday, 23 March 2012


ਕੋਈ ਖ਼ੱਤ ਕਿਸੇ ਦੇ ਪੜਦਾ ਹੇ
 ਤਾਂ ਤੇਰਾ ਚ਼ੇਤਾ ਆਉਂਦਾ ਹੈ
 ਕੋਈ ਕਿਸੇ ਨਾਲ ਰੁੱਸਦਾ ਲੜਦਾ ਹੈ
 ਤਾਂ ਤੇਰਾ ਚ਼ੇਤਾ ਆਉਂਦਾ ਹੈ
 ਕੋਈ ਦੋਸ਼ ਕਿਸੇ ਸਿਰ ਮੜਦਾ ਹੈ
 ਤਾਂ ਤੇਰਾ ਚ਼ੇਤਾ ਆਉਂਦਾ ਹੈ
 ਕੋਈ ਅਚ਼ਨਚੇਤ ਆ ਖ਼ੜਦਾ ਹੈ
 ਤਾਂ ਤੇਰਾ ਚ਼ੇਤਾ ਆਉਂਦਾ ਹੈ
sidhu ਨਾਲ ਤੇਰੇ ਰਿਸ਼ਤੇ ਦਾ, ਬਸ ਪਤ਼ਾ ਥੋੜਿਆਂ
 ਲੋਕਾਂ ਨੂੰ
 ਜਿਹਨੂੰ ਪਤ਼ਾ ਜ਼ਿਕਰ ਜਦ ਕਰਦਾ ਏ
 ਤਾਂ ਤੇਰਾ ਚ਼ੇਤਾ ਆਉਂਦਾ ਹੈ |

ਸਫਰ ਜ਼ਿਦਗੀ ਦਾ ਜਦੋ ਮੁਕ ਜਾਣਾ,,
 ਸੁੱਤੇ ਪਿਆਂ ਨੇ ਫੇਰ ਅਸੀਂ ਉੱਠਣਾ ਨਹੀਂ...
 ਚਿੱਟੀ ਚਾਦਰ ਦੀ ਮਾਰਣੀ ਅਸੀ ਬੁੱਕਲ,,
 ਤੁਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਈ...
 ਸਾਨੂੰ ਕਿਸੇ ਨੇ ਜਾਂਦਿਆ ਰੋਕਣਾ ਨਈ,,,
 ਤੇ ਅਸੀਂ ਕਿਸੇ ਦੇ ਰੋਕਿਆ ਰੁੱਕਣਾ ਨਈ...
 ਚਾਰ ਦਿਨ ਪੈਣੀ ਏ ਰਾਮ ਰੋਲੀ,,
 ਸਾਡਾ ਨਾਮ ਵੀ ਕਿਸੇ ਪੁੱਛਣਾ ਨਈ...

Sunday, 18 March 2012

ਪਰਖਦੇ ਰਹੇ ਉਹ ਸਾਨੂੰ ਸਾਰੀ ਜਿੰਦਗੀ__ਅਸੀ ਵੀ ਉਹਨਾ ਦੇ ਹਰ ਇਮਤਿਹਾਨ ਵਿੱਚ ਪਾਸ ਹੁੰਦੇ ਰਹੇ__ ਮਜਾਂ ਆ ਰਿਹਾ ਸੀ ਉਹਨਾ ਨੂੰ ਮੇਰੇ ਹੰਜੂਆ ਦੀ ਬਾਰਿਸ ਵਿੱਚ__ਅਸੀ ਵੀ ਉਹਨਾ ਲਈ ਬਿਨਾ ਰੁੱਕੇ ਰੌਦੇ ਰਹੇ___ ਇੱਕ ਦਿਨ ਜਦੋ ਹੋਇਆ ਮੇਰੇ ਪਿਆਰ ਦਾ ਅਹਿਸਾਸ ਉਹਨਾ ਨੂੰ__ਆ ਕੇ ਮੇਰੇ ਕੋਲ ਉਹ ਰੋਦੇ ਰਹੇ__ ... ਅਸੀ ਵੀ ਏਨੇ ਖੁੱਦਦਾਰ ਨਿੱਕਲੇ ਉਹਦੇ ਹੰਜੂ ਨਾ ਪੂਝ ਸਕੇ__ਤੇ ਚੁੱਪ -ਚਾਪ ਕਬਰ ਵਿੱਚ ਸਾਉਦੇ ਰਹੇ

Saturday, 17 March 2012

ਏ ਤੂਫ਼ਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ,
ਹਾਰਿਆ ਹਾਂ....ਲੜਾਂਗਾ...ਮੈ ਅਜੇ ਮਰਿਆ ਨਹੀ.


ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ??
ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ.....
 __________________________________________________________________
 ---------------------------------------------------------------------------------------------------
ਲਿਖਿਆ ਸਫਰ ਮੁਕਾਈ ਜਾਨੇ....... ਦਿਲ ਤੇ ਹਿਜਰ ਹੰਢਾਈ ਜਾਨੇ.........
ਹੌਲੀ-ਹੌਲੀ ਛੱਡ ਜਾਵਾਂਗੇ,,ਪੀੜਾਂ ਦੇ ਕਈ ਸ਼ਹਿਰਾਂ ਨੂੰ........
ਲੂਣ ਦੀਆਂ ਸੜਕਾਂ ਤੇ ਤੁਰ ਪਏਂ,,ਲੈ ਕੇ ਜਖਮੀਂ ਪੈਰਾਂ ਨੂੰ...
__ਮੇਂ ਲਿਖਾ ਵੀ ਤੇ ਕੀ ਲਿਖਾ___????
- ਹੁਣ ਲਿਖ ਲਿਖ ਕਿ ਥੱਕ ਚੁੱਕਾ ਹਾਂ,_
- ਦਰਦ ਜੋ ਸਹੇ ਮੇਂ ਉਹ ਲਿਖਾ,_
- ਜਾ ਦਰਦ ਦੇਣ ਵਾਲੇ ਦਾ ਹੋਸਲਾ ਲਿਖਾ,_
- ਉਹਦੇ ਮੇਰੇ ਨਾਲ ਕਿਤੇ ਵਾਧੇ ਲਿਖਾ,_
- ਜਾ ਉਹਦੇ ਬੋਲੇ ਮੇਨੂੰ ਝੂਠ ਲਿਖਾ,_
- ਦੋਸ਼ੀ ਮੇਂ ਆਪਣੀ ਤਕਦੀਰ ਨੂੰ ਲਿਖਾ,_
- ਜਾ ਆਪਣੇ ਹੱਥਾ ਦੀ ਲਕੀਰ ਨੂੰ ਲਿਖਾ,_
- ਦਿੱਲ ਆਪਣੇ ਦਾ ਦਰਦ ਲਿੱਖਾ ਜਾ ਕਲਮ ਤੋੜ ਕਿ ਸੁੱਟ ਦਵਾ,_??
- ਜਾ ਇਹ ਲਿਖਾ ਕਿ ਮੇਨੂੰ ਮਰਨ ਦਾ ਸ਼ੋਕ ਹੈ,_??
- ਪਰ ਮਰਾ ਵੀ ਤਾ ਕਿਹਦੇ ਲਈ,_
- ਕੋਣ ਆ ਮੇਰਾ ਜੋ ਮੇਨੂੰ ਮੋਡਾ ਦੇਵੇਗਾ,_
- ਕੋਣ ਆ ਮੇਰਾ ਜੋ ਮੇਨੂੰ ਯਾਦ ਕਰੇਗਾ,_
- ਕੀ ਰੋਣਗੇ ਮੇਰੀ ਮੋਤ ਤੇ ਉਹ,
- ਜੋ ਜਿੳਦੇ ਹੋਣ ਦਾ ਇਹਸਾਸ ਤੱਕ ਨਹੀ ਕਰਦੇ,_
- ਚੰਗਾ ਹੀ ਆ ਲਿਖਣਾ ਹੀ ਛੱਡ ਦਿੰਦਾ ਹਾ,_
- ਉਹ ਕੀ ਛੱਡਣਗੇ ਮੇਨੂੰ,_
- ਮੇਂ ਉਹਨਾ ਦੀ ਦੁਨੀਆ ਹੀ ਛੱਡ ਦਿੰਦਾ ਹਾ,_

Friday, 16 March 2012

ਸੁਣੋ ਗੱਲ ਅੱਜ ਦੇ ਸਰਦਾਰਾਂ ਦੀ,

  ਪੂਜਾ ਕਰਦੇ ਸਰਕਾਰਾਂ ਦੀ,

  ਇਨ੍ਹੀਂ ਲਾਜ ਲਾ ਦਿੱਤੀ ਦਾਅ ਉੱਤੇ,

  ਮੀਰੀ-ਪੀਰੀ ਦੀਆਂ ਤਲਵਾਰਾਂ ਦੀ,

  ਹਥ ਵਿੱਚ ਸੀ ਸਜਦੇ ਕਦੇ ਕੜੇ,

  ਜੋ ਸ਼ਾਨ ਸਾਹਿਬ ਅੱਜ ਹਥਿਆਰਾਂ ਦੀ,

  ਜੋ ਜੁੜਦੇ ਸੀ ਗੁਰੂ ਗਰੰਥ ਅੱਗੇ,

ਸੀ ਜਰੂਰਤ ਕਦੇ ਜਥੇਦਾਰਾਂ ਦ,

ਅੱਜ ਕੱਲ ਓਹ ਕਰਦੇ ਚਾਪਲੂਸੀ,

  ਸਭ ਮੌਕੇ ਦੀਆਂ ਸਰਕਾਰਾਂ ਦੀ,

ਤਾਹੀਂ ਤਾ ਬਠਿੰਡੇ ਵਾਲਿਆ ਵੇ,

  ਖਤਰੇ ਚ ਸ਼ਾਨ ਦਸਤਾਰਾਂ ਦੀ,

♡ ਨਿਗਾਹ ਚੰਦਰੀ ਦਾ ਉਲਾਭਾ ਤਾਰੇ ਦੇਣਗੇ__,

♡ ਧੁਰੋ ਟੁੱਟਿਆ ਦਾ ਸਿਲਾ ਹੰਝੂ ਖਾਰੇ ਦੇਣਗੇ__,

♡ ਕਿੰਝ ਲੰਘੇ ਉਹ ਦਿਨ ਦਿਲ ਮੇਰੇ ਨੂੰ ਚੀਰ ਕੇ__,

♡ ਪਲ ਪਲ ਦਾ ਹਿਸਾਬ ਤੇਰੇ ਲਾਰੇ ਦੇਣਗੇ__,

♡ ਇਕ ਮੁਸਾਫਿਰ ਸਾਹਿਬ ਜੋ ਰਾਹਵਾ ਤੋ ਵਾਕਿਫ ਨਹੀ__,

♡ ਸ਼ਹਿਰ ਤੇਰੇ ਦਾ ਪਤਾ ਇਸ਼ਕ ਦੇ ਹੁਲਾਰੇ ਦੇਣਗੇ__,
♡ ਪਹਿਲੀ ਕੱਚੀਆ ਤੇਰੇ ਨਾਲ ਪੜੀ__,
♡ ਜਿਥੇ ਤੂੰ ਖੜਿਆ ਤੇਰੇ ਨਾਲ ਖੜੀ__,
♡ ਤੂੰ ਮੇਰਾ ਤੂੰ ਮੇਰਾ ਞੇ ਮੈਂ ਕੁੜੀਆ ਨਾਲ ਲੜਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,

♡ ਮੈਂ ਭੂੱਲੀ ਸੀ ਸੜਕ ਕਿਤਾਬਾ ਦੀ__,
♡ ਅੱਜ ਕੱਚੀ ਵਾਲੇ ਨਵਾਬਾ ਦੀ__,
♡ ਵਿਚ ਕਿਤਾਬਾ ਰਖ ਕੇ ਞੇ ਖ਼ਤ ਤੇਰੇ ਪੜਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,

♡ ਗੱਲਾ ਯਾਦ ਆਉਣ ਕਨਟੀਨ ਦੀਆ__,
♡ ਉਹ ਚਾਹ ਨਾਲ ਨਮਕੀਨ ਦੀਆ__,
♡ ਤੇਰਾ ਹੱਥ ਹੱਥਾ ਵਿਚ ਫੜ ਕੇ ਞੇ ਓਦੋ ਦੁੱਧ ਵਾਗੂ ਕਾਡਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,

♡ ਤੇਰੇ ਪਿੰਡ ਸਾਇਕਲ ਤੇ ਗੇੜੇ ਵੇ__,
♡ ਮੈਂ ਲੱਖਾ ਦਰਦ ਸਹੇੜੇ ਵੇ__,
♡ ਉਹ ਸਾਹਿਬ ਚੰਦਰਿਆ ਤੇਰੇ ਕਰਕੇ ਧੁੱਪਾ ਵਿਚ ਸੜਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,
♡ ਪਿਆਰ ਕਰਨ ਦਾ ਫਾਇਦਾ ਤਾ ਹੈ__,

♡ ਜੇ ਪਿਆਰ ਦੋਵਾਂ ਦਿਲਾਂ ਵਿੱਚ ਹੋਵੇ__,

♡ ਦੋਸਤ ਭਾਵੇ ਕਿੰਨੀ ਵੀ ਦੂਰ ਹੋਵੇ__,

♡ ਗੱਲਾਂ ਦੋ ਤੇ ਮਤਲਬ ਇੱਕ ਹੋਵੇ__,

♡ ਹਜ਼ਾਰਾਂ ਵੱਜਣ ਤੀਰ ਸੀਨੇ ਵਿੱਚ__,

♡ ਜਖਮ ਦੋ ਤੇ ਦਰਦ ਇੱਕ ਹੋਵੇ__,

♡ ਲੱਖ ਜੁਦਾ ਕਰਨ ਲੋਕ ਭਾਵੇ__,

♡ ਲਾਸ਼ਾਂ ਦੋ ਤੇ ਕਬਰ ਇੱਕ ਹੋਵੇ__,
ਤੈਨੂੰ ਕਿੰਝ ਦੱਸਾਂ ਮੈਂ ਕਿਵੇਂ ਹਾਂ ਸੱਜਣਾ ਤੇਰੇ ਬਿਨਾਂ ਮੈਂ ਕੁਝ ਵੀ ਨਹੀਂ ਸੱਜਣਾ ,
ਤੇਰੀਆਂ ਸੋਚਾਂ ਤੋਂ ਬਿਨਾਂ ਹੁਣ ਮੇਰੇ ਕੋਲ ਆਪਣਾ ਕੁਝ ਵੀ ਨਹੀਂ ਸੱਜਣਾ...!!
ਏਨੀ ਵਾਰ ਤਾਂ ਕਮਲੀਏ ਅਸੀਂ ਕਪੜੇ ਵੀ ਨੀ ਬਦਲਦੇ,

ਜਿੰਨੇ ਤੂੰ ਯਾਰ ਬਦਲ ਦੀ ਆ ..... ://

Thursday, 15 March 2012

‎''ਅਬਰਾਂ ਨੂੰ ਵੇਖ ਚੰਨ ਤਾਰਿਆਂ ਦੇ ਕੋਲ ,
ਤੁਸੀਂ ਲਭਣਾ ਏ ਸਾਨੂੰ ਧੁਪਾਂ ਛਾਵਾਂ ਨੂੰ ਫਰੋਲ ,
ਥੋੜਾ ਕਰਲੋ ਸਬਰ ਤੇਨੂੰ ਹੋਰ ਨੀ ਸਤਾਉਣਾ,
ਅਸੀਂ ਓਥੇ ਚਲੇ ਜਾਣਾ ਜਿਥੋਂ ਮੁੜ ਕੇ ਨੀ ਆਉਣਾ

ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਨ ਲੱਗੇ, ਵਾਦੇ ਕਿਤੇ ਸੀ ਜੋ ਹੁਣ ਤੋੜ ਕਿ ਜਾਣ ਲੱਗੇ, ਪਤਾ ਨਹੀ ਕੀ ਨਾਰਾਜ਼ਗੀ ਹੈ ਸਾਡੇ ਨਾਲ, ਅਸੀ ਅਜਨਬੀ ਹਾ ਜਾ ਹੁਣ ਗੈਰਾ ਵਿੱਚ ਅੳਣ ਲੱਗੇ

Monday, 12 March 2012

ਉਹਨੇ ਮੇਨੂੰ ਅਜ਼ਮਾਇਆ ਬਹੁਤ ,
ਜਾ ਜਾ ਕਿ ਮੇਂ ਵੀ ਉਹਨੂੰ ਮਨਾਇਆ ਬਹੁਤ , ..
ਸੱਚ ਦੱਸਾ ਤਾ ਬਹੁਤ ਪਿਆਰਾ ਲੱਗਦਾ ਹੈ ,
ਦਿੱਲ ਨੂੰ ਉਹ ਇਨਸਾਨ ਜਿਨੇ ਮੇਨੁੰ ਰੁਲਾਇਆ ਬਹੁਤ..
ਉਸ ਤੋਂ ਬਾਦ ਮੈਂ ਨਹੀਂ ਰੱਖੀ ਕਿਸੇ ਤੋਂ ਮੁਹੱਬਤ ਦੀ ਆਸ..
ਬੱਸ ਇੱਕ ਤਜਰਬਾ ਬਹੁਤ ਸੀ ਜੋ ਸਭ ਕੁੱਝ ਸਿਖਾ ਗਿਆ
ਲੱਭ-ਲੱਭ ਕੇ ਨਜ਼ਰਾਂ ਥੱਕ ਗਈਆਂ ਜੇ ਤੂੰ ਸਾਹਮਣੇ ਆਵੇਂ ਤਾਂ ਮਿਹਰਬਾਨੀ,
ਤੇਰੇ ਪੈਰਾਂ’ ਚ ਵਿਛਣ ਲਈ ਤਰਸਦੇ ਹਾਂ ਜੇ ਤੂੰ ਖ਼ਾਕ ਬਣਾਵੇਂ ਤਾਂ ਮਿਹਰਬਾਨੀ...!!
ਤਰਸ ਨਾ ਭੋਰਾ ਕੀਤਾ ਯਾਰੋ ਉਸ " ਨੇ,...ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ
,...ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ ਨੇ...ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਏ ਸੀ..!!
ਹੁਣ ਉਮਰ ਬੀਤ ਗਈ ਦਿਲ ਦੀ ਕਿਤਾਬ ਵਿਚ, ਖੁਸ਼ਕ ਪਤੇਆਂ ਦੇ ਸਿਵਾ ਕੁਝ ਨਾ ਰਿਹਾ, ਜਜਬਾਤ ਸਾਰੇ ਗੁੰਮ ਗਏ ਦੁਨੀਆਂ ਦੀ ਭੀੜ ਵਿਚ ਦਿਲ ਵਿਚ ਧੜਕਨਾਂ ਦੇ ਸਿਵਾ ਕੁਝ ਨਾ ਰਿਹਾ

Saturday, 10 March 2012

ਇਹ ਇਸ਼ਕ ਦੀ ਬਾਜ਼ੀ ਲੋਕੋ ਹੁਣ ਅਸੀ ਜਿੱਤ ਕੇ ਹਰ ਗਏ ਹਾਂ ,
ਜ਼ਿਉਦੇ ਹਾਂ ਭਾਵੇਂ ਜਗ ਤੇ ਪਰ ਉਹਦੇ ਲਈ ਮਰ ਗਏ ਹਾਂ ...!!