Friday, 8 July 2011

ਬਾਰੀ ਬਰਸੀ ਖਟਨ ਗਯਾ c .... ਖਟ ਕੇ ਲੇਆਂਦੀ ਰਜਾਈ...... ਜੇਹਰਾ ਏਸ status ਤੇ comment ਨਾ ਕਰੇ ਓਹ ਆਪਣੀ girlfriend ਦਾ ਭਾਈ ........
Never a Bride
ਜੇ ਹਰ ਗੱਲ ਕਿਸਮਤ ਤੇ ਛੱਡ ਦਿਤੀ ਜਾਵੇ ਤਾਂ ਕਿਸਮਤ ਕੁੱਝ ਵੀ ਨਹੀਂ ਛੱਡਦੀ..
ਅਸੀਂ ਜਿਸਨੂੰ ਚਾਹੁੰਦੇ ਸੀ,
ਓਹ ਹੋਰਾਂ ਦੇ ਗੁਣ ਗਾਉਂਦੇ ਸੀ **
ਮੇਂ ਕਿਹਾ ਤੇਰੇ ਤੋਂ
ਬਗੈਰ ਜੀਅ ਨਹੀ ਹੋਣਾ,**
ਹੱਸਕੇ ਕਹਿੰਦੇ ਜਦ ਮੈਂ ਨਹੀ ਸੀ
ਓਦੋਂ ਵੀ ਤਾਂ ਜਿਉਂਦਾ ਸੀ***
Eyewall
ਮੈਂ ਕੰਡਿਆਲੀ ਥੋਰ ਵੇ ਸੱਜਣਾਂ
ਉੱਗੀ ਵਿਚ ਉਜਾੜਾਂ
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ।
ਜਾਂ ਉਹ ਦੀਵਾ ਜਿਹੜਾ ਬਲਦਾ
...ਪੀਰਾਂ ਦੀ ਦੁਹਰੀ ਤੇ
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ।
ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ।
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾਂ

ਸ਼ਿਵ ਕੁਮਾਰ ਬਟਾਲਵੀ
All Through the Night
ਕੋਣ ਲਿਆਇਆ ਕਿੱਥੋਂ ਉੱਗੀਆਂ.. ਜਿੰਦਗੀ ਵਿੱਚ ਜੋ ਪੀੜਾਂ ਨੇ ..
ਕਿਉਂ ਦੋਸ਼ ਕਿਸੇ 'ਤੇ ਮੜੀਏ.. ਇਹ ਤਾਂ ਸਭ ਤਕਦੀਰਾਂ ਨੇ..
ਕੁਝ ਮਿਲਦੇ ਨੇ ਯਾਰ ਹਵਾ ਬਣਕੇ.. ਕੁਝ ਦੁਆ ਬਣਕੇ..
ਕੁਝ ਯਾਦ ਰੇਹਿੰਦੇ.. ਬਹੁਤੇ ਭੁੱਲ ਜਾਂਦੇ.. ਤੇ ਕਝ ਵੱਸ ਜਾਂਦੇ ਰੂਹ ਵਿਚ ਸਾਹ ਬਣk...
Dream With Me
ਉਹ ਕਹਿੰਦੀ ਤੂੰ ਮੈਨੂੰ ਏਨਾ ਪਿਆਰ
ਕਿਉ
ਕਰਦਾ?
ਮੈ ਕਿਹਾ ਇੱਕ ਰਿਝ ਹੈ ਤੈਨੂੰ ਪਾਉਣ ਦੀ...
ਉਹ ਕਹਿੰਦੀ ਹਰ ਵੇਲੇ
ਉਦਾਸ
ਕਿਉ ਰਹਿੰਦਾ?
ਮੈ ਕਿਹਾ ਉਡਿਕ ਹੈ ਤੇਰੀ ਖ਼ੁਸੀ ਪਾਉਣ ਦੀ...
ਉਹ ਕਹਿੰਦੀ
ਹਰ
ਵੇਲੇ ਸੋਚਦਾ ਕਿਉ ਰਹਿੰਦਾ?
ਮੈ ਕਿਹਾ ਮੈਨੂੰ ਆਦਤ ਹੋ ਗਈ ਤੈਨੂੰ ਸੋਚਾ ਵਿੱਚ
ਆਪਣਾ
ਬਣਾਉਣ ਦੀ...
ਉਹ ਕਹਿੰਦੀ ਕਦੇ ਚੰਨ ਵੀ ਚਕੋਰ ਦਾ ਹੋਇਆ?
ਮੈ ਕਿਹਾ ਇੱਕ
ਰਿਝ
ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ...
ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿ

ਕਰੇਗਾ?
ਮੈ ਕਿਹਾ ਕੋਸਿਸ ਕਰਾਂਗੇ ਜਿੰਦਗੀ ਮਿਟਾਉਣ ਦੀ...
ਉਹ ਕਹਿੰਦੀ ਇੰਝ
ਕਰਕੇ
ਕਿ ਮਿਲੇਗਾ ਤੈਨੂੰ?
ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ
ਦੀ...

Dream With Me
aari aari aari aari....
aa gyi facebook te ....ni tu aasiqi krn di maari
kr kr ke,,,nkhre kr li add mndeer billo sari...
hun hello..kre sbb nu ...@ nu vicholaa pa pa ke
ghre baithi kuri pt di stts te .....munde sire de scheemaa la laa ke...
Kiss at Your Own Risk
ਸਾਡੀ ਕੌਈ GIRLFRND ਨੀ ......ਲੌਕਾਂ ਨੇ ਲੱਖ
ਬਣਾਈਆਂ,
ਸ਼ਹਿਰਾਂ ਵਾਲੇ PURPOZE ਕਰ ਦੇਂਦੇ,
ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
......ਪਰ ਕੁੜੀ ਅੱਗੇ ਬੁੱਲ ਕੰਬਦੇ ਆ.....
"OH" ਕਿਸਮਤ ਵਿੱਚ ਜਦ ਹੋਵੇਗੀ,
ਤਾਂ ਆਪੇ ਈ ਆ ਜਾਵੇਗੀ,
ਫੇਰ sariyea ਨੂੰ ਵੀ ਦਸਾਂਗੇ,
ਜਦ ਕੌਈ ਸਾਡੇ ਨਾਲ ਨਿਬਾਵੇਗੀ burrrrrrrraaaaa
Kiss at Your Own Risk
ਜਿੰਨਾ ਰਾਹਾਂ ਤੇ ਕਦੇ
ਬਹਾਰ ਆਵੇ
ਉਹਨਾ ਰਾਹਾਂ ਨੂੰ ਕਦੇ ਭੁੱਲੀਦਾ ਨਹੀ
ਦਿਲ ਦੇਖ ਕੇ ਕਿਸੇ ਨਾਲ ਪਿਆਰ ਕਰੀਏ
ਚਿਹਰਾ ਦੇਖ ਕੇ ਕਿਸੇ ਤੇ ਡੁੱਲੀਦਾ ਨਹੀ
Kiss at Your Own Risk
ਜੋ ਬਿਨਾ ਪੀਤੇ ਲਵੇ ''ਪੰਗੇ''...... ਓਹੋ ''ਪੰਜਾਬੀ'' ਹੀ ਹੋ ਸਕਦਾ ''ਕੁੜੀਆਂ'' ਵਿਚ ਜੋ ਅਕਸਰ ''ਸੰਗੇ''.... ਓਹੋ ''ਪੰਜਾਬੀ'' ਹੀ ਹੋ ਸਕਦਾ ''ਕੋਕ'' ਤੇ ''ਪੇਪ੍ਸੀ'' ਤਾਂ ਹਰ ਕੋਈ ਮੰਗਦਾ ਜੋ 5 ਸ੍ਟਾਰ ਹੋਟੇਲ ਵਿਚ ''ਲੱਸੀ'' ਮੰਗੇ.. ਓਹੋ ''ਪੰਜਾਬੀ'' ਹੀ ਹੋ ਸਕਦਾ.......
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ
ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ
ਮਿਲੂਗਾ___
English Child :- May I Come In___??
Hindi Child:- मैं अंदर आ
...सकता हूँ___??
..................
ਤੇ ਅਖੀਰ ਤੇ ਪੰਜਾਬੀ ਦੀ ਵਾਰੀ___
...
punjabi :- ਆਵਾਂ__,.............PUNJABI
ROCKS
ਗਧੇ ਨੂੰ ਲੂਣ,
ਬਾਂਦਰ ਨੂੰ ਅਦਰਕ,
ਕੁੱਤੇ ਨੂੰ ਸਤਿਕਾਰ,
‘ਤੇ ਚਾਲੂ ਕੁੜੀ ਨੂੰ ਪਿਆਰ…
ਯਾਰੋ ਦੇਣਾ ਏ ਬੇਕਾਰ…
ਕਿਓਂਕਿ ਇਹ 4 ਦੇ 4 ਹਨ, ਜੁੱਤੀ ਦੇ ਯਾਰ………….!!
Eyewall
ਜਿਸ ਦੀ ਰੱਗ ਵਿਚ ਫਤਿਹ , ਉਸ ਦੀ ਜੱਗ ਵਿਚ ਫਤਿਹ....
. ਜਿਸ ਦੀ ਜੂਬਾਨ ਤੇ ਫਤਿਹ , ਉਸ ਦੀ ਜਾਹਾਨ ਤੇ ਫਤਿਹ......”
♥ ਪਿਆਰ ਦੀ ਡੋਰ ਸਜਾਈ ਰੱਖੀ, ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ
ਕੀ ਲੈ ਜਾਣਾ ਨਾਲ ਇਸ ਦੁਨੀਆ ਤੋ, ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ ♥
ਯਾਰ ਨੂੰ ਯਾਰ __ਪਿਆਰ ਨੂੰ ਪਿਆਰ __ਮੋਤ ਦਾ ਹੋਕਾ __ ਕਿਸਮਤ ਨੂੰ ਮੋਕਾ __ਤੇ ਆਸ਼ਿਕ਼ ਨੂੰ ਧੋਖਾ ___ ਕਦੇ ਨਾ ਕਦੇ ਮਿਲ ਹੀ ਜਾਂਦਾ ਹੈ
Kindle, Wi-Fi, Graphite, 6" Display with New E Ink Pearl Technology
ਦਿਲ ਤਾਂ ਪਾਗਲ ਹੈ...... ਦੋ ਘੜੀਆਂ ਰੋ ਕੇ ਚੁੱਪ ਕਰ ਜਾਊ_____ ਜਿਥੇ ਪਹਿਲਾਂ 2 ਛੱਡ ਗਈਆਂ..... ਤੀਜੀ ਬਿਨ ਵੀ ਸਰ ਜਾਊ____.
Kindle, Wi-Fi, Graphite, 6" Display with New E Ink Pearl Technology - includes Special Offers & Sponsored Screensavers

Wednesday, 6 July 2011


ਦੋਹਾ ਗੁੱਤਾ ਤੇ ਗੁਲਾਬੀ ਫੁੱਲ ਟੰਗੇ ਟੰਗੇ.....
ਅਸੀ ਗੁਰੂਦੁਆਰੇ ਜਾਣੋ ਨਈਓ ਸੰਗੇਂ ਸੰਗੇਂ...
ਲੰਗਰ ਚ ਬੈਠੀਆ ਸਾਨੂੰ ਤੇਰਾ ਖਿਆਲ ਆ ਗਿਆ....
ਅਸੀ ਰੋਕੀਆ ਬਥੇਰਾ ਡੁੱਬ ਜਾਣੀਏ ਨੀ ਬਾਬਾ ਸਾਨੂੰ ਦਾਲ ਪਾ ਗਿਆ..
ਟੌਹਰ ਮਿੱਤਰਾਂ ਦੀ ਨੇ ਕਈਆਂ ਦੇ ਦਿਲ ਸਾੜੇ ਨੇ___ ਕਈ ਹਿੱਕ ਤਾਣਕੇ ਖੜਦੇ ਨੇ ਕਈਆਂ ਦੇ ਦਿਲ ਮਾੜੇ ਨੇ___ ਸੁਭਾਅ ਆਪਣੇ ਨਾਲ ਅਸੀ ਅੱਲੜਾ ਦੇ ਦਿਲ ਸੂਲੀ ਚਾੜੇ ਨੇ___ ਆਪ ਤਾ ਹਰ ਵੇਲੇ "Comment" ਲਾਉਂਦੀਆਂ ਰਹਿੰਦੀਆਂ ਨੇ____ ਤੇ ਜਦੋਂ ਅਸੀਂ ਕੁਝ ਕਹਿਨੇ ਆ ਤਾਂ ਕਹਿੰਦੀਆ ਇਹ ਮੁੰਡੇ ਮਾੜੇ ਨੇ_____
ਅਪਣੇ ਜੋ ਹੈਗੇ ਨੇ ਸਾਨੂੰ ਸਾਹਾਂ ਤੋ ਵੱਧ ਅਨਮੋਲ ਨੇ ,

ਓਹ, ਭਾਵੇ ਕਿੰਨੀ ਦੂਰ ਵੀ ਬੈਠੇ ਨੇ ਪਰ ਸਾਡੇ ਦਿਲ ਦੇ ਕੋਲ..
ਜਿਨਾਂ ਇਸ਼ਕ਼ ਨਮਾਜ਼ਾਂ ਪੜੀਆਂ ਨੇ..O ਦਰ ਦਰ ਤੇ ਸਜਦਾ ਨਹੀਂ ਕਰਦੇ..
ਜਿਹੜੇ ਇੱਕ ਦੂਜੇ ਦੇ ਹੋ ਜਾਂਦੇ ਨੇ..O ਹਰ ਦੂਜੇ ਤੀਜੇ ਤੇ ਨਹੀਂ ਮਰਦੇ.."
ਤੇਰੀ doli ਵਾਲੀ car ਨੂੰ ਮੈ ਪੈਂਚਰ ਕਰਾਂ___ ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ____ ਉਹ tempo ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ____ ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ._
°jAaN ਰੱਖਣਾ ਬਣਾ k ਤਾ ਜਾਨ ਕਹਿ ਕੇ ਬੁਲਾਇਆ ਕਰ
u KnOw ਮੈਨੂੰ ਗੁੱਸਾ ਬਹੁਤ ਆਉਦਾ ਏ sO ਤੂੰ ਮੈਨੂੰ gUsSa ਨਾ chadaya ਕਰ

ਠੌਕਰਾ ਤਾਂ ਲੱਗਦੀਆ ਸਾਰੀ ਦੁਨੀਆ ਨੂੰ, ਬੰਦਾ ਉਹ ਜੌ ਜਰ ਜਾਵੇ,ਉਝ ਹਰ ਕੌਈ ਆਖੇ ਮੈਂ ਸੂਰਮਾ, ਬੰਦਾ ਉਹ ਜੌਂ ਮੌਕੇ ਤੇ ਖੜ ਜਾਵੇ,
ਮਰਦਾ ਹਰ ਕੌਈ ਸੌਹਣੀਆ ਕੁੜੀਆ ਤੇ, ਗੱਭਰੂ ਉਹ ਜਿਸ ਤੇ ਕੁੜੀ ਮਰ ਜਾਵੇ,ਬਾਜੀ ਇਸ਼ਕੇ ਦੀ ਜਿੱਤਣ ਦੇ ਸ਼ੌਕੀਨ ਸਾਰੇ, ਆਸ਼ਿਕ ਉਹ ਜੌ ਮਸ਼ੂਕ ਲਈ ਹਰ ਜਾਵੇ,..
 ‎\"ਪਿਆਰ\" ਅੱਖਰ ਦੇ ਮਾਅਣੇ ਸ਼ਾਇਦ....ਓਹ ਬਹੁਤਾ ਜਾਣਦੇ ਨੇ ਸਾਡੇ ਤੋਂ.......ਅਸੀਂ ਤਾਂ ਬਸ ਏਸ ਨੂੰ ਮਹਿਸੂਸ ਕਰ ਲਿਆ....,,,,,,,ਪਰ ਕਿਸੇ ਨੂੰ ਬੋਲਕੇ ਸਮਝਾਓਣ ਲਈ .....,,,,,,,,,,ਅਜੇ ਸਾਡੀ ਸਮਝ ਅਧੂਰੀ ਏ...... ,,,,,,,,

ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ

ਫਿਕਰ ੳਹਣਾ ਹੀ ਮਾਂਵਾ ਨੂੰ ਹੁੰਦਾ, ਜਿਹਨਾ ਦੇ ਪੁੱਤ ਦਲੇਰ ਹੁੰਦੇ ਨੇ,
ਕਾਂਵਾਂ ਤੇ ਗਿਦੜਾਂ ਨੂੰ ਕੌਣ ਪੁੱਛਦਾ ਯਾਰਾ,,, ਕੈਦ ਪਿਂਜਰੇ ਵਿੱਚ ਹਮੇਸ਼ਾ "ਸ਼ੇਰ" ਹੀ ਹੁੰਦੇ ...//
ਕੁੜੀਆ ਦਾ ਸ੍ਟੇਟਸ ਲਾਈਕ ਕਰਦਾ ਹਰ ਕੋਈ ,
ਪਰ ਮੁੰਿਡਆ ਦਾ ਕਰੇ ਕੋਈ ਕੋਈ
,ਚੈਟ ਕੁੜੀਆ ਨਾਲ ਬੋਹਤ ਵੇਖੇ ਆਪਣੇ ਯਾਰਾਂ ਨਾਲ ਕਰਦਾ ਕੋਈ ਕੋਈ
ਖੂਨ ਦੇ ਰਿਸ਼ਤੇ ਝੂਠੇ ਪੈ ਜਾਣ, ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,
ਯਾਰਾਂ ਦੇ ਲਈ ਜਾਨ ਵੀ ਹਾਜ਼ਰ, ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ.......!

ਨਾ ਫੌਟੌਆ ਮੇਰੀਆ ਵੇਖਿਆ ਕਰ,
ਫੇਰ ਤੂੰ ਕਰੇਗੀ ਪਿਆਰ ਹੌ ਗਿਆ,
ਦਿਲ ਤੇਰਾ ਟੁੱਟ ਜਾਉਗਾ ਸੋਹਣੀਏ,
ਜੇ ਮੈਥੌ ਇਨਕਾਰ ਹੇ ਗਿਆ

ਮੇਰਾ ਗੁਨਾਹ ਹੀ ਕੁਝ ਐਸਾ ਹੋਵੇਗਾ ਜਿਹੜੀ ਰੱਬ ਦੀ ਨੀਅਤ ਵਿੱਚ ਵੀ ਖੋਟ ਆ ਗਈ, ਜਿਸ ਦਰ ਤੋਂ ਕਦੇ ਕੋਈ ਖਾਲ਼ੀ ਨਹੀਂ ਮੁੜਦਾ ਉਥੇ ਮੇਰੇ ਵਾਰੀ ਤੋਟ ਆ ਗਈ....

ਤਕੜੇ ਦਾ ਹੰਕਾਰ ਨਾ ਜਰੀਏ, ਮਾੜਾ ਕਦੇ ਸਿਕਾਰ ਨਾ ਕਰੀਏ
ਨਾ ਤਾਂ ਜਿਤਿਆਂ ਦੇ ਵਿੱਚ, ਨਾ ਹੀ ਹਾਰਿਆਂ ਦੇ ਵਿੱਚ
ਪਰ ਚੱਲਦੀ ਏ ਤਾਂ ਵੀ, ਸਾਡੀ ਸਾਰਿਆਂ ਦੇ ਵਿੱਚ............
ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,ਲੱਖ ਸਾਂਬ ਲਵੋ ਦੋਵੇਂ ਟੁੱਟਦੇ ਅਖੀਰ,
ਟੁਟੇ ਜਦੋਂ ਕੱਚ ਕਰੇ ਜਖਮੀਂ,, ਪਰ ਜਦੋਂ ਟੁੱਟਦਾ ਹੈ ਦਿਲ ਵਗੇ ਅੱਖੀਆਂ ਚੋਂ ਨੀ
︻┳╦═─ਪਿਆਰ ਨਾਲ ਤੱਕੇ ਜੇ ਕੌਈ ਨਰਮ ਬੜੇ ਹਾ, ਗੁੱਸੇ ਨਾਲ ਵੇਖੇ ਜੇ ਕੌਈ ਗਰਮ ਬੜੇ ਹਾ, ਸ਼ਰਮ ਹਿਯਾ ਤਾ ਹੁੰਦਾ ਗਹਿਣਾ jattan ਦਾ ਬੇਸ਼ਰਮਾ ਲਈ ਬੇਸ਼ਰਮ ਬੜੇ ਹਾ:︻┳╦═─
Smokin' Seventeen: A Stephanie Plum Novel
ਕਾਸ਼ ਖੁਸ਼ਿਆਂ ਦੀ ਕੌਈ ਦੁਕਾਨ ਹੁੰਦੀ..
ਸਾਨੂੰ ਵੀ ਉਹਨਾਂ ਦੀ ਪਹਿਚਾਨ ਹੁੰਦੀ..
ਭਰ ਦਿੰਦੇ ਤੇਰੀ ਝੌਲੀ ਖੁਸ਼ਿਆਂ ਨਾਲ..
ਭਾਂਵੇ ਕੀਮਤ ਉਹਦੀ ਸਾਡੀ ਜਾਨ ਹੁੰਦੀ......!!
ਇਹ ਜ਼ਿੰਦਗੀ ਏਨੀ ਛੌਟੀ ਏ,ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ "ਸਿਰਫ ਤੇਰੇ" ਹਾਂ,ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ........
_ਪੈੜ ਜੋ ਦੱਬਦੇ ਰਹਿੰਦੇਨੇ ਮੇਰੇ ਨਰਮ ਪਟੋਲੇ ਦੀ____
ਨੱਕ ਨਾਲ ਜੀਭ ਲਵਾਦੂੰ ਮੈ ਲੰਡਰਾਂ ਦੇ ਟੋਲੇ ਦੀ____X_X
Dell D600 Laptop (1.6ghz, 40 GB Hard Drive, DVD/CD-RW)
ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ,ਸਾਡੇ ਪੱਲੇ ਇੱਕ ਵੀ ਯਾਦ ਨਾ ਛੱਡੀ,
ਜਾਂਦੇ ਹੋਏ ਮੈਨੂੰ I HATE U ਕਹਿ ਗਈ ਮਾਰ ਕੇ ਅੱਡੀ,ਮੈ ਵੀ ਰੱਖ ਕੇ ਪੰਜਾਬੀ ਗਾਲ਼ ਸੀ ਕੱਢੀ
ਬਿਨ ਚਂਨ ਦੇ ਚਾਂਦਨੀ ਦਾ ਸਰ ਜਾਂਦਾ, ਕੀ ਲੋੜ ਸੀ ਦੀਵੇ ਜਗਾਉਣ ਦੀ |
ਜੇ ਤੇਰੇ ਬਿਨ ਸਾਡਾ ਸਰ ਜਾਂਦਾ, ਕੀ ਲੋੜ ਸੀ ਸਾਨੂਂ ਯਾਰੀ ਲਾਉਣ ਦੀ!! 

ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ………..

ਕਿਤੇ ਰੂੱਸ ਕੇ ਨਾ ਬਹਿ ਜੀ ਡੁਬਜਾਣੀਏ______, ਆਉਂਦਾ ਨੀ ਮਨਾਉਣਾ ਜੱਟ ਨੂੰ_______!!

Kindle, Wi-Fi, Graphite, 6" Display with New E Ink Pearl Technology - includes Special Offers & Sponsored Screensavers
ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

The Lord of the Rings: The Motion Picture Trilogy (Extended Edition + Digital Copy) [Blu-ray]
ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ...ਕੋਈ ਗਭੱਰੂ ਜਾਨ ਗਵਾ ਕੇ ਬਹਿ ਜੂਗਾ...
ਤੂੰ ਕਾਰ ਮਰੂਤੀ ਵਰਗੀ ਨੀ , ਕੋਈ ਸੈਲਫ ਮਾਰ ਕੇ ਲੈ ਜੂਗਾ!!
21The Hunger Games

ਜਿਹੜੇ ਹੱਸਦੇ ਨੇ ਬਹੁਤਾ ,
ਦਿਲੋਂ ਭਰੇ ਹੁੰਦੇ ਨੇ,
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
...
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ .....!!!

The Hunger Games


ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ, ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,
ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ, ਸਾਡਾ ਵੀ ਸੁਭਾਅ ਉਹ ਨਾ ਰਿਹਾ"",

The Lord of the Rings: The Motion Picture Trilogy (Extended Edition + Digital Copy) [Blu-ray]

ਭਈਏ ਨਾਲ ਬੋਲੇ ਜੱਟ ਹਿੰਦੀ.,,ਚਾਹੇ ਆਤੀ ਵੀ ਨਾ ਹੋਵੇ.,,ਜਿਹਦੀ
ਅੱਖ ਲੱੜ ਜਾਵੇ.,,ਉਹ
ਰਾਤੀ ਵੀ ਨਾ ਸੌਵੇ......ਕੁੜੀ ਦੀ ਛੋਟੀ ਜਿਹੀ SMILE ਉਤੇ
ਮਰ...
ਜਾਂਦੇ ਮੁੰਡੇ......ਚਾਹੇ
ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ....

Transcend 16 GB Class 10 SDHC Flash Memory Card TS16GSDHC10E

ਤੇਰੇ ਨਾ ਤੇ ਉਮਰ ਲਿਖਾ ਦੇਵਾ........ਹਰ ਜਨਮ ਮਿਲ੍ਣ ਦਾ ਕਰ ਵਾਅਦਾ,

ਜੇ ਮੈ ਫੁੱਲ ਬਣ ਜਾ........ਤੇ ਪਊ ਫੁੱਲ ਬਣਨਾ,

ਇੱਕੌ ਟਾਹਣੀ ਤੇ ਖਿੜਣ ਦਾ ਕਰ ਵਾਅਦਾ,
...
ਹੌਵਾ ਦਿਨ ਤੇ ਸੂਰਜ ਬਣਨਾ ਪਉ...........ਹੌਵਾ ਰਾਤ ਤੇ ਸੌਹਣੀਏ ਚੰਨ ਬਣ ਜਾਈ........

ਤੈਨੂੰ ਦਿਲ ਦੀ ਗੱਲ ਸੁਣਾ ਦੇਵਾ.....ਹਰ ਜਨਮ ਮਿਲਣ ਦਾ ਜਰ ਵਾਅਦਾ.

Kindle 3G, Free 3G + Wi-Fi, 3G Works Globally, Graphite, 6" Display with New E Ink Pearl Technology
ਥਾਂਥਾਂ ਹੋਏ ਬਦਨਾਮ ਤੈਨੂੰ ਪਿਆਰ ਕਰ ਕੇ____ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ_______ਲੋਕੀ ਬੋਲਦੇ ਨੇ ਬੋਲ,ਲਾਉਂਦੇ ਅੱਗ ਸੱਜਣਾਂ_____ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ_____

ਬਦਲੇ ਸੀ ਉਹ , ਤੇ ਮੌਸਮ ਸਾਨੂੰ ਕਹਿ ਗਏ,
, ਚੰਗੇ ਸੀ ਉਹ ਤੇ ਮੰਦੇ ਸਾਨੂੰ ਕਹਿ ਗਏ,,
ਨਿਭਾਈ ਨਾ ਗਈ ਆਪ ਕੋਲੋ ਤੇ ਬੇਵਫਾ ਸਾਨੂੰ ਕਹਿ ਗਏ.....
Bon Iver    HDMI Cable 2M (6 Feet)     Kindle 3G, Free 3G + Wi-Fi, 3G Works Globally, Graphite, 6" Display with New E Ink Pearl Technology

ਤੂੰ ਲੱਗਦਾ ਬਾਜ਼ੀ ਜਿੱਤਣੀ ਏ,ਮੈਂ ਲੱਗਦਾ ਸੱਬ ਕੁੱਝ ਹਰ ਜਾਣਾ,
ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਤੂੰ ਇੱਕ ਦੋ ਵਾਪਿਸ ਲੈ ਲੈਅ ਨੀ ਤੇਰੀ ਕਿਰਪਾ ਨਾਲ ਇਲਜ਼ਾਮ ਬੜੇ,
ਤੂੰ ਜ਼ੁਲਮਾ ਲਈ ਮਸ਼ਹੂਰ ਬੜੀ ਅਸੀਂ ਯਾਰੀ ਲਈ ਬਦਨਾਮ ਬੜੇ,
ਤੇਰਾ ਵਿੱਚ ਕਾਤਲਾਂ ਨਾਮ ਹਊ,ਅਸੀਂ ਵਿੱਚ ਆਸ਼ਕਾਂ ਕਰ ਜਾਣਾ,
ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਤੇਰੇ ਦਿਲ ਦਾ ਵੇਹੜਾ ਤੰਗ ਜਿਹਾ ਮੈਨੂੰ ਲਗਦਾ ਨਹੀਉਂ ਥਾਂ ਮਿਲਣੀ,
ਇਹਨਾ ਤੇਰੀਆਂ ਸੰਗਣੀਆਂ ਜ਼ੁਲਫਾਂ ਦੀ ਐ ਹੋਰ ਕਿਸੇ ਨੂੰ ਛਾਂ ਮਿਲਣੀ,
ਮੈਂ ਔੜਾਂ ਮਾਰੇ ਰੁੱਖ ਜਿਹਾ ਦੁਨੀਆ ਦੇ ਵਿੱਚ ਸੁੱਕ ਸੜ ਜਾਣਾ,
ਅਸੀਂ ਵਿੱਚ ਆਸ਼ਕਾਂ ਕਰ ਜਾਣਾ,ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਕੁਝ ਗਮ ਸਾਨੂੰ ਰੁਜ਼ਗਾਰਾ ਦੇ ਕੁਝ ਤੇਰੇ ਝੇੜਿਆਂ ਖਾ ਜਾਣਾ,
ਸਾਡੇ ਪਿੰਡ ਤੋਂ ਸ਼ਹਿਰ ਤੇਰੇ ਦੇ ਵੱਜਦੇ ਗੇੜਿਆਂ ਖਾ ਜਾਣਾ,
ਤੇਰੇ ਬੈਂਸ ਯਾਰ ਨੇ ਮਰਨਾ ਏ,ਪਰ ਦੋਸ਼ ਤੇਰੇ ਸਿਰ ਧਰ ਜਾਣਾ,
ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਭੁਗਤ ਦਿਆਂ ਨੇ ਮਰ ਜਾਣਾ,ਭੁਗਤ ਦਿਆਂ ਨੇ ਮਰ ਜਾਣਾ



Yakeen jag te kise da ki kariye.

Ban apne matlab sabb kaad jande.
Raat dukha di jad aan paindi.

......Hanere vich parshave b sath chad jande.

ਮਸਤੀ ਚ ਰਹੀਏ ਗਲ ਦਿਲ ਤੇ ਨਹੀ ਲਾਈ ਦੀ, ਫੁਕਰੀ ਜਨਤਾ ਅਸੀ ਸਿਰ ਤੇ ਨਹੀ ਚੜਾਈ ਦੀღ●

The Hunger Games

ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ....... ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...... ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ....... ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ....... ਸੁਣਿਆ ਕਦੇ ਨਾ ਮਿਲਦੀ ਪੱਤਣ........ ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ...... ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ..... ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...... ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ.......ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ...........:
Dream With Me  True Grit (Blu-ray/DVD Combo + Digital Copy)