Saturday, 12 November 2011

ਤੂੰ ਭਾਵੇਂ ਭੀਖ ਮੰਗਾ ਲੈ ਤੂੰ ਭਾਵੇਂ ਰਾਜ ਕਰਾ
ਬਸ ਏਨੀ ਕੁ ਰਹਮਤ ਰਖੀ ਰਹਿਏ ਤੇਰੀ ਵਿਚ ਰਜ਼ਾ
ਏਨਾ ਕ ਬਲ ਬਕਸ਼ ਦੇਵੀਂ ਮੇਰੀ ਜਿੰਦ ਨਿਮਾਣੀ ਨੂੰ
ਇਕ ਆਪਣੀ ਔਕਾਤ ਨਾ ਭੁਲਾਂ ਤੇ ਨਾ ਭੁਲਾਂ ਗੁਰਬਾਣੀ ਨੂ
ਗੁਜਰਦਾ ਰਿਹਾ ਮੈ ਬੇ ਖੋਫ ਜੰਗਲਾਂ ਵਿਚੋ ਵੀ ਏਹੀ ਇਤਵਾਰ ਕਰਕੇ,

ਜਾਨਵਰ ਹੀ ਨੇ ਇਨਸਾਨ ਤਾਂ ਨਹੀ ਜੇਹੜਾ ਲੁੱਕ ਜਾਣਗੇ ਵਾਰ ਕਰਕੇ,

Friday, 28 October 2011

ਰੱਬਾ ਕਰਦੇ ਖਤਮ ਤੂੰ ਖੇਡ ਇਸ਼ਕ ਦੀ ਇਹ ਰਾਸ ਕਿਸੇ ਨਾ ਆਵੇ __!! ਵਿਖਾ ਕੇ ਸੁਪਨੇ ਸੋਹਣੇ ਚੰਦਰਾ ਨੀਂਦ ਵੀ ਖੋਹ ਲੈ ਜਾਵੇ........!!
ਜਦੋ ਤੁਰਨਾ ਨਹੀ ਆਉਂਦਾ ਸੀ,ਉਦੋਂ ਹਰ ਕੋਈ ਗੋਦੀ ਚੁਕਦਾ ਸੀ,

ਜਿਸ ਦਿਨ ਦਾ ਤੁਰਨਾ ਸਿਖਿਆ ਹੈ,ਲੋਕੀ ਥਾਂ ਥਾਂ ਟੋਏ ਪੁੱਟਦੇ ਨੇ..
(•̪●) _ ► ਨਵੀਆਂ ਤੂੰ ਕੁੜੇ ਜੋ ਨੇ ਪਾਈਆਂ ਫੋਟੋਆਂ,◄
(•̪●) _ ► zOOm ਕਰ ਕਰ ਅਸੀਂ ਰਹੀਏ ਤੱਕਦੇ,◄
(•̪●) _ ► ਆਜਾ OnLiNe ਨੀ ਤੂੰ ਮੇਰੀ ਹਾਨਣੇ,◄
(•̪●) _ ► ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ,◄
(•̪●) _ ► ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ,◄
... (•̪●) _ ► PC ਅਗੇ ਬੈਠੇ ਸਾਰੀ ਰਾਤ ਲੰਘ ਗਈ,◄
(•̪●) _ ► ਆਖ ਕੇ ਮੈਂ ਆਈ ਹੁਣੇ FACEBOOK ਤੇ,◄
(•̪●) _ ► ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ. ◄....
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿੱਲਦਾ ਏ, ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ ਪਰ 'ਬਾਜਵੇ' ਸੱਚਾ ਪਿਆਰ ਤਾਂ ਕਿਸਮਤ ਨਾਲ ਮਿਲਦਾ ਏ."

Thursday, 27 October 2011

ਯਾਰੀਆਂ ਨੂੰ ਜੋ ਸਮਝੇ ਧੰਦਾ , ਉਹ ਜੁੱਤੀ ਥੱਲੇ ਰੱਖੀਏ ਬੰਦਾ
ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,_
.
-- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_
-- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ.___
ਸਕੂਲ ਵਿਚ ਜਦੋ ਮੈਡਮ ਪੋਲੇ-ਪੋਲੇ ਹੱਥਾਂ ਨਾਲ
ਚਪੇੜ ਮਾਰਦੀ ਸੀ ਤਾ ਬਹੁਤ ਵਧੀਆ
ਲਗਦਾ ਸੀ .....BUT
.
.
... .
.
.
.
.
.
.
.
.
.
ਇੰਨੀਆ feelings ਨਾ ਲਊ ....
ਸਾਲੀ ਮਾਰਦੀ ਜੋਰ ਨਾਲ ਹੀ ਸੀ ..... :D :D
░▄███▄░░▄███▄░░░▄███▄░░████▄░
██▀░▀▀░██▀░▀██░██▀░▀██░██░▀██
██▄▀██░██▄░▄██░██▄░▄██░██░▄██
░▀███▀░░▀███▀░░░▀███▀░░████▀░
██▄░██░██░░▄███▄░██░██░████
███▄██░██░██▀░▀▀░██▄██░░██░
██▀███░██░██▄▀██░██▀██░░██░
██░░██░██░░▀███▀░██░██░░██░
────(♥)(♥)(♥)────(♥)(♥)(♥) _
──(♥)██████(♥)(♥)██████(♥)
─(♥)████████(♥)████████(♥)
─(♥)██████████████████(♥)
──(♥)████████████████(♥)
────(♥)████████████(♥) __
──────(♥)████████(♥)
────────(♥)████(♥) __
─────────(♥)██(♥)
───────────(♥) __
2 ਜਨਾਨੀਆ ਬਸ
ਸ੍ਟੈੰਡ ਤੇ ਲੜ ਪਈਆ

ਪਹਿਲੀ:-"ਓਏ! ਮੈਂ ਇਕ ਥ੍ਪੜ ਮਾਰਿਆ ਨਾ,
ਅਮਰੀਕਾ ਡਿਗੇਗੀ ਜਾ ਕੇ ਹਾ!
... ...
ਦੂਜੀ :-ਓਏ. ਮੈਂ ਇਕ ਥ੍ਪ੍ੜ ਮਾਰਿਆ ਨਾ ਕੈਨਡਾ ਜਾ ਡਿਗੇਗੀ,

ਇਕ ਬਜੁਰਗ ਕੋਲ ਖੜਾ ਕਹੰਦਾ :-ਭੇਣ ਜੀ ਆ ਨਿੱਕੀ ਜੀ ਮੁੱਕੀ
ਮਾਰਿਓ ਮੈਂ
ਨਾਲ ਦੇ ਪਿੰਡ ਜਾਣਾ ਏ
ਮਨਿਆ ਕੀ ਮੇਰੇ ਇਸ਼ਕ਼ ਵਿਚ ਦਰਦ ਨਹੀ ਸੀ ..
ਪਰ ਦਿਲ ਮੇਰਾ ਬੇਦਰਦ ਨਹੀ ਸੀ..
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼ ..
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ ..
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ,
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ__
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ,
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ__

Tuesday, 25 October 2011


ਹੌਲੀ-ਹੌਲੀ ਤੇਲ ਪਾਵੇ
ਬੱਤੀ ਪਿਆਰ ਨਾਲ ਲਾਵੇ
ਲਾ ਕੇ ਲਾਇਨ ਚ ਜਗਾਵੇ
ਤੂੰ ਸਜਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ
ਦੀਵੇ ਲਾਉਣ ਵਾਲੀਏ ਨੀ
ਤੇਰਾ ਧਿਆਨ ਮੁਟਿਆਰੇ
ਕੱਲਾ ਦੀਵੇਆ ਚ' ਨਾਰੇ
ਕਿਸੇ ਵੱਲ ਨਾ ਤੂੰ ਵੇਖੇ
ਤੈਨੂੰ ਵੇਖਦੇ ਨੇ ਸਾਰੇ
ਸਾਡੇ ਜਿਗਰ ਦਾ ਖੂਨ
ਜਾ ਮਚਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ
ਦੀਵੇ ਲਾਉਣ ਵਾਲੀਏ ਨੀ

Monday, 24 October 2011

ਕਾਹਨੂਂ ਕਰਦਾ ਏ ਚੰਨਾ ਵੇ ਜੁਦਾਈਆਂ ਵਾਲੀ ਗੱਲ , ਹੁੰਦੀ ਪਿਆਰ ਚ' ਨਾ ਕਦੇ ਵੀ ਸਫ਼ਾਈਆ ਵਾਲੀ ਗੱਲ ,

ਜਿੰਨਾ ਮੈਂ ਰੋਵਾਂ ਤੇਰੇ ਲਈ ਕਿਸੇ ਨੇ ਨੀ ਰੋਣਾਂ , ਸਾਡਾ ਤੇਰੇ ਤੋਂ ਬਗੈਰ ਨਾ ਕੋਈ ਸੀ ਤੇ ਨਾ ਕੋਈ ਹੋਣਾਂ .
--ਸਾਰੇ ਕਹਿੰਦੇ ਨੇ ਕੱਲੇ ਆਏ ਹਾਂ ਕੱਲੇ ਜਾਵਾਗੇ ---
--- ਪਰ ਸਚ ਤਾ ਇਹ ਹੈ ---
---2 ਲੋਕਾਂ ਬਿਨਾ ਕੋਈ ਆਉਂਦਾ ਨੀ ਤੇ 4 ਬਿਨਾ ਕੋਈ ਜਾਂਦਾ ਨੀ ---
ਦੁਨੀਆਂ ਦੇ ਰੰਗਾਂ ਨੂੰ ਤੂੰ
ਕੀ ਜਾਣਦਾ ਐਂ ,
ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ...
ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,
ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨ...
" ਮੈਂ " ਨੀ ਚਾਹੁੰਦੀ ਬਣਾ ਉਹ ਸਿਰਨਾਵੇਂ ਕੋਰੇ ਕਾਗਜ਼ ਦੇ... ਜੋ ਸ਼ੁਰੂ ਤਾਂ ਕੀਤੇ ਪਰ ਮੁਕਾਮ ਤੱਕ ਨਾ ਪਹੂੰਚ ਪਾਏ.......
ਨਾ " ਮੈਂ " ਉਹ ਕਿਨਾਰਾ ਬਣਨਾ ਚਾਹੁੰਦੀ ਹਾਂ... ਜੋ ਚਿਰ ਸਾਗਰ ਕੋਲ ਰਹਿ ਕੇ ਵੀ ਕਦੇ ਉਸ ਨੂੰ ਨਾ ਮਿਲ ਸਕਿਆ....
ਨਾ " ਮੈਂ " ਬਨਣਾ ਚਾਹੁੰਣੀ ਉਸ ਮੁੱਠੀ ਰੇਤ ਦੀ ਤਰਾਂ... ਜਿਹੜੀ ਅਕਸ ਆਪਣਾ ਕਿਰ ਕਿਰ ਕਰਕੇ ਗਵਾ ਜਾਦੀਂ........"
" ਮੈਂ " ਉਹ ਰਸਤਾ ਵੀ ਨਹੀਂ ਬਨਣਾ ਚਾਹੁੰਦੀ ਪਿੰਡ ਦਾ... ਜਿਹੜਾ ਜਾਦਾਂ ਸੀ ਸਿਰਫ਼ ਸ਼ਮਸ਼ਾਨ ਨੂੰ.........
ਇੱਕ ਲਿਖਾਰੀ ਦੀ ਕਲਮ 'ਚੋਂ ਨਿਕਲ ਕੇ ....." ਮੈਂ " ਉਹ ਜਜ਼ਬਾਤਾਂ ਦਾ ਗਵਾਹ ਬਨਣਾ ਚਾਹੁੰਦੀ ਹਾਂ.....
ਤਨ ਦੀ ਮੋਤ ਤਾਂ ਹਰ ਕੋਈ ਮਰਦਾ....... " ਮੈਂ " ਪਰ ਅੱਖਰਾਂ 'ਚ ਜਿਓੁਣਾ ਚਾਹੁੰਦੀ ਹਾਂ......
ਚੰਨਾ ਤੇਰਾ ਘੁੱਟ ਭਰ ਲਾ ..
ਵੇ ਮੈਨੂੰ ਵੇਖਿਆ ਸਬਰ ਨਾ ਆਵੇ
ਵੇ ਤੇਰੀ ਮੇਰੀ ਇੱਕ ਜਿੰਦੜੀ ..
ਵੇ ਐਵੇ ਵੱਖਰੇ ਸਰੀਰ ਬਣਾਏ
ਸੁਰਗਾਂ ਨੂੰ ਜਾਣ ਹੱਡੀਆਂ....
ਵੇ ਜਿੰਦ ਯਾਰ
ਦੀ ਬੁੱਕਲ ਵਿੱਚ ਨਿਕਲੇ
ਕੱਠਿਆ ਨੂੰ ਚੱਕ ਲਈ ਰੱਬਾ..
ਵੇ ਜੋੜੀ ਵਿੱਚ ਭੰਦੜਾ ਨਾ ਪਾਈ..
ਚੰਨਾ ਤੇਰਾ ਘੁੱਟ ਭਰ ਲਾ ..
ਵੇ ਮੈਨੂੰ ਵੇਖਿਆ ਸਬਰ ਨਾ ਆਵੇ
ਵੇ ਤੇਰੀ ਮੇਰੀ ਇੱਕ ਜਿੰਦੜੀ ..
ਵੇ ਐਵੇ ਵੱਖਰੇ ਸਰੀਰ ਬਣਾਏ..
ਸਾਡਾ ਨਾਮ ਜਿਸ ਤੇ ਲਿਖਿਆ, ਓਹ ਕਿਤਾਬ ਪੜ ਕੇ ਦੇਖਾਂਗੇ......
ਖੁਲੀਆਂ ਅੱਖਾਂ ਚ ਅਸੀ ਵੀ ਖੁਆਬ ਭਰ ਕੇ ਦੇਖਾਂਗੇ.......
ਹੋ ਗਿਆ ਅਮਰ ਜੋ ਸਾਡੇ ਲਈ ਲਗਾਇਆ ਸੀ, ਅਸੀ ਓਹ ਯਾਦਾਂ ਦਾ ਗੁਲਾਬ ਫੜ ਕੇ ਦੇਖਾਂਗੇ.......
ਗਿਲਾ ਨਹੀਂ ਕੇ ਤੁਸੀ ਕੁਝ ਦਸਿਆ ਨੀ ਖੁਦ ਬਾਰੇ, ਪਰ ਫਿਰ ਵੀ ਤੁਹਡੇ ਵਲੋਂ ਭੇਜਿਆ ਜਵਾਬ ਪੜ ਕੇ ਦੇਖਾਂਗੇ.......!!!
ਸੱਚ ਮੰਨੀ ਜਾ ਝੂਠ ਮੰਨੀ
...ਤੇਰਾ ਪਿਆਰ ਬਦਲ ਗਿਆ ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ ਹਾ,
ਸਾਡਾ ਯਾਰ ਬਦਲ ਗਿਆ ਲੱਗਦਾ ਏ..." ♥ "
ਸੱਚ ਮੰਨੀ ਜਾ ਝੂਠ ਮੰਨੀ
...ਤੇਰਾ ਪਿਆਰ ਬਦਲ ਗਿਆ ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ ਹਾ,
ਸਾਡਾ ਯਾਰ ਬਦਲ ਗਿਆ ਲੱਗਦਾ ਏ..." ♥ "
ਜਦੋਂ ਛੋਟੇ ਸੀ ਤਾਂ ਸੌਣ ਲਈ ਰੋਣ ਦਾ ਬਹਾਨਾ ਕਰਨਾ ਪੈਂਦਾ ਸੀ
ਤੇ ਅੱਜ ਜਦੋਂ ਵੱਡੇ ਹੋ ਗਏ ਤਾਂ ਰੋਣ ਲਈ ਸੌਣ ਦਾ ਬਹਾਨਾ ਕਰਨਾ ਪੈਂਦਾ ਹੈ
ਐਵੇਂ ਕਹਿੰਦੇ ਕਹਿੰਦੇ ਰਹਿ ਗਏ_ ਤੈਨੂੰ ਦਿਲਾਂ ਵਾਲੀ ਗੱਲ___ਜਦੋਂ ਕਹਿਣ ਜੋਗੇ ਹੋਏ__ਨੀ ਤੂੰ ਗ਼ੈਰ ਹੋ ਗਈ...!!!

ਉਹ ਕਹਿੰਦੀ ਸੀ ਮੈਂ ਆਵਾਂਗੀ ......... ਤੇਰੇ ਘਰ ਦੇ ਵਿਹੜੇ ਬਹਿ ਕੇ ਗਾਵਾਂਗੀ
ਪਰ ਨਾ ਉਹ ਆਈ ਨਾ ਗੀਤ ਸੁਣੇ....... ਮੈਨੂੰ ਤਨਹਾਈ ਨੇ ਘੇਰ ਲਿਆ
ਅੱਜ ਫਿਰ ਮੈਂ ਉਹਨੂੰ ਚੇਤੇ ਕਰਦੇ ਨੇ....... ਦਰਦ ਪੁਰਾਣਾ ਛੇੜ ਲਿਆ
ਝੂਠ ਹੀ ਰਿਸ਼ਤੇ ਟੁੱਟਣ ਦਾ ਕਾਰਨ ਨਹੀਂ ਹੁੰਦਾ __ ਕੁਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ__

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ, ਜਣੇ ਖਣੇ ਦੇ ਵਸ ਦਾ ਨਈ . . .



ਕਿੰਨਾ ਆਸਾਨ ਹੈ ਕਿਸੇ ਨੂੰ ਆਪਣਾ ਕਹਿਣਾ
ਤਕਦੀਰ ਜਦੋ ਫੈਸਲਾ ਸੁਣਾਉਦੀ ਹੈ ਖੁੱਲ਼ ਕੇ ਰੋਇਆ
ਵੀ ਨਹੀ ਜਾਦਾ__


♥ ਕਿਸੇ
ਨੇ ਸੱਚ ਹੀ ਕਿਹਾ ਸੀ __ ਕਿ ਮੁਹੱਬਤ
ਮਰਦੀ ਨਹੀ,,♥
♥ਪਰ ਅਧੂਰਾ ਸੱਚ ਸੁਣੇਆ ਅਸੀ __ ਕਿੳ ਕਿ ♥
♥ ਮੁਹੱਬਤ ਖੁਦ ਨਹੀ ਮਰਦੀ __ ਮੁਹੱਬਤ ਮਾਰ
ਦਿੰਦੀ ਹੈ ♥


ਤੂੰ ਪੁੱਛਿਆ ਵੀ ਨਾ.. ਮੈ ਦੱਸਿਆ ਵੀ ਨਾ.. ਤੇਰਾ ਸੀ ਕਸੂਰ.. ਪਰ ਮੈ ਕੱਢਿਆ ਵੀ ਨਾ..

ਸੱਚੇ ਆਸ਼ਕਾਂ ਨੇ ਜਿਸਮਾਂ ਦੀ ਛੋਹ ਕਦ ਚਾਹੀ____
ਉਹ ਤਾਂ ਨਜ਼ਰਾਂ ਦੀ ਖੈਰ ਨਾਲ ਰੱਜਦੇ ਰਹੇ____ !!!
ਕਈ ਵਾਰ ਜਾਅਦਾ ਨਜਦੀਕੀਆਂ ਵੀ ਦੂਰੀ ਦਾ ਕਾਰਣ ਬਣ ਜਾਂਦੀਆਂ ਨੇ...."

ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ|
ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ |
ਅਧਿਆਪਕ: ਪੰਜ ਰੁਪਈਏ |
ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ
... ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |
ਖੌਰੇ ਇਸ ਦਿਲ ਨੂੰ ਕੀ ਹੋਇਆ ਸੱਜਣਾ.... ਅੱਜ ਜਿੰਨਾ ਕਦੇ ਵੀ ਨਾ ਰੋਇਆ ਸੱਜਣਾ....
ਅਸੀਂ ਖੁਦ ਬੇਸਮਝ ਹੋਏ ਤੈਨੂੰ ਸਮਝਾਉਂਦੇ...ਪੱਲੇ ਗਲ ਪਾਉਂਦੇ... ਸਮੇਂ ਦੇ ਕਾਰੇ.. ਬੜੇ ਹੀ ਭਾਰੇ.. ਤੂੰ ਛੱਡ ਨਾਦਾਨੀ, ਉਸ ਅਸਲੀ ਆਸ਼ਕ ਤੋਂ ਬਿਨਾਂ ਤਾਂ ਹੋਰ ਸੱਭੇ ਨੇ ਚੋਰ ਜੋ ਮਹਿਰਮ ਬਣਦੇ ਦਿਲਾਂ ਦੇ ਜਾਨੀ....
ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ.. ....ਦਿਲ ਵੀ ਸਭ ਨੂੰ ਦਿੰਦਾ ਹੈ.....ਤੇ ਦਿਲ ਵਿੱਚ ਵਸਣ ਵਾਲਾ ਵੀ ਸਭ ਨੂੰ ਦਿੰਦਾਹੈ.. ਪਰ ਦਿਲ ਨੂੰ ਸਮਝਣ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ......




ਰੁੱਸੇ ਰੱਬ ਨੂੰ
ਤਾਂ ਅਸੀ ਮਨਾ ਲੈਦੇ,
ਰੁੱਸੇ ਯਾਰ ਨੂੰ ਕਿਵੇ ਮਨਾ ਲਈਏ, ਨਾ ਰੁੱਸਿਆ ਕਰ ਤੂੰ ਸੱਜਣਾ,
ਕੀ ਪਤਾ ਤੈਨੂੰ ਮਨਾਉਣ ਲਈ ਅਸੀ ਕੱਲ ਰਹੀਏ ਜਾ ਨਾ ਰਹੀਏ.....



ਅਜ ਟੁੱਟ ਗਏ ਭਰਮ ਓਹ ਸਾਰੇ
ਓਹਨਾ ਲਬ ਲਾਏ ਹੋਰ ਸਹਾਰੇ
ਇਹ ਭੇਦ ਤਾ ਖੁਲ ਹੀ ਜਾਂਦੇ ਨੇ
ਜਦੋ ਪੈਣ ਜੁਦਾਈਆ ਤਾ
ਯਾਰ ਯਾਰੀ ਭੁਲ ਹੀ ਜਾਂਦੇ ਨੇ.....

ਉਹ ਦੀ ਚਾਹਤ ਨੇ ਸਾਨੂੰ ਰੁਲਾਈਆ ਬਹੁਤ.ਉਹ ਦੀ ਯਾਦ ਨੇ ਸਾਨੂੰ ਤੜਫਾਈਆ ਬਹੁਤ.ਅਸੀ
ਉਹਨੂੰ ਹੱਦ ਤੋ ਵੱਧ ਪਿਆਰ ਕਰਦੇ ਹਾ ਸਾਡੀ ਇਸ ਮਜਬੂਰੀ ਨੂੰ ਉਸ ਨੇ ਅਜਮਾਈਆ ਬਹੁਤ--



▬ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ▬
▬ ਮੂੰਹ ਹੰਝੂਆਂ ਨਾਲ ਉਸ ਨੇ ਵੀ ਧੋਇਆ ਤਾਂ ਜਰੂਰ ਹੋਣਾ ▬
▬▬▬ ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ ▬▬▬
▬▬▬ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ▬

ਇਕ ਦਰਦ ਅਵੱਲਾ ਏ
ਇਕ ਪੀੜ ਅਨੋਖੀ ਏ
ਅਸੀਂ ਪਿੱਤਲ ਦੇ ਛੱਲੇ ਤੂੰ ਸੁਚਾ ਮੋਤੀ ਏ
ਤੈਨੂੰ ਜਿਤ ਵੀ ਸਕਦੇ ਨੀ ਮੁੱਲ ਲੈ ਵੀ ਹੁੰਦਾ ਨੀ
ਤੂੰ ਕੀ ਆ ਸਾਡੇ ਲਈ ਇਹ ਕਹ‌ਿ ਵੀ ਹੁੰਦਾ ਨੀ..

ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ
ਕਿੰਨੀ ਕੁ ਉਮਰ ਹੁੰਦੀ, ਵੇਖੇ ਹਰ ਸੁਪਣੇ
ਦੀ,
ਤਰੇੜ ਦੀ ਹੀ ਲੋੜ ਹੁੰਦੀ, ਸ਼ੀਸ਼ੇ ਵਿੱਚ
ਟੁੱਟਣੇ ਦੀ,
ਕਿੰਨਾ ਚਿਰ ਆਸਾਂ ਦੇ ਤੂੰ, ਗੀਤ
ਦਿਲਾ ਗਾਏਂਗਾ,
ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ,
ਉਹ ਗੈਰਾਂ ਨਾਲ ਖੁਸ਼ ਨੇ ਤਾਂ, ਖੁਸ਼ ਹੀ ਤੂੰ
ਰਹਿਣ ਦੇ,
ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ
ਪੈਣਦੇ,
ਹੋਰ ਕਿੰਨੇ ਵਰੇ ਜ਼ਿੰਦਗੀ ਦੇ, ਉਡੀਕਾਂ 'ਚ'
ਲੰਘਾਏਂਗਾ,
ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ.

ਜੀਅ ਨਹੀਂ ਹੋਣਾ ਹੁਣ ਟੁੱਟ ਟੁੱਟ ਕੇ ਸੱਜਣਾ_ ਤੋੜ ਕੇ ਤੂੰ ਮੈਨੂੰ ਇੰਝ ਬਿਖੇਰ ਦੇ ਅੱਜ_
ਨਾ ਦੋਬਾਰਾ ਜੁੜ ਪਾਵਾਂ ਮੈਂ_ ਤੇ ਨਾ ਦੋਬਾਰਾ ਤੋੜ ਪਾਵੇਂ ਤੂੰ_


ਤੁਰ ਗਿਆਂ ਨੂੰ ਕੌਣ ਲਿਆਵੇ ਮੋੜਕੇ, ਤੁਰ ਜਾਂਦੇ ਨੇ ਸਾਰੇ ਬੰਧਨ ਤੋੜਕੇ, ਹੱਥ ਵਿੱਚ ਬੱਸ ਯਾਦਾਂ ਦੇ ਵਰਕੇ ਰਹਿ ਜਾਂਦੇ, ਚੰਦਰੇ ਆਪਣੀ ਮੰਜ਼ਿਲ ਦੇ ਰਾਹ ਪੈ ਜਾਂਦੇ, ਚਲੇ ਗਿਆਂ ਦੀ ਘਾਟ ਨਾ ਹੁੰਦੀ ਪੂਰੀ ਏ, ਜ਼ਿੰਦਗੀ ਵੀ ਪਰ ਮੌਤ ਤੋਂ ਬਿਨਾਂ ਅਧੂਰੀ ਏ, ਨਾ ਚਾਹੁੰਦੇ ਵੀ ਭਾਣਾ ਮੰਨਣਾ ਪੈਂਦਾ ਏ, ਪ੍ਰੀਤ'' ਜਦ ਤੱਕ ਜ਼ਿੰਦਗੀ ਏ ਸਭ ਨੂੰ ਚੱਲਣਾ ਪੈਂਦਾ ਏ....





ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,

,ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ

ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀ

ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗੀ _`

ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ.....
ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ.....

ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ.....
ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ.....

ਬੰਦੇ ਨੂੰ ਆਪਣੀ ਪਹਿਚਾਣ ਕਦੇ ਵੀ ਨਹੀ ਲੱਭਦੀ

ਕਦੇ ਸ਼ੀਸਾ ਬਦਲ ਜਾਦਾ ਏ
ਤੇ ਕਦੇ ਤਕਦੀਰ...

ਤੇਰੇ ਨਾਲ ਬੀਤੇਗੀ ਤਾਂ ਤੈਨੂੰ ਵੀ ਪਤਾ ਲੱਗ ਜਾਉਗਾ...
ਜਦੋ ਕੋਈ ਨਜ਼ਰ ਅੰਦਾਜ਼ ਕਰੇ ਤਾਂ ਕਿੰਨਾ ਦਰਦ ਹੁੰਦਾ ਹੈ...

-- ਜੀਅ ਨਹੀ ਹੋਣਾ ਹੁਣ ਟੁੱਟ ਟੁੱਟ ਕਿ ਸੱਜਨਾ,_,ਤੋੜ ਕਿ ਤੁੰ ਮੇਨੂੰ ਇੰਝ ਬਿਖੇਰ ਦੇ ਅੱਜ,_
--- ਨਾ ਦੋਬਾਰਾ ਜੁੜ ਪਾਵਾ ਮੇਂ,, ਤੇ ਨਾ ਦੋਬਾਰਾ ਤੋੜ ਪਾਵੇ ਤੁੰ,_

ਜੇ ਕਿਸੇ ਦਾ ਭਲਾ ਨੀ ਕਰ ਸਕਦੇ, ਬੁਰਾ ਕਿਸੇ ਦਾ ਚਾਹੁਣਾ ਮਾੜੀ ਗੱਲ੍ਹ ਆ,
ਮਾਪਿਆ ਭੇਜਿਆ ਸੀ ਘਰੋਂ ਪੜਨ ਲਈ, ਪੈਸੇ ਦਾਰੂ ਚ ਉਡਾਉਣਾ ਮਾੜੀ ਗੱਲ ਆ,
ਨੁਕਸ ਦੂਜਿਆਂ ਦੇ ਕੱਡਣੇ ਨੇ ਬੜੇ ਸੌਖੇ, ਐਬ ਆਪਣੇ ਲੁਕਾਉਣਾ ਮਾੜੀ ਗੱਲ ਆ,
ਅੰਗਰੇਜੀ, ਹਿੰਦੀ ਭਾਵੇਂ ਜਾਂ ਬੋਲੋ, ਮਾਂ ਬੋਲ਼ੀ ਨੂੰ ਭੁਲਾਉਣਾ ਬੁਰੀ ਗੱਲ ਆ!!!

ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ , ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ..

ਜਿਸ ਦਿਨ ਮੀਚ ਲਈਆਂ ਅਸੀਂ ਅਖਾਂ,ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ,ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ , ਕਦੇ ਉਹੀ ਬੁਰੇ ਨੂੰ ਤਰਸਣਗੇ.....

♥ ਪੁਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ__,
ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ ਤਮਾਮ ਲਿਖਦੇ ਆ__,
ਓਹੋ ਕਲਮ ਵੀ
ਦੀਵਾਨੀ ਜੇਹੀ ਬਣ ਗਈ ਆ __
... ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ ♥

ਬੁੱਲਾ ਤੇ ਮੇਰਾ ਜੋ ਨਾਮ ਰੱਖਦੀ ਸੀ,ਕਦੇ ਉਹ ਇੰਨਾ ਮੇਰਾ ਖਿਆਲ ਰੱਖਦੀ ਸੀ__
ਇਹ ਤਾ ਕਦੇ ਸੋਚਿਆ ਨਹੀ ਸੀ ਕਿ ਮੇਨੂੰ ਹੀ ਭੁੱਲ ਜਾਵੇਗੀ,ਇੱਕ - ਇੱਕ ਚੀਜ ਮੇਰੀ ਜੋ ਸਭਾਲ ਰੱਖਦੀ ਸੀ_

ਦੋਸਤ ਦਾ ਹੋਸਪਿਟਲ ਵਿਚ ਹਾਲ ਪੁਸ਼ਨ ਦੇ ਅਲੱਗ ਅਲੱਗ ਤਰੀਕੇ

ਹਿੰਦੂ ਦੋਸਤ === ਔਰ ਕ੍ਯਾ ਹਾਲ ਹੈ ਦੋਸਤ

ਮੁਸਲਿਮ ਦੋਸਤ ==== ਔਰ ਭਾਈ ਜਾਨ ਕੈਸੇ ਹੋ

ਇੰਗਲਿਸ਼ ਦੋਸਤ ==== ਹੋਊ ਆਰ ਯੂ ਡੇਅਰ ਬ੍ਰੋ

ਪੰਜਾਬੀ ਦੋਸਤ ========== ਓ ਸਾਲੇਆ ਨਰਸ ਦੇਖ ਕਿਨੀ ਬੰਬ ਆ... ;)

:P

ਦੋਸਤ ਦਾ ਹੋਸਪਿਟਲ ਵਿਚ ਹਾਲ ਪੁਸ਼ਨ ਦੇ ਅਲੱਗ ਅਲੱਗ ਤਰੀਕੇ

ਹਿੰਦੂ ਦੋਸਤ === ਔਰ ਕ੍ਯਾ ਹਾਲ ਹੈ ਦੋਸਤ

ਮੁਸਲਿਮ ਦੋਸਤ ==== ਔਰ ਭਾਈ ਜਾਨ ਕੈਸੇ ਹੋ

ਇੰਗਲਿਸ਼ ਦੋਸਤ ==== ਹੋਊ ਆਰ ਯੂ ਡੇਅਰ ਬ੍ਰੋ

ਪੰਜਾਬੀ ਦੋਸਤ ========== ਓ ਸਾਲੇਆ ਨਰਸ ਦੇਖ ਕਿਨੀ ਬੰਬ ਆ... ;)

:P

ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ____

ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ____

ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ____

ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ_

ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ...
ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ

ਤੈਨੂੰ ਪਿਆਰ ਕਰਕੇ ਤੇਰੀ ਬੇਵਫਾਈ ਦੇਖ ਲਈ
ਦੁਨੀਆਂ ਦੀ ਦਰਦ ਭਰੀ ਮੈਂ ਖੁਦਾਈ ਦੇਖ ਲਈ

ਤੈਨੂੰ ਪਾਉਣਾ ਚਾਹਿਆ ਸੀ, ਪਰ ਮੁਮਕਿਨ ਨਹੀ
ਤੈਥੌਂ ਵੱਖ ਹੌਕੇ ਤੇਰੀ ਇਹ ਜੁਦਾਈ ਦੇਖ ਲਈ

ਦਰਦ ਬੜਾ ਡਾਢਾ, ਸਾਥੌਂ ਸਹਿਆ ਨਹੀ ਜਾਂਦਾ
ਦੇ ਦੇਕੇ ਤੈਨੂੰ ਪਿਆਰ ਦੀ ਦੁਹਾਈ ਦੇਖ ਲਈ

ਤੂੰ ਖਾਮੌਸ਼ ਖੜਾ ਰਿਹਾ ਤੇ ਘਰ ਮੇਰਾ ਉਜੜਦਾ ਰਿਹਾ