̿'\̵͇̿̿\з=(•̪●)=ε/̵͇̿̿/'̿'̿
Join this page frnds its my page http://www.facebook.com/tedhipaggdiyanpechancho
Pages
Home
Special
punjabi keyboard
important thing
Tuesday, 30 August 2011
ਰਾਤਾਂ ਦੀ ਨੀਂਦ ਦਿਲ ਦਾ ਚੈਨ ਗਵਾ ਲਿਆ,
ਕਿਉਂ ਬੇਵਫਾ ਨਾਲ ਅਸਾਂ ਦਿਲ ਲਗਾ ਲਿਆ,
ਹਾਰ ਗਏ ਹਾਂ ਬੇਸ਼ਕ ਜਿੰਦਗੀ ਦੀ ਅਸੀਂ ਬਾਜੀ,
ਦਿਲ ਬਦਲੇ ਦਿਲ ਨੂੰ ਤਾਂ ਵਟਾ ਲਿਆ।
ਬਿਨਾਂ ਗੱਲ ਤੋਂ
ਆਪਣੇ ਯਾਰ ਨੂੰ...
ਐਵੇਂ ਦੇ ਕੇ ਧੋਖਾ ਨਹੀਂ ਜਾਈਦਾ...
ਜੇ ਕਰ ਕਰੇ ਕੋਈ ਹੱਦ ਤੋ ਜ਼ਿਆਦਾ ਪਿਆਰ,
ਓਹਦੇ ਕੋਲੋਂ ਕੁਝ ਨਹੀਂ ਲੁਕਾਈ ਦਾ...
ਮਾਣ ਹੁਸਨ ਦਾ ਛਡਾਦੇ ਕਰਨਾ ਪਿਆਰ ਬਿਨਾਂ ਤੇਰਾ ਪਲ ਨਹੀ ਸਰਨਾ ,
ਢਹਿੰਦੀ ਢਹਿੰਦੀ ਰੇਤ ਵਾਂਗਰਾ ਢਹਿ ਜੇ ਗਈ, ਆਕੜ ਦੇ ਵਿਚ ਯਾਰ ਗੁਆ ਕੇ ਬਹਿ ਜੇ ਗੀ...
Ah gayia mundeyon 'rakhdiyan'chad deyo kuriah takniaa.....kite ulti ganga na beh jave jidhe te marde c try oh rakhdi ban k veera na kehje ...
ਕਾਸ਼ ! ਸੁਪੱਨੇ ਹਕੀਕਤ ਹੁੰਦੇ ਤਾ ਮੈਂ
ਹਰ ਸੁਪੱਨੇ ਵਿੱਚ ਤੇਨੂੰ ਹੀ ਵੇਖਿਆ ਕਰਦਾ__,
ਕਾਸ਼ ! ਜਿੰਦਗੀ ਵਿੱਚ ਹਰ ਦੂਆ ਪੂਰੀ ਹੁੰਦੀ ਤਾ ਮੈਂ
ਹਰ ਦੂਆ ਵਿੱਚ ਤੇਨੂੰ ਹੀ ਮੰਗਿਆ ਕਰਦਾ...
ਬੋਲ ਪਗਾਉਣਾ,ਗੱਲ ਪਚਾਉਣਾ,ਯਾਰੀ ਨਿਬਾਉਣਾ, ਜਣੇ ਖਣੇ ਦੇ ਵਸਦਾ ਨਈ___
kisi da accident hon te lokan de xpresions.......
us-; oh my god,
pakistan-; ya allah,
africa-; o la la,
australia,-; got a hit,
PUNJAB-; OHH VAJEYA SALAA, KUDIYAN VEKHDA JAA REHA .C
♥....ਉਹ ਕਹਿੰਦੀ ਤੂੰ ਮੈਨੂੰ ਏਨਾ ਪਿਆਰ ਕਿਉ ਕਰਦਾ...?
ਮੈ ਕਿਹਾ ਇੱਕ ਰਿਝ ਹੈ ਤੈਨੂੰ ਪਾਉਣ ਦੀ....
ਉਹ ਕਹਿੰਦੀ ਹਰ ਵੇਲੇ ਉਦਾਸ ਕਿਉ ਰਹਿੰਦਾ...?
ਮੈ ਕਿਹਾ ਉਡਿਕ ਹੈ ਤੇਰੀ ਖ਼ੁਸੀ ਪਾਉਣ ਦੀ....
ਉਹ ਕਹਿੰਦੀ ਹਰ ਵੇਲੇ ਸੋਚਦਾ ਕਿਉ ਰਹਿੰਦਾ...?
ਮੈ ਕਿਹਾ ਮੈਨੂੰ ਆਦਤ ਹੋ ਗਈ ਤੈਨੂੰ ਸੋਚਾ ਵਿੱਚ ਆਪਣਾ ਬਣਾਉਣ ਦੀ....
ਉਹ ਕਹਿੰਦੀ ਕਦੇ ਚੰਨ ਵੀ ਚਕੋਰ ਦਾ ਹੋਇਆ...?
ਮੈ ਕਿਹਾ ਇੱਕ ਰਿਝ ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ....
ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿ ਕਰੇਗਾ...?
ਮੈ ਕਿਹਾ ਕੋਸਿਸ ਕਰਾਂਗੇ ਜਿੰਦਗੀ ਮਿਟਾਉਣ ਦੀ....
ਉਹ ਕਹਿੰਦੀ ਇੰਝ ਕਰਕੇ ਕਿ ਮਿਲੇਗਾ ਤੈਨੂੰ...?
ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ....♥
ਭੁੱਲਿਆ ਵੀ ਨਾ ਜੋ ਭੁੱਲੇ ਉਹ ਸੂਰਤ ਯਾਦ ਆਉਦੀ ਏ,
ਜੋ ਬੁੱਝੀ ਨਾ ਗਈ ਸਾਥੋ ਉਹ ਬੁਝਾਰਾਤ ਯਾਦ ਆਉਦੀ ਏ,
ਗਿਆ ਬਚਪਨ ਜਵਾਨੀ ਨਾ ਰਿਹਾ ਕੁਝ ਕੋਲ ਸਾਡੇ,
ਫੇਰ ਵੀ ਅੱਲੜ ਉਮਰ ਵਿੱਚ ਕੀਤੀ ਉਹ ਮੁਹੱਬਤ ਯਾਦ ਆਉਦੀ ਏ.....
ਸਭ ਕੁੱਝ ਓਹੀ ਏ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..
ਕਿੰਝ ਸਮਝਾਵਾਂ ਇਸ ਦਿਲ ਨੂੰ, ਪਿਆਰ 'ਚ ਕਿੰਨੇ ਝਮੇਲੇ ਨੇ..
ਜਿਨ੍ਹਾਂ ਨੂੰ ਇਹ ਲੋਚਦਾ ਹੈ ਉਹ ਦੂਰ ਵਸੇਦੇਂ ਨੇ..
ਉਹ ਲੱਖਾਂ ਕੋਹਾ ਦੁਰ ਨੇ, ਦਿਲ ਨੁੰ ਇਸ ਗੱਲ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..
ਆਖਰ ਇੱਕ ਦਿਨ ਆਉਗਾ ਫੇਰ ਸੱਜਣਾਂ ਨਾਲ ਮੁਲਾਕਾਤ ਦਾ,
ਦਿਲ ਨੁੰ ਇਸ ਗੱਲ ਦੀ ਆਸ ਹੈ..
ਪਤਾ ਨਹੀਂ ਕਿਉ ਅੱਜ ਇਹ ਦਿਲ ਉਦਾਸ ਹੈ
ਮੇਰੇ ਯਾਰ ਨੂੰ ਮੇਰੇ ਨਾਲ ਬੈਠਾ ਵੇਖ ਕੇ.
ਉਹ ਚੰਨ ਅੰਬਰਾ ਚ ਬੈਠਾ ਹੰਝੂ ਵਹਾਉਣ ਲੱਗਾ,
ਕਦੇ ਅਪਨੇ ਵੱਲ ਵੇਖੇ ਤੇ ਕਦੇ ਮੇਰੇ ਯਾਰ ਵੱਲ.
ਤੇ ਫੇਰ ਮੇਰੇ ਯਾਰ ਨੂੰ ਚਾਉਣ ਲੱਗਾ,
ਸਭ ਤਾਰੇ ਉਸ ਨਾਲ ਗੁੱਸੇ ਹੋਗੇ.
ਤੇ ਚੰਨ ਸਭ ਤਾਰਿਆਂ ਨੂੰ ਹੱਥ ਜੋੜ ਕੇ ਮਨਾਉਣ ਲੱਗਾ,
ਕਹੇ " jeet " ਨੂੰ ਜਾਂ ਤਾ ਅਪਨੇ ਯਾਰ ਨੂੰ ਪਰਦੇ ਚ ਰੱਖ.
ਨਹੀਂ ਤਾ ਮੈਂ ਵੀ ਧਰਤੀ ਤੇ ਆਉਣ ਲੱਗਾ
ਇਹ ਪਿਆਰ ਪ੍ਰੀਤ ਦਾ ਰੋਗ ਬੁਰਾ ਜਿਹੜਾ ਰੋਜ਼ ਹੱਡਾਂ ਨੂ ਖਾਵੇ ,,,,,,"ਵਾਰਿਸ ਸ਼ਾਹ '' ਰੱਬਾ ਮੌਤ ਆ ਜਾਵੇ ,,ਪਰ ਦਿਲ ਨਾ ਕਿਸੇ ਤੇ ਆਵੇ -
ਜੇ ਕਦੀ ਤੁਹਾਨੂ ਜਿੰਦਗੀ ਚ ਦੋ ਵਾਰੀ
ਪਿਆਰ ਹੋ ਜਾਵੇ ਤਾ ਹਮੇਸਾ ਦੂਜਾ
ਪਿਆਰ ਹੀ ਚੁਣੋ ਕਿਓ ਕੇ ਜੇ ਤੁਹਾਡਾ
ਪਹਿਲਾ ਪਿਆਰ ਸੱਚਾ ਹੁੰਦਾ ਤਾ ਦੂਸਰਾ
ਪਿਆਰ ਤੁਹਾਨੂ ਕਦੀ ਹੁੰਦਾ ਹੀ ਨਾ ...
ਕਿਸੇ ਦਾ ਦਿਲ ਤੋੜਣਾ ਸੌਖਾ,
ਟੁੱਟੇ ਦਿਲ ਉੱਤੇ ਹੱਸਣਾ ਹੋਰ ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ,
ਕੀ ਟੁੱਟੇ ਦਿਲ ਨਾਲ ਸਾਹ ਲੈਣਾ ਵੀ ਕਿੰਨਾ ਔਖਾ!!
ਰਹੀ ਤੇਰੇ ਮੇਰੇ ਪਿਆਰ ਦੀ ਅੱਜ ਓ ਕਹਾਨੀ
ਨਾ ਰਹੇ ਓਹੋ ਦਿਨ ਨਾ ਓ ਰਾਤ ਮਰਜਾਨੀ
ਪਰ ਸਾਨੂ ਅੱਜ ਵੀ ਪਿਆਰੀ ਤੇਰੀ ਦਿਤੀ
ਹਰ ਓ ਨਿਸ਼ਾਨੀ
ਚਾਹੇ ਦਿਲ ਦਾ ਦਰਦ ਹੈ ਜਾਂ
ਹੰਜੁਆ ਦਾ ਪਾਣੀ
ਕਿਸੇ ਨੂੰ ਪਾਉਣ
ਲਈ ਹਜ਼ਾਰ ਖੂਬੀਆਂ
ਵੀ ਘੱਟ ਪੈ ਜਾਂਦੀਆਂ...
ਤੇ...
ਖੋਣ ਲਈ ਬਸ ਇਕ
ਹੀ ਕਮੀ ਕਾਫ਼ੀ ਏ ||
ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ, ਸਿਰ ਮੱਥੇ ਆਦਰ ਹੋਊ ਸਾਡੇ ਅਸੂਲ
ਦਾ, I L U ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ, ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ,
ਸਿਰਫ ਆਸ਼ਕੀ ਦੇ ਪਾਠ ਪੜਾਏ ਜਾਣਗੇ, ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟ......ਕਰਾਏ
ਜਾਣਗੇ, ਸੋਹਣੀਆਂ ਮੈਡਮਾਂ ਦੁਆਰਾ ਨੌਂ ਪੀਰਡ ਲਗਾਏ ਜਾਣਗੇ, ਕਾਪੀਆਂ ਦੇ ਵਰਕੇ ਤੇ LOVE
LETTER ਲਿਖਾਏ ਜਾਣਗੇ, ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ DIPLOME ਕਰਵਾਏ ਜਾਣਗੇ
ਕੌਣ ਸਕੂਲੇ ਜਾਂਦਾ__ ਜੇਕਰ ਉਥੇ ਗਿਆਨ ਨਾ ਹੁੰਦਾਂ,,
ਸ਼ੇਰੋ-ਸ਼ਾਇਰੀ ਨਾਂ ਹੁੰਦੀ__ਤਾਂ ਇਸ਼ਕ ਬਿਆਨ ਨਾ ਹੁੰਦਾਂ,,
ਫਲਾਂ ਨੂੰ ਕੌਣ ਮੂੰਹ ਲਾਉਂਦਾ__ਜੇ ਕੱਚੇ ਰਹਿੰਦੇ ਪੱਕਦੇ ਨਾ,,
ਹੁਸਨ ਦਾ ਕੀ ਰੁਤਬਾ ਹੁੰਦਾ__ਜੇਕਰ ਆਸ਼ਿਕ ਤੱਕਦੇ ਨਾ,,
ਇਕ ਵਾਰ ਇਕ ਪ੍ਰੋਫੈਸਰ ਟ੍ਰੇਨ ਚ ਸਫਰ ਕਰਦੈ ਤੇ ਉਸਨੂ ਭੁਖ ਲਗਦੀ ਆ. ਓਹ ਟੀ-ਟੀ ਨੂ ਪੁਛਦਾ ਕੀ ਭੋਜਨ ਕਿਥੇ ਬੰਦੈ ਤਾ ਟੀ-ਟੀ ਓਹਨੂ ਸਤ ਡਬ੍ਬੇ ਪੀਛੇ ਜਾਨ ਲਈ ਕਹੇਂਦਾ. ਓਥੇ ਜਾ ਕੇ ਓਹ ਬਹਿਰੇ ਨੂ ਪੁਛਦੈ ਕੀ-ਕੀ ਬਣਿਆ ਤਾ ਓਹ ਬਾਹਰਾ ਓਹਨੂ ਮੈਨੋ ਕਾਰਡ ਦੇ ਦਿੰਦੈ. ਪਰ ਪ੍ਰੋਫੈਸਰ ਅਪਨੀ ਐਨਕ ਬੈਗ ਚ ਹੀ ਭੁਲ ਆਓਨ੍ਦੈ. ਤਾ ਓਹ ਕਹੇਂਦਾ ਤੂ ਦਸ ਤਾ ਬਾਹਰਾ ਬੋਲਦੈ, "ਤੁਹਾਡੇ ਵਾਂਗੂ ਮੈ ਵੀ ਅਣਪੜ ਹੀ ਹਾ.
ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ_,
● ਉਸਨੂੰ ਖੋਣਾ ਵੀ ਨਹੀ ਚਾਹੁੰਦੇ ਉਸਨੂੰ ਪਾ ਵੀ ਨਹੀ ਸਕਦੇ__,
● ਉਹ ਹੀ ਹੈ ਹਰ ਫਾਸ਼ਲਾ ਹੈ ਇਸ ਜ਼ਿੰਦਗੀ ਦਾ__,
● ਉਸਨੂੰ ਰੋਲ ਵੀ ਨਹੀ ਸਕਦੇ ਤੇ ਪਾਰ ਲਾ ਵੀ ਨਹੀ ਸਕਦੇ
ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀ.
Monday, 29 August 2011
ਉਹਦਾ ਦਿਲ ਕਬੂਲ ਕਰੇ ਜਿਸ ਨੂੰ.. ਸਾਡੇ ਕੋਲ ਐਸੀ ਸੋਗਾਤ ਕਿਥੇ.. ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ.. ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ.. ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ.. ਮੇਰੀ ਏਡੀ ਵਡੀ ਔਕਾਤ ਕਿਥੇ.. ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ.. ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ..
Sunday, 28 August 2011
ਸਹੇਲੀ ਨਾਲੋਂ ਤਾਂ ਬਿੱਲੀ ਪਾਲ ਲਓ, ___ਘੱਟੋ ਘੱਟ ਰਾਤ ਨੂੰ ਤਾਂ ਸੌਂਦੀ ਆ_:
ਯਾਰੀ ਵਿੱਚ
ਫਰਜ਼ ਨਿਭਾਈ
ਦਾ ਵੀ ਚੰਗਾ ਏ…..
ਕਰੇ ਕੋਈ ਗਦਾਰੀ ਖੜਕਾਈ
ਦਾ ਵੀ ਚੰਗਾ ਏ
ਰਾਤੀਂ ਮੈਂ ਜਗਾਇਆ ਦੀਵਾ ਹੰਜੂਆਂ ਦੇ ਤੇਲ ਦਾ ਹਾਏ ਓ ਰੱਬਾ ਸੋਹਿਣਆਂ ਨੂੰ ਸ਼ੇਤੀ ਕਿਉਂ ਨਹੀਂ ਮੇਲਦਾ
16 ਤੋ 24 ਵਿੱਚ ਅੱਖ - ਕਿਸੇ ਦੀ ਹੋਈ ਦੀਵਾਨੀ ਮਾਰਦੀ-/....
ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ-/....
ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ - ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ-/....
ਬੀਬੇ ਮੁੰ ਡੇ ਜੇ ਕਾਲਜ ਪੜਨ ਆ ਜਾਵਣ - ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ-/
ਲੰਡੀਆਂ ਜੀਪਾਂ _ਬੈਠ ਨਿੱਤ ਚੁਬਾਰੇ ਲਾਉਂਦੇ ਸੀਪਾਂ___ ਨੀ ਸੋਹਣੀਏ ਸਾਨੂੰ ਤਾਂ ਇੱਕ ਤੇਰੀਆਂ ਹੀ ਉਡੀਕਾਂ ਤੇਰੇ ਪਿੱਛੇ ਜਾਨ ਵੀ ਵਾਰਦਾਂਗੇ ਲੋੜ ਪੈਣ ਤੇ ਬੰਦਾ ਪੀ ਮਾਰਦਾਂਗੇ____ ਪੈ ਗਿਆ ਜੇ ਜੱਟ ਨਾਲ ਕਿਸੇ ਦਾ ਪੰਗਾ _ ਫੇਰ ਹੋਣ ਨੀ ਕਿਸੇ ਲਈ ਇਹ ਚੰਗਾ ____ ਭੰਨ ਦੇਣੇ ਸਾਰਿਆਂ ਦੇ ਪੋਲੇ-੨ ਹੱਡ ਵਿਚਾਲਿਓਂ ਵੱਡ
Friday, 26 August 2011
║█║ ਤੇਰਾ ਹੌ ਗਿਆ ਪਿਆਰ ਲੀਰੌ ਲੀਰ ਨੀ ___ ਤੇ ਕਿੱਕਰਾ ਤੇ ਟਗਿਆ ਗਿਆ ___
ਕਿੳ ਰੌਨੀ ਏ ਢਿਲੇ ਜੇ ਬੁੱਲ ਕਰ ਕੇ ___ ਯਾਰ ਤੇਰਾ ਮੰਗਿਆ ਗਿਆ___
ਇਹ ਸਦਰਾ ਦੀ ਗੱਲਬਾਤ ਸੀ ਪਰ ਤੂ ਨਾ ਸਮਝ ਸਕੀ
ਇਹ ਸਾਹਾ ਦੀ ਮੁਲਾਕਾਤ ਸੀ ਪਰ ਤੂ ਨਾ ਸਮਝ ਸਕੀ
ਕੁਝ ਅਣ ਛੁਹੇ ਜਜਬਾਤ ਸੀ ਸੀ ਪਰ ਤੂ ਨਾ ਸਮਝ ਸਕੀ
ਸਾਡੇ ਕੱਲਿਆ ਦੀ ਉਹ ਰਾਤ ਸੀ ਪਰ ਤੂ ਨਾ ਸਮਝ ਸਕੀ..
ਘੜਿਆ ਹੋਇਆ ਭਾਂਡਾ ਤੋੜਣਾ ਬਹੁਤ ਹੀ ਸੌਖਾ,ਇਹ ਬਣਦਾ ਕਿੰਨਾ ਔਖਾ ਪੁੱਛੋ ਘੁਮਿਅਰ ਕੋਲੋਂ,
ਆਮ ਬੰਦਾ ਜਾਣਦਾ ,ਕੀ ਮੁੱਲ ਮੋਤੀਆਂ ਦਾ,ਕੀਮਤ ਹੀਰੇ ਦੀ ਪੈਂਦੀ ਸੁਨਿਆਰ ਕੋਲੋਂ,
ਅੱਗ ਪੇਟ ਦੀ ਬੁਝਾਓਨੀ ਕਿੰਨੀ ਔਖੀ, ਜਾ ਕੇ ਪੁੱਛ ਗਰੀਬੀ ਦੀ ਕਤਾਰ ਕੋਲੋਂ,
ਨਸ਼ਿਆਂ ਵਿੱਚ ਨਾ ਰੋਲੋ ਅਨਮੋਲ ਜਵਾਨੀ,ਇਹ ਮਿਲਣੀ ਨੀ ਦੁਬਾਰਾ ਕਿਸੇ ਦੁਕਾਨਦਾਰ ਕੋਲੋਂ..
Thursday, 25 August 2011
ਕੁਝ ਮਿਲਦੇ ਨੇ ਯਾਰ ਹਵਾ ਬਣਕੇ ....
ਕੁਝ ਮਿਲਦੇ ਨੇ ਯਾਰ ਦੁਆ ਬਣਕੇ ....
ਥੋੜੇ ਯਾਦ ਰਹਿੰਦੇ - ਬਹੁਤੇ ਭੁੱਲ ਜਾਂਦੇ....
ਤੇ ਕੁਝ ਵਸ ਜਾਂਦੇ ਰੂਹ ਵਿੱਚ saਹ ਬਣੱਕੇ..
ਜਿੰਨਾ ਵਿਚ ਸੌਣ ਨਿਤ ਸੜਕਾਂ ਤੇ ਰਹਿਣ ਵਾਲੇ, ਸਤਿ ਸ਼੍ਰੀ ਅਕਾਲ ਔਹਣਾ ਕੁੱਲੀਆਂ ਤੇ ਡਾਰਿਆਂ ਨੂੰ, ਜਿੰਨ੍ਹਾਂ ਨੂੰ ਨਾ ਮਿਲਦੀ ਦਵਾਈ ਜੇ ਬਿਮਾਰ ਹੋਣ, ਸਤਿ ਸ਼੍ਰੀ ਅਕਾਲ ਉਹਨਾਂ ਦੁਖਾਂ ਦਿਆਂ ਮਾਰਿਆਂ ਨੂੰ, ਰੋਟੀ ਦੇ ਲਈ ਝਿੜਕਾਂ ਜੋ ਖਾਂਦੇ ਰਹਿਣ ਹਰ ਵੇਲੇ, ਸਤਿ ਸ਼੍ਰੀ ਅਕਾਲ ਉਹਨਾਂ ਦਰੋਂ ਦੁਰਕਾਰਿਆਂ ਨੂੰ ਅਜੇ ਤਾਂਈਂ ਜਿੰਨ੍ਹਾਂ ਨੂੰ ਟਿਕਾਣਾ ਕੋਈ ਲਭਿਆ ਨਾ, ਸਤਿ ਸ਼੍ਰੀ ਅਕਾਲ ਪਸ਼ੂ ਪੰਛੀਆਂ ਵਿਚਾਰਿਆਂ ਨੂੰ, ਯਾਦਾਂ ਵਾਲੇ ਸੱਪ ਡੰਗ ਮਾਰਦੇ ਨੇ ਹਰ ਵੇਲੇ, ਸਤਿ ਸ਼੍ਰੀ ਅਕਾਲ ਬਾਜੀ ਇਸ਼ਕੇ ਦੀ ਹਾਰਿਆਂ ਨੂੰ, ਲੱਭਦੇ ਹੋਏ ਰੱਬ ਨੂੰ ਜੋ ਖੁਦ ਨੂੰ ਗਵਾ ਬੈਠੇ, ਸਤਿ ਸ਼੍ਰੀ ਅਕਾਲ ਉਹਨਾਂ ਰੱਬ ਦੇ ਪਿਆਰਿਆਂ ਨੂੰ,
ਜਿਨਾਂ ਚਿਰ ਜੀਵਾਂਗੇ ਅਣਖ ਨਾਲ ਜੀਵਾਂਗੇ
ਲੱਖ ਲਾਨਤਾ ਨੇ ਉਨਾ ਕੁੜੀਆ ਤੇ ਜਿਹੜੀਆ ਅਪਨੇ ਹੁਸਨ ਤੇ Maan ਕਰਦੀਆ ਨੇ, ਬੈਠ ਕੇ 40,000 ਵਾਲੀ ਸਕੂਟਰੀ ਤੇ 1,30000 ਦੇ ਬੁਲਟ ਵਾਲੇ ਮੁਡੇ ਨੂੰ Badnaam ਕਰਦੀਆ ਨੇ
ਗੈਰਾ ਉਤੇ ਰੋਸਾ ਹੁਣ ਕਰੀਏ ਵੀ ਕਿਹੜੀ ਗਲੋ,,,,,,,,,,,?ਆਪਣੇ ਹੀ ਛੁਰੀਆ ਚਲਾਉਣ ਵਾਲੇ ਬੜੇ ਨੇ,,,,
ਨੀਵੀਂ ਪਾ ਕੇ ਲੰਘ ਜਾਇਦੈ ਕੋਲੋਂ ਮੁਟਿਆਰਾਂ ਦੇ ਕਿਉਂਕਿ ਇਜਤਾਂ ਤੌ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ....ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. . . .
ਬਦਲ ਰਹੀ ਹੈ ਦੁਨਿਆ ਸਾਰੀ
ਅਸੀਂ ਵੀ ਬਦਲ ਕੇ ਦੇਖ ਲਇਏ
FACEBOOK ਵਿਚ ਵਸਦੀ ਦੁਨਿਆ ਸਾਰੀ
ਇਸਨੁ ਵੀ ਮਥਾ ਟੇਕ ਲਇਏ .........:P:P
ਸਹੇਲੀ ਤੇ ਬਲੂ ਟੂਥ ਆਲਾ ਫੋਨ ਇੱਕੋ ਜੇਹੀ ਹੁੰਦੀ ਆ
..
..
..
ਨੇੜੇ ਹੋਣ ਤੇ ConneCteD ਰਹੰਦੇ
..
..
ਦੂਰ ਹੋਣ ਤੇ New DeviCe FounD
ਕੋਈ ਚਾਹੇ ਕਿਸੇ ਦੇ ਕਿੰਨਾ ਵੀ ਕਰੀਬ ਹੋਵੇ, ਨਾਲ ਉੱਠਦਾ ਹੋਵੇ, ਬੈਠਦਾ ਹੋਵੇ, ਕਿਸੇ ਦਾ ਮਨ ਨਹੀਂ ਪੜ ਸਕਦਾ...!!!.
ਇੱਥੇ ਮਾਣ ਵਾਲੀ ਦੱਸ ਕਿਹੜੀ ਚੀਜ਼ ਹੈ,
ਤੂੰ ਨੀਵਾਂ ਹੋਕੇ ਚੱਲ ਸੋਹਣਿਆ,
ਦੱਸ ਜਾਦਾਂ ਹੋਇਆ ਤੂੰ ਕੀ ਦੇਕੇ ਜਾਏਂਗਾ ,
ਪਸ਼ੂ ਤਾਂ ਦਿੰਦੇ ਖੱਲ ਸੋਹਣਿਆ ,
ਇਹਨਾਂ ਜੁਲਫਾਂ ਤੋਂ ਚੰਗੇ ਵਾਲ ਭੇਡ ਦੇ,
ਜੋ ਘੱਟੋ ਘੱਟ ਉੱਨ ਹੋ ਗਏ,
ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ,
ਤੇ ਹੱਥ ਪੈਰ ਸੁੰਨ ਹੋ ਗਏ.
ਜਦੋ ਪਹਿਲੀ ਵਾਰ ਮੈਨੂੰ
ਉਹ ਦੇਖ ਕੇ ਹੱਸੀ ਸੀ........ .
ਮੈ ਉਹਦੋ ਹੀ ਸਮਝ ਗਿਆ ਸੀ ਕਿ........ .......... .
ਇਹੀ ਮਰਜਾਣੀ ਮੈਨੂੰ ਉਮਰਾਂ ਤੱਕ ਰੁਵਾਵੇਗੀ.
ਸੱਚ ਮੰਨੀ ਜਾ ਝੂਠ ਮੰਨੀ...
ਤੇਰਾ ਪਿਆਰ ਬਦਲ ਗਿਆ
ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ
ਹਾ,
ਸਾਡਾ ਯਾਰ ਬਦਲ ਗਿਆ
ਲੱਗਦਾ ਏ....
(•̪●) _ ► ਬੇਇਜ਼ਤੀ ਦਾ ਬਦਲਾ ◄
(•̪●) _ ► ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ ,◄
(•̪●) _ ► ਤੇਰੇ ਤੋਂ ਵੀ ਚੰਗਾ ਤੇ ਸੋਹਣ , ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ, ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ ,◄
(•̪●) _ ► ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ ਵਿੱਚ ਉਹਦੀ ਲਾ ਕੇ ਪੱਤਰ ਭੇਜਦਿੱਤਾ ਕਿ, ◄
(•̪●) _ ► "ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ, ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ ◄
Wednesday, 24 August 2011
ਕੁੜੀ ਘਰੋਂ ਭੱਜ ਗਈ,,,,,,ਫੇਰ ਵਾਪਿਸ ਆ
ਗਈ,,,,ਬਾਪੂ ਕਹਿੰਦਾ ਹੁਣ
ਕੀ ਹੋਇਆ,,,ਕਹਿੰਦੀ sorry,,, ਬਾਰੀਕ ਪਿੰਨ
ਵਾਲਾ ਚਾਰਜਰ
ਭੁੱਲਗੀ ਸੀ
ਹੱਥੀਂ ਕੰਗਣ, ਪੈਰੀਂ ਝਾਂਜਰ, ਗਲ ਵਿੱਚ
ਗਾਨੀ ਮਿੱਤਰਾਂ ਦੀ..
'ਪਹਿਲਾਂ ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ...'
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ....
ਗਲਵੱਕੜੀ ਇਕ ਪਿਆਰ ਦਾ ਅਹਿਸਾਸ, ਗਲਵੱਕੜੀ ਇਸ ਗੱਲ ਹੈ ਖਾਸ। ਗਲਵੱਕੜੀ ਭੈਣ ਭਰਾਵਾਂ ਦੀ, ਵਿਚੋਂ ਮਹਿਕ ਆਵੇ ਖੁਸ਼ੀਆਂ ਤੇ ਚਾਵਾਂ ਦੀ। ਗਲਵੱਕੜੀ ਬੱਚਿਆਂ ਤੇ ਮਾਵਾਂ ਦੀ, ਗੱਲ ਕਰਦੀ ਠੰਡੀਆਂ ਛਾਵਾਂ ਦੀ। ਗਲਵੱਕੜੀ ਸੋਹਣੇ ਦਿਲਦਾਰਾਂ ਦੀ, ਦਿੰਦੀ ਚੀਸ ਪਿਆਰਾਂ ਦੀ। ਇਹ ਗਲਵੱਕੜੀ ਮਿੱਤਰ ਪਿਆਰਿਆਂ ਦੀ, ਜੋ ਗੱਲ ਕਰਦੀ ਸਾਡੀ ਸਾਰਿਆਂ ਦੀ।
►ਪੰਜਾਬੀ ਮੁੰਡੇ
ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਓਹ ਦੂਜਿਆਂ ਨੂੰ ਵੇਖ
ਕੇ ਕੀ ਕਹਿੰਦੇ ਨੇ . ◄
.
.
1. ਆ ਬਾਈ ਦੇ ਨਾਲ ਕੀਨੀ ਸੋਹਣੀ ਆ ਓਏ .
2. ਇਹ ਲੰਗੂਰ ਜੇਹੇ ਨਾਲ ਵੀ ਸੈਟ ਆ .
3. ਰਬ ਨੇ ਸਾਡੇ ਨਾਲ ਮਾੜੀ ਕੀਤੀ ਬਾਈ .
4. ਕੋਈ ਕੁੜੀ ਸਾਨੂੰ ਕੀਉ ਨੀ ਦੇਖਦੀ ?
5. ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ .
6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ .
7. ਏਨਾ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ.
ਨੀ ਤੂੰ ਤਾ ¢συтαη ¢υηтy ਪਾਉਦੀ ਸੀ
ਮੈਂ gιαηт ਲੈਂ ਤਾਂ....
ਤੂੰ P.G ਦੇ ਵਿਚ ਰਹਿੰਦੀ ਸੀ
ਮੈਂ ƒℓαтѕ ਲੈਂ ਤਾਂ....
ਹੁਣ ਮਾਰਦੀਏ ਛਾਲਾ___ ¢нαη∂ιgαян ਲਾ ਡੇਰੇ..
ਸਾਡੀ ਮਾਂ ਨੂੰ ਪੁੱਤ ਨੀ ਲੱਭਣਾ___ਨੀ ਤੈਨੂੰ ਯਾਰ ਬਥੇਰੇ...
ਸੱਚਾ ਪਿਆਰ... ਤੇ
ਠਰਕੀ ਯਾਰ..ਰੋਜ-ਰੋਜ ਨੀ ਮਿਲਦੇ !!
ਸ਼ੌਹਰਤ, ਸ਼ਰਾਬ, ਸੋਹਣੀ ਨਾਰ ਕਿਸੇ ਕਿਸੇ ਨੂੰ ਹਜਮ
ਆਉਂਦੀ ਏ !!
ਅੱਜ ਸਾਡੇ ਲਈ ਤਾਂ ਘਰ ਤੇਰਾ ਮਸਿੱਆ ਦੀ ਕਾਲੀ ਰਾਤ ਜਿਹਾ,
ਮੈਨੂ ਮੁੜ ਮੁੜ ਚੇਤੇ
ਆਉਂਦਾ ਨੀ ਜੌ ਰਾਤੀ ਪਾਈ ਬਾਤ ਜਿਹਾ,
ਏਸ ਪਿਆਰ ਦੇ ਭਰੇ ਪਿਆਲੇ ਨੂਂ ਦੱਸ ਰੌੜ ਕੇ
ਤੈਨੂ ਕੀ ਮਿਲਿਆ,
ਮਰਜਾਣੀਏ ਦਿਲ ਸੀ ਫੁੱਲ ਵਰਗਾ ਦਿਲ ਤੌੜਕੇ ਤੈਨੂ ਕੀ ਮਿਲਿਆ...........
Newer Posts
Older Posts
Home
Subscribe to:
Posts (Atom)