Monday, 25 July 2011



ਜਾਨ ਨਹੀ ਤੇਰਾ ਸਾਥ ਮੰਗਦਾ ਹਾ_,
♡
ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ_,
♡
ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ_,
♡
ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ

No comments:

Post a Comment