Monday, 4 July 2011


ਰੱਬ ਦੇ ਘਰ ਵੀ ਮਾਫ਼ੀ ਨਹੀ ਮਿਲਦੀ ਜੋ ਕਿਸੇ ਦਾ ਦਿਲ ਦੁਖਾਉਦੇ ਨੇ,ਸਾਰੀ ਜਿੰਦਗੀ ਰੋਣਾ ਪੈਦਾ ਉਹਨਾ ਨੂੰ ਜੋ ਕਿਸੇ ਨੂੰ 1 ਵਾਰੀ ਰੁਆਉਦੇ ਨੇ.

ਸਾਹ ਬਣ ਕੇ ਸਾਥ ਨਿਭਾਵਾਗੇ.. ਤੈਨੂੰ ਕਦੇ
ਨਾ ਸਤਾਵਾਂਗੇ.. ਪਸੰਦ ਨਾ ਆਵੇ ਸਾਥ ਸਾਡਾ ਤਾ ਦੱਸ ਦੇਵੀ.. ਤੂੰ ਮਹਿਸੂਸ ਵੀ ਨਾ ਕਰ ਸਕੇ.. ਏਨੀ
ਦੂਰ ਚਲੇ ਜਾਵਾਗੇ

No comments:

Post a Comment