Monday, 4 July 2011


ਦੁਨੀਆਂ ਦੇ 5 ਵੱਡੇ ਸੱਚ .... ਪਹਿਲਾ ਸੱਚ
੧. ਤੁਸੀ ਅਪਨੇ ਸਾਰੇ ਦੰਦਾ ਨੂੰ ਅਪਨੀ ਜੀਬ ਨਾਲ ਨਹੀ ਟਚ ਕਰ ਸਕਦੇ
.. ਦੂਜਾ ਸੱਚ
੨. ਪਹਿਲੇ ਸੱਚ ਨੂੰ ਪੜ ਕੇ ਕਈ ਪਾਗਲ ਅਜਿਹਾ ਕਰਦੇ
...... ਤੀਜਾ ਸੱਚ.
੩. ਪਹਿਲਾ ਸੱਚ ਝੂਠ ਹੈ
... ਚੋਥਾ ਸੱਚ.........
੪. ਤੁਸੀ ਹੱਸ ਰਹੇ ਹੋ ਕਿੳਕੀ ਤੁਸੀ ਬੇਵਕੂਫ ਬੱਨ ਗਯ.. ਪੰਜਵਾਂ ਸੱਚ.........
ਤੁਸੀ ਇਹ ਪੰਜ ਸੱਚ ਅੱਗੇ ਭੇਜਨਾ ਚਾਹੰਦੇ ਹੋ ਕਿੳਕੀ ਤੁਸੀ ਇਕੱਲੇ ਨਹੀ ਜੋ ਬੇਵਕੂਫ ਬਨਣਾ ਚਾਹੰਦਾ///////

No comments:

Post a Comment