Monday, 4 July 2011


ਜੱਟ :- ਡਾਕਟਰ ਸਾਹਿਬ_ _ _!!! ਸਾਡੀ ਮੱਝ ਤੁੜੀ ਨੀ ਖਾਂਦੀ __:-( :-(
ਡਾਕਟਰ:-- ਹੋਰ ਫੇਰ ਕੀ ਖਾਂਦੀ ਆ_ _ _???
ਜੱਟ:- ਗਾਜਰਾਂ ਖਾਂਦੀ ਆ ਜੀ _ _ _ :-)
ਡਾਕਟਰ:-- ਫੇਰ ਤਾਂ ਵਧੀਆ ਗੱਲ ਆ ਥੋਨੂੰ ਗੋਬਰ ਦੀ ਜਗਾ "ਗਜਰੇਲਾ" ਦਿਆ ਕਰੂ_____D

No comments:

Post a Comment