ਮੈ ਲਿਖਦੇ ਆ ਦੋਸਤਾ ਲਈ
ਖੁਸੀਆ ਵੰਡਣ ਦਾ ਯਤਨ ਜਿਹਾ ਕਰਦਾ ਆ
ਯਾਦ ਰੱਖੇ ਕੋਈ ਸਾਨੂੰ ਇਨੀ ਕਿਸਮਤ ਕਿੱਥੇ ਫਿਰ ਵੀ
ਯਾਰਾ ਦੇ ਦਿਲਾ ਚ ਵਸਣ ਦੀ ਕੋਸਿਸ ਜਿਹੀ ਕਰਦਾ ਆ
ਧੰਨਵਾਦ ਉਹਨਾ ਦਾ ਜੋ ਮੈਨੂੰ ਚਾਉਦੇ ਨੇ, ਪਰ ਜੋ ਨਹੀ ਚਾਉਦੇ ਮੈਨੂੰ
...ਉਹਨਾ ਦੇ ਵੀ ਕਦਮਾ ਚ ਸਿਰ ਨਿਮਾਉਣ ਦੀ ਕੋਸਿਸ ਜਿਹੀ ਕਰਦਾ ਆ....

No comments:
Post a Comment