Monday, 4 July 2011


ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ,
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ

ਕਦੇ ਵਜਦਾ ਸੀ ਕੰਡਾ ਸੀਨੇ ਪੈਂਦੀ ਸੀ ਰੜਕ,ਹੁਣ ਪਥਰ ਦਿੱਲਾ ਨੂ ਕੋਈ ਪੇਂਦਾ ਨਾ ਫ਼ਰਕ ,
ਚਲ ਹੋਰ ਨਹੀ ਤਾਂ ਆਸ਼ਕਾ ਚ ਬੇਹਨ ਜੋਗੇ ਹੋਗੇ, ਕੋਈ ਸਾਡਾ ਵੀ ਹੁੰਦਾ ਸੀ ਅਸੀਂ ਕੇਹਨ ਜੋਗੇ ਹੋਗੇ...

No comments:

Post a Comment