Monday, 4 July 2011


ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ,
ਤੇਰੇ ਆਪਣੇ ਤੇਨੂੰ ਠੱਗਣਗੇ.....
ਘਰਦਿਆਂ ਤੇ ਯਕੀਨ ਰੱਖੀ ਬਾਈ....
ਉਹ ਕਿਹੜਾ ਮਾੜੀ ਲੱਭਣਗੇ.

No comments:

Post a Comment