Join this page frnds its my page http://www.facebook.com/tedhipaggdiyanpechancho
Saturday, 12 November 2011
ਮੈ ਹਾਰ ਜਾਵਾ ਇਹ ਇਸ਼ਕ ਦੀ ਖੇਡ,,,ਤੈਨੂੰ ਜਿਤਾਉਣ ਦਾ ਜੀਅ ਕਰਦਾ,
ਜਿੰਦਗੀ ਦੀ ਹਰ ਪਿਆਰੀ ਰਾਤ,,ਤੇਰੇ ਨਾਲ ਬਿਤਾਉਣ ਨੁੰ ਜੀਅ ਕਰਦਾ,
ਰੱਬਾ ਛੇਤੀ ਠੰਡ ਕਰਦੇ____ਮੇਰਾ ਜੱਫੀਆ ਪਾਉਣ ਨੁੰ ਜੀਅ ਕਰਦਾ_
ਜਿੰਦਗੀ ਦੀ ਹਰ ਪਿਆਰੀ ਰਾਤ,,ਤੇਰੇ ਨਾਲ ਬਿਤਾਉਣ ਨੁੰ ਜੀਅ ਕਰਦਾ,
ਰੱਬਾ ਛੇਤੀ ਠੰਡ ਕਰਦੇ____ਮੇਰਾ ਜੱਫੀਆ ਪਾਉਣ ਨੁੰ ਜੀਅ ਕਰਦਾ_
ਕੱਲ੍ਹ ਕਿਸੇ ਦੇਖਿਆ ਨਹੀਂ,,, ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ.... ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ,, ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ..
ਤੂੰ ਭਾਵੇਂ ਭੀਖ ਮੰਗਾ ਲੈ ਤੂੰ ਭਾਵੇਂ ਰਾਜ ਕਰਾ
ਬਸ ਏਨੀ ਕੁ ਰਹਮਤ ਰਖੀ ਰਹਿਏ ਤੇਰੀ ਵਿਚ ਰਜ਼ਾ
ਏਨਾ ਕ ਬਲ ਬਕਸ਼ ਦੇਵੀਂ ਮੇਰੀ ਜਿੰਦ ਨਿਮਾਣੀ ਨੂੰ
ਇਕ ਆਪਣੀ ਔਕਾਤ ਨਾ ਭੁਲਾਂ ਤੇ ਨਾ ਭੁਲਾਂ ਗੁਰਬਾਣੀ ਨੂ
ਗੁਜਰਦਾ ਰਿਹਾ ਮੈ ਬੇ ਖੋਫ ਜੰਗਲਾਂ ਵਿਚੋ ਵੀ ਏਹੀ ਇਤਵਾਰ ਕਰਕੇ,
ਜਾਨਵਰ ਹੀ ਨੇ ਇਨਸਾਨ ਤਾਂ ਨਹੀ ਜੇਹੜਾ ਲੁੱਕ ਜਾਣਗੇ ਵਾਰ ਕਰਕੇ,
Subscribe to:
Posts (Atom)