Wednesday, 28 December 2011

… ਕੁਝ ਗੱਲਾਂ ਮੇਰੇ ਵਤਨ ਦੀਆਂ…

ਬਦਲ ਗਿਆ ਹੈ ਸਬ ਕੁਝ…ਇਸ ਫ਼ੇਰੀ ਵਿਚ ਜੋ ਦੇਖਿਆ ਮੈਂ …
ਰੱਖ਼ ਪੱਥਰ ਦਿਲ ਤੇ ਮੁੜਿਆਂ ਹਾਂ…ਪਰ ਪਿਆਸ ਅਜੇ ਵੀ ਬੁੱਝੀ ਨਹੀਂ
****
ਵੇਖਿਆ ਜੱਟ ਸਹਿਕਦਾ ਖੇਤਾਂ ਵਿਚ…ਡੀਜ਼ਲ ਸਪ੍ਰੇ ਹੁਣ ਮਹਿਂਗੀ ਹੈ
ਜੱਟ ਮੁੱਕ ਜਾਣਾ ਫ਼ਸਲੀ ਚੱਕਰ ਵਿਚ …ਇਹ ਘੁੱਮਣ ਘੇਰੀ ਮੁੱਕਦੀ ਨਹੀਂ
****
ਹੋਈ ਪੈਲੀ਼ ਮਹਿਂਗੀ ਬਹੁਤ ਹੁਣ…ਕਰੋੜਾਂ ਦੀ ਗਲ ਪਈ ਹੁੰਦੀ ਹੈ
ਕੀ ਬਣੂਂ ਹੋਰ ਕੁਝ ਸਾਲਾਂ ਨੂੰ …ਕਿਰਸਾਨੀ ਦਾ ਕੋਈ ਭਵਿੱਖ ਨਹੀਂ
****
ਘਰ ਕੋਠੀਆਂ ਵਿਚ ਤਬਦੀਲ ਹੋਏ…ਕਾਰਾਂ ਦੀ ਲੱਗ ਹੁਣ ਲਾਈਨ ਗਈ
ਸਿਰ ਤੇ ਕਰਜਾ਼ ਭਾਰੀ ਹੈ …ਚਾਦਰ ਪਸਰੀ ਦੀ ਕੋਈ ਸਮਝ ਨਹੀਂ
****
ਲੁਟੇਰੇ ਹੁਣ ਪੱਬੀਂ ਭਾਰ ਹੋਏ…ਲੁੱਟ ਲੈਣ ਜਾਂ ਬੱਚੇ ਚੁੱਕਦੇ ਨੇ
ਫਿ਼ਰੌਤੀ ਮੰਗਦੇ ਵੇਖ਼ ਕੇ ਖੀਸੇ ਨੂੰ…ਪੁਲਿਸ ਵੀ ਤਾਂ ਬੇਖ਼ਬਰ ਨਹੀਂ
****
ਰਿਸ਼ਤੇਦਾਰ ਹੁਣ ਟਾਲਾ ਵਟਦੇ…ਬਾਹਰੋਂ ਆਇਆਂ ਤੋ ਕੀ ਲੈਣਾ ਹੈ
ਗਿਫ਼ਟ ਦਵਾਨੀਆਂ ਦੇ ਜਾਦੇ…ਸਾਡਾ ਪੁੱਤ ਮੰਗਵਾਉਣ ਦੀ ਸਾਰ ਨਹੀਂ
****
ਮਿੱਤਰ ਬਦਲ ਗਏ ਸਮਾਂ ਬਦਲ ਗਿਆ…ਬਸ ਫੋਨ ਤੇ ਗਲਾਂ ਕਰਦੇ ਨੇ
ਸੰਡੇ ਹੈ ਪਰ ਮਸਰੂਫ਼ ਬਹੁਤ…ਮਿਲਣੇ ਦਾ ਵੀ ਵੱਕਤ ਨਹੀਂ
****
ਗੁਰੂ ਘਰ ਸੁੰਨਸਾਨ ਪਏ ਨੇ…ਤੜ੍ਹਕੇ ਪਾਠੀ ਬਾਂਗਾਂ ਦੇਂਦੇਂ ਨੇ
ਦੂਜੇ ਨੂੰ ਹਰ ਕੋਈ ਉਪਦੇਸ਼ੇ …ਆਪਣੇ ਤੇ ਕੋਈ ਅਸਰ ਨਹੀਂ
****
ਆਲੀਸ਼ਾਨ ਇਮਾਰਤ ਬਣ ਗਈ …ਗੋਲਕ ਦੀ ਪੂਜਾ ਹੁੰਦੀ ਹੈ
ਵਿਰਸਾ ਬਦਲਿਆ ਕੱਚ ਦੇ ਟੁਕੜਿਆਂ ਚ…ਕਾਰ ਸੇਵਾ ਤੇ ਕੋਈ ਸ਼ਰਤ ਨਹੀਂ
****
ਅਖੰਡ ਪਾਠ ਹੁਣ ਰਸਮਾਂ ਬਣ ਗਏ …ਵਿਆਹ ਮੰਗਣੇ ਤੇ ਹੀ ਰਖ਼ਦੇ ਨੇ
ਭੋਗ ਪਾਕੇ ਵਰਤੇ ਸ਼ਰਾਬ ਹੁਣ…ਗੁਰੂ ਗ੍ਰੰਥ ਦਾ ਕੋਈ ਸਤਿਕਾਰ ਨਹੀਂ
****
ਗਾਇਕ ਘੱਟ ਤੇ ਸੰਤ ਨੇ ਜਾਇਦਾ …ਨਿਤ ਕੂੜ ਚਰਚਾ ਪਈ ਹੁੰਦੀ ਹੈ
ਡੇਰੇਦਾਰ ਪ੍ਰੇਮੀ ਵੱਧ ਗਏ…ਕਲਗੀਆਂ ਵਾਲੇ ਦੀ ਕੋਈ ਝਿੱਝਕ ਨਹੀਂ
****
ਨੈਟਵਰਕ ਦਾ ਬਣ ਇਕ ਜਾਲ ਗਿਆ…ਮੋਬਾਇਲ ਹੈ ਹੁਣ ਸਬ ਕੰਨ੍ਹਾਂ ਤੇ
ਤਿੰਨ ਤਿੰਨ ਸਿੱਮ ਨੇ ਜੇਬਾਂ ਵਿਚ…ਗੁਲਾਮੀ ਵਿਚ ਕੋਈ ਕਸਰ ਨਹੀਂ
****
ਨਸਿ਼ਆਂ ਦੇ ਲੱਗ ਅੰਬਾਰ ਗਏ…ਨਵੀਂ ਪੀੜੀ ਨਸੇ਼ ਦੀ ਆਦੀ ਹੈ
ਕੰਮ ਕਰਣ ਦੀ ਆਦਤ ਛੁੱਟ ਗਈ …ਨੋਕਰੀ ਦੀ ਕੋਈ ਆਸ ਨਹੀਂ
****
ਆਸਿ਼ਕ ਰਹੇ ਨਾ ਭੂੰਡ ਹੁਣ… ਫ਼ੇਸਬੁੱਕ ਤੇ ਟਿੱਪਣੀ ਹੁੰਦੀ ਹੈ
ਖੜੇ ਵਾਲ ਤੇ ਕੰਨ ਚ ਵਾਲੀ …ਮਾਪਿਆਂ ਦੀ ਕੋਈ ਸ਼ਰਮ ਨਹੀਂ
****
ਰਫ਼ਤਾਰ ਬਹੁਤ ਹੈ ਸੜਕਾਂ ਤੇ…ਨਿਤ ਕਈ ਲੋਕ ਪਏ ਮਰਦੇ ਨੇ
ਸ਼ੋਰ ਹੈ ਪ੍ਰੈਸ਼ਰ ਹਾਰਨ ਦਾ…ਸਪੀਡ ਦੀ ਕੋਈ ਹੱਦ ਨਹੀਂ
****
ਭਰਮਾਰ ਹੈ ਹਵਾਈ ਅੱਡਿਆਂ ਤੇ…ਐਨ ਆਰ ਆਈ ਗੇੜੀਆਂ ਲਾਉਂਦੇ ਨੇ
ਦਿੱਲੀ ਨੂੰ ਕੋਸੇ ਹਰ ਕੋਈ…ਅੰਮ੍ਰਿਤਸਰ ਨੂੰ ਸਿੱਧੀ ਫ਼ਲਾਈਟ ਨਹੀਂ
****
ਮਾਂ ਖੇਡ ਕੱਬਡੀ ਨੂੰ ਦੱਸਦੇ… ਐਨ ਆਰ ਆਈ ਮੇਲੇ ਲਾਉਂਦੇ ਨੇ
ਫ਼ੋਕੀ ਟ੍ਹੌਰ ਦਾ ਇਕ ਵਸੀਲਾ ਹੈ…ਵਿਰਸੇ ਦੀ ਕੋਈ ਰਮਜ਼ ਨਹੀਂ
****
ਲਿੱਖ਼ ਦਿੱਤਾ ਜੋ ਕੁਝ ਦੇਖਿਆ ਮੈਂ… ਰੱਬ ਹੀ ਹੁਣ ਤਾਂ ਰਾਖ਼ਾ ਹੈ
ਪ੍ਰਦੀਪ ਨਗੋਚਾਂ ਕੱਢਦਾ ਹੈ…ਫੇਰੇ ਪ੍ਹੀੜੀ ਥੱਲੇ ਸਟਿੱਕ ਨਹੀਂ
****.................... http://www.facebook.com/Parrysidhu1

Thursday, 8 December 2011

Girls Response After Having 89% Marks..... "Kamina,Kutta,Hraamjaada Professor..... 1 mark aur de deta, to uska kya jata tha.....hu h.....Main Sheena se Aage nikal jaati .... . . Je Ek Munda 33 Number Lwe THen He Says..... . . "22 g check karan wala taan rabb da roop c
 
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ , ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ
ਬਾਪ ਮਾਣ ਕਰੇ ਪੁਤਰਾ ਦਾ, ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ ਪੁਤਰ ਭਾਵੇ ਜਮਾਨੇ ਦਾ” VeLLy” ਹੋਵੇ, ਰਹਿਦਾ ਬਾਪ ਦੇ ਪੈਰ ਦੀ ਖਾਕ ਵਰਗਾ 
ਇਸ਼ਕੇ ਦੀ ਹੱਟ ਢੁਕੇ
ਰਸਦ ਲੈਣ ਕਰਮਾਂ ਦੀ
ਕਤਾਰ ਵਿੱਚ ਸਾਰਿਆਂ ਤੋਂ ਫਾਡੀ ਯਾਰ ਖੜੇ ਸੀ
ਮਿੱਤ ਆਈ ਸਾਡੀ
ਰੱਬ ਖਾਲੀ ਪੀਪੇ ਮਾਂਜੀ ਜਾਏ
ਪੱਤਨਾਂ ਦੇ ਤਾਰੂ ਰੂੰਘਾ ਲੈ ਕੇ ਮੁੜੇ ਸੀ.
ਕਿਹੜੇ ਯਾਰ ਤੋਂ ਜਲੇਬੀਆਂ ਖਾਂਦੀ,ਅੱਜ ਬੜਾ ਮਿੱਠਾ ਬੋਲਦੀ...
ਕਿਤੇ ਕੱਲੀ ਬਹਿ ਚੂਪੀਂ ਨੀਂ ਅਸੀਂ ਅੰਬ ਲਿਆਂਦਾ ਤੇਰੇ ਲਈ.
ਮੌਸਮ ਬਦਲ ਗਏ ਨੇ......ਰੁੱਤਾਂ ਬਦਲ ਗਈਆਂ ਨੇ...........ਤੇ ਬਦਲ ਗਏ ਨੇ ਉਹ ਦਿਨ..........ਅੱਜ ਉਹ ਵੀ ਬਦਲ ਗਏ ਨੇ.......ਜੋ ਕਹਿੰਦੇ ਸੀ ਸਾਡਾ ਜੀ ਨਈਂ ਲੱਗਦਾ "ਤੇਰੇ ਬਿਨ
ਦੁਨੀਆ ਵਿੱਚ ਇਹੋ ਹਰ ਵਾਰ ਕਿਉ ਹੁੰਦਾ , ਜੋ ਨਹੀ ਮਿਲਣਾ ਉਹਦੇ ਨਾਲ ਪਿਆਰ ਕਿਉ ਹੁੰਦਾ
ਸੋਹਣੀਆਂ ਤਾਂ ਜਗ 'ਚ ਹੋਰ ਵੀ ਬਥੇਰੀਆਂ ਨੇ,......... ਤੂੰ ਕਿਹੜੀ ਮਾਪਿਆਂ ਨੇ ਹੀਰ ਜੰਮਤੀ

Tuesday, 6 December 2011

- ਲਿਖਦੇ ਲਿਖਦੇ ਖਿਆਲ ਆਇਆ,
- ਕੀ ਲਿਖਾ ਸਜਣਾ ਤੇਰੇ ਨਾਮ ਵੇ,
_ਇਕੋ ਜਿਁਦ ਸੀ ਮੇਰੇ ਕੋਲ,ਲਿਖ ਦਿਤੀ ਤੇਰੇ ਨਾਮ ਵੇ_

- ਹੋਰ ਕੀ ਆਖਾਂ ਸਜਣਾ...?
... _tu ਹੀ ਦਿਲ tu ਹੀ ਜਾਨ ਵੇ_

- ਅਖੀਅਾ ਤਰਸਣ ਤੇਰੇ ਦਰਸ਼ਨ ਨੂ,
_ਕੀ subah ਕੀ sham ਵੇ_

- ਦਿਲ ਵਿੱਚ ਸੱਜਣਾ ਤੂ ਵੱਸਦਾ
_ਕੀ ਅਲਾਹ ਕੀ ਰਾਮ ਵੇ_
 
ਇਹ ਇਸ਼ਕ Ludo ਦਾ ਸੱਪ ਯਾਰੋ ..
ਡੰਗ ਮਾਰਦਾ 99 ਤੇ ਜਾ ਕੇ ..
 
"ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ ..
ਰਬ ਨੇ ਦਿਤੇ ਜੇ ਚਮਕਾ ਫੇਰ ਤੈਨੂ ਦੱਸਾਂਗੇ ..
ਅਸੀਂ ਮਾੜੇ ਸਾਡਾ ਟਾਈਮ ਵੀ ਮਾੜ੍ਹਾ ਚਲਦਾ ਏ ..
ਦਿਨ ਚੰਗੇ ਗਏ ਜੇ ਆ ਫੇਰ ਤੈਨੂ ਦੱਸਾਂਗੇ .
 
ਪੱਪੂ, ਆਪਣੇ ਡੈਡੀ ਨਾਲ ਖੇਤ ਵਿਚੋ ਆਲੂ ਪੱਟ
ਰਿਹਾ ਸੀ__
ਥੋੜੀ ਦੇਰ ਬਾਅਦ ਓਹ ਥੱਕ ਗਿਆ ਤੇ ਬੋਲਿਆ
ਸਾਲੇਓ ਇਹ ਪਹਿਲਾਂ ਦੱਬੇ ਕਿਓਂ
ਸੀ..........hehehehhehe
 
ਮੇਰੇ ਰਾਹਾਂ ਵਿੱਚ ਕੰ ਡੇ ਸੁੱਟਣ ਵਾਲਿਆਂ
ਦਾ ਧੰ ਨਵਾਦੀ ਹਾ -
ਸੰ ਭਲ - ਸੰ ਭਲ ਕੇ ਤੁਰਨ ਦੀ ਜਿੰ ਨਾ ਆਦਤ
ਪਾ ਦਿੱਤੀ
 ਪਿਆਰ ਵੀ ਸਰਕਾਰੀ ਨੌਕਰੀ ਵਰਗਾ ਹੁੰਦਾ, ਧੱਕੇ ਖਾਕੇ ਹੀ ਮਿਲਦਾ .. ਓਹ ਵੀ ਕਿਸੇ ਕਰਮਾ ਵਾਲੇ ਨੂੰ
 
ਚੰਗੇ ਬੰਦੇ ਦੀ ਰੀਸ ਤੇ ਗਰੀਬ
ਦੀ ਅਸੀਸ ------
ਕਦੇ ਗਲਤ ਨੀ ਹੁੰਦੀ ...
 
ਜਦੌਂ ਘਰ ਦੇ ਵਿੱਚ ਹੋਣ ਨਿਆਣੇ
ਸਿਰ ਤੇ ਨਾ ਹੋਣ ਸਿਆਣੇ
ਪੰਜ ਸੱਤ ਸੌ ਦਾ ਖਰਚਾ ਹੋਵੇ ਰੋਜ ਦਿਹਾੜੀ ਦਾ
ਫੇਰ ਪਤਾ ਲੱਗਦਾ ਕਬੀਲਦਾਰੀ ਦਾ !!
 
ਨਾ ਫੈਸ਼ਨ ਹੁੰਦਾ ਨਾ ਫੈਸ਼ਨ ਦੀਆਂ ਰੁੱਤਾਂ ਹੁੰਦੀਆਂ...
ਕੁੜੀਆਂ ਦੀ ਆਕੜ ਮੁੱਕ ਜਾਣੀ ਸੀ ਜੇ ਇਹਨਾਂ ਦੀਆਂ
ਮੁੱਛਾਂ ਹੁੰਦੀਆਂ...
 
♥♥ਤੇਨੂੰ ਬਾਹਾ ਵਿੱਚ ਲਵਾ ਉਹ ਸ਼ਾਮ ਆ ਜਾਵੇ~~
~~ਤੇਰੇ ਪਿਆਰ ਵਿੱਚ ਵਹਿਣ ਦਾ ਪੇਗਾਮ ਆ ਜਾਵੇ~~
~~ਇਹ ਜਿੰਦਗੀ ਤੇ ਬੱਸ ਤੇਰੀ ਆ ੳ ਸੱਜਨਾ~~
~~ਬੱਸ ਤੇਰੇ ਨਾਮ ਦੇ ਨਾਲ ਮੇਰਾ ਨਾਮ ਆ ਜਾਵੇ♥♥