Saturday, 17 March 2012

ਏ ਤੂਫ਼ਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ,
ਹਾਰਿਆ ਹਾਂ....ਲੜਾਂਗਾ...ਮੈ ਅਜੇ ਮਰਿਆ ਨਹੀ.


ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ??
ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ.....
 __________________________________________________________________
 ---------------------------------------------------------------------------------------------------
ਲਿਖਿਆ ਸਫਰ ਮੁਕਾਈ ਜਾਨੇ....... ਦਿਲ ਤੇ ਹਿਜਰ ਹੰਢਾਈ ਜਾਨੇ.........
ਹੌਲੀ-ਹੌਲੀ ਛੱਡ ਜਾਵਾਂਗੇ,,ਪੀੜਾਂ ਦੇ ਕਈ ਸ਼ਹਿਰਾਂ ਨੂੰ........
ਲੂਣ ਦੀਆਂ ਸੜਕਾਂ ਤੇ ਤੁਰ ਪਏਂ,,ਲੈ ਕੇ ਜਖਮੀਂ ਪੈਰਾਂ ਨੂੰ...

No comments:

Post a Comment