Friday, 23 March 2012


ਸਫਰ ਜ਼ਿਦਗੀ ਦਾ ਜਦੋ ਮੁਕ ਜਾਣਾ,,
 ਸੁੱਤੇ ਪਿਆਂ ਨੇ ਫੇਰ ਅਸੀਂ ਉੱਠਣਾ ਨਹੀਂ...
 ਚਿੱਟੀ ਚਾਦਰ ਦੀ ਮਾਰਣੀ ਅਸੀ ਬੁੱਕਲ,,
 ਤੁਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਈ...
 ਸਾਨੂੰ ਕਿਸੇ ਨੇ ਜਾਂਦਿਆ ਰੋਕਣਾ ਨਈ,,,
 ਤੇ ਅਸੀਂ ਕਿਸੇ ਦੇ ਰੋਕਿਆ ਰੁੱਕਣਾ ਨਈ...
 ਚਾਰ ਦਿਨ ਪੈਣੀ ਏ ਰਾਮ ਰੋਲੀ,,
 ਸਾਡਾ ਨਾਮ ਵੀ ਕਿਸੇ ਪੁੱਛਣਾ ਨਈ...

No comments:

Post a Comment