Friday, 16 March 2012

ਸੁਣੋ ਗੱਲ ਅੱਜ ਦੇ ਸਰਦਾਰਾਂ ਦੀ,

  ਪੂਜਾ ਕਰਦੇ ਸਰਕਾਰਾਂ ਦੀ,

  ਇਨ੍ਹੀਂ ਲਾਜ ਲਾ ਦਿੱਤੀ ਦਾਅ ਉੱਤੇ,

  ਮੀਰੀ-ਪੀਰੀ ਦੀਆਂ ਤਲਵਾਰਾਂ ਦੀ,

  ਹਥ ਵਿੱਚ ਸੀ ਸਜਦੇ ਕਦੇ ਕੜੇ,

  ਜੋ ਸ਼ਾਨ ਸਾਹਿਬ ਅੱਜ ਹਥਿਆਰਾਂ ਦੀ,

  ਜੋ ਜੁੜਦੇ ਸੀ ਗੁਰੂ ਗਰੰਥ ਅੱਗੇ,

ਸੀ ਜਰੂਰਤ ਕਦੇ ਜਥੇਦਾਰਾਂ ਦ,

ਅੱਜ ਕੱਲ ਓਹ ਕਰਦੇ ਚਾਪਲੂਸੀ,

  ਸਭ ਮੌਕੇ ਦੀਆਂ ਸਰਕਾਰਾਂ ਦੀ,

ਤਾਹੀਂ ਤਾ ਬਠਿੰਡੇ ਵਾਲਿਆ ਵੇ,

  ਖਤਰੇ ਚ ਸ਼ਾਨ ਦਸਤਾਰਾਂ ਦੀ,

No comments:

Post a Comment