Thursday, 15 March 2012


‎''ਆ ਸੱਜਣਾਂ ਦਿਲਾ ਦੇ ਨਾਲ ਮਿਲਜਾ
ਜਿਵੇ ਰਾਝਣੇ ਨੂੰ ਜੱਟੀ ਹੀਰ ਮਿਲਗੀ,,
''ਸ਼ਾਹ ਵਿਰਾਮ ਨੂੰ ਮਿਲਗੀ ਹੁਸਨ ਬਾਨੋ
ਤੇ ਮਿਰਜੇ ਜੱਟ ਨੂੰ ਸਾਹਿਬਾ ਦਿਲਗੀਰ ਮਿਲਗੀ,,
''ਮਜਨੂੰ ਸੁੱਕ ਕੇ ਲੱਕੜੀ ਵਾਂਗ ਹੋਇਆ
... ਉਸਨੂੰ ਲੈਲਾ ਸੀ ਵਕਤ ਅਖੀਰ ਮਿਲਗੀ,,
''ਤੂੰ ਵੀ ਆਣ ਮਿਲ ਸੱਜਣਾਂ ਮੇਰਿਆ ਵੇ
ਤੇਰੇ ਨਾਲ ਮੇਰੀ ਤਕਦੀਰ ਮਿਲਗੀ ,,,,SiDhU

No comments:

Post a Comment