Tuesday, 6 December 2011

- ਲਿਖਦੇ ਲਿਖਦੇ ਖਿਆਲ ਆਇਆ,
- ਕੀ ਲਿਖਾ ਸਜਣਾ ਤੇਰੇ ਨਾਮ ਵੇ,
_ਇਕੋ ਜਿਁਦ ਸੀ ਮੇਰੇ ਕੋਲ,ਲਿਖ ਦਿਤੀ ਤੇਰੇ ਨਾਮ ਵੇ_

- ਹੋਰ ਕੀ ਆਖਾਂ ਸਜਣਾ...?
... _tu ਹੀ ਦਿਲ tu ਹੀ ਜਾਨ ਵੇ_

- ਅਖੀਅਾ ਤਰਸਣ ਤੇਰੇ ਦਰਸ਼ਨ ਨੂ,
_ਕੀ subah ਕੀ sham ਵੇ_

- ਦਿਲ ਵਿੱਚ ਸੱਜਣਾ ਤੂ ਵੱਸਦਾ
_ਕੀ ਅਲਾਹ ਕੀ ਰਾਮ ਵੇ_
 
ਇਹ ਇਸ਼ਕ Ludo ਦਾ ਸੱਪ ਯਾਰੋ ..
ਡੰਗ ਮਾਰਦਾ 99 ਤੇ ਜਾ ਕੇ ..
 
"ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ ..
ਰਬ ਨੇ ਦਿਤੇ ਜੇ ਚਮਕਾ ਫੇਰ ਤੈਨੂ ਦੱਸਾਂਗੇ ..
ਅਸੀਂ ਮਾੜੇ ਸਾਡਾ ਟਾਈਮ ਵੀ ਮਾੜ੍ਹਾ ਚਲਦਾ ਏ ..
ਦਿਨ ਚੰਗੇ ਗਏ ਜੇ ਆ ਫੇਰ ਤੈਨੂ ਦੱਸਾਂਗੇ .
 
ਪੱਪੂ, ਆਪਣੇ ਡੈਡੀ ਨਾਲ ਖੇਤ ਵਿਚੋ ਆਲੂ ਪੱਟ
ਰਿਹਾ ਸੀ__
ਥੋੜੀ ਦੇਰ ਬਾਅਦ ਓਹ ਥੱਕ ਗਿਆ ਤੇ ਬੋਲਿਆ
ਸਾਲੇਓ ਇਹ ਪਹਿਲਾਂ ਦੱਬੇ ਕਿਓਂ
ਸੀ..........hehehehhehe
 
ਮੇਰੇ ਰਾਹਾਂ ਵਿੱਚ ਕੰ ਡੇ ਸੁੱਟਣ ਵਾਲਿਆਂ
ਦਾ ਧੰ ਨਵਾਦੀ ਹਾ -
ਸੰ ਭਲ - ਸੰ ਭਲ ਕੇ ਤੁਰਨ ਦੀ ਜਿੰ ਨਾ ਆਦਤ
ਪਾ ਦਿੱਤੀ
 ਪਿਆਰ ਵੀ ਸਰਕਾਰੀ ਨੌਕਰੀ ਵਰਗਾ ਹੁੰਦਾ, ਧੱਕੇ ਖਾਕੇ ਹੀ ਮਿਲਦਾ .. ਓਹ ਵੀ ਕਿਸੇ ਕਰਮਾ ਵਾਲੇ ਨੂੰ
 
ਚੰਗੇ ਬੰਦੇ ਦੀ ਰੀਸ ਤੇ ਗਰੀਬ
ਦੀ ਅਸੀਸ ------
ਕਦੇ ਗਲਤ ਨੀ ਹੁੰਦੀ ...
 
ਜਦੌਂ ਘਰ ਦੇ ਵਿੱਚ ਹੋਣ ਨਿਆਣੇ
ਸਿਰ ਤੇ ਨਾ ਹੋਣ ਸਿਆਣੇ
ਪੰਜ ਸੱਤ ਸੌ ਦਾ ਖਰਚਾ ਹੋਵੇ ਰੋਜ ਦਿਹਾੜੀ ਦਾ
ਫੇਰ ਪਤਾ ਲੱਗਦਾ ਕਬੀਲਦਾਰੀ ਦਾ !!
 
ਨਾ ਫੈਸ਼ਨ ਹੁੰਦਾ ਨਾ ਫੈਸ਼ਨ ਦੀਆਂ ਰੁੱਤਾਂ ਹੁੰਦੀਆਂ...
ਕੁੜੀਆਂ ਦੀ ਆਕੜ ਮੁੱਕ ਜਾਣੀ ਸੀ ਜੇ ਇਹਨਾਂ ਦੀਆਂ
ਮੁੱਛਾਂ ਹੁੰਦੀਆਂ...
 
♥♥ਤੇਨੂੰ ਬਾਹਾ ਵਿੱਚ ਲਵਾ ਉਹ ਸ਼ਾਮ ਆ ਜਾਵੇ~~
~~ਤੇਰੇ ਪਿਆਰ ਵਿੱਚ ਵਹਿਣ ਦਾ ਪੇਗਾਮ ਆ ਜਾਵੇ~~
~~ਇਹ ਜਿੰਦਗੀ ਤੇ ਬੱਸ ਤੇਰੀ ਆ ੳ ਸੱਜਨਾ~~
~~ਬੱਸ ਤੇਰੇ ਨਾਮ ਦੇ ਨਾਲ ਮੇਰਾ ਨਾਮ ਆ ਜਾਵੇ♥♥
 
 
 
 
 
 
 
 
 
 

No comments:

Post a Comment