Wednesday, 17 August 2011

JehrE ਸੋਹਣੇ ਨਹੀਂ ਹੁੰਦੇ ਉਹ PyaaR ਦੇ ਭੁੱਖੇ ਹੁੰਦੇ ਨੇ
 JehrE ਸੋਹਣੇ ਹੁੰਦੇ ਨੇ ਉਹਨਾਂ ਨੂੰ ਅਪਣੇ ਹੁਸਨ ਤੇ ਗਰੂਰ ਹੁੰਦਾ...
ਨਾਂ ਉਹ ਸੁਪਨਾ ਦੇਖੋ
ਜਿਹੜਾ ਟੁੱਟ ਜਾਵੇ_______ਨਾਂ ਉਹ ਹੱਥ
ਫੜੋ ਜਿਹੜਾ ਛੁੱਟ ਜਾਵੇ ,
ਨਾਂ ਆਉਣ ਦਵੋ ਕਿਸੇ ਨੂੰ
ਇੰਨਾਂ ਨੇੜੇ___ਕੀ ਉਹਦੇ ਜਾਣ ਤੋਂ ਬਾਦ..................................
ਇੰਸਾਨ ਆਪਣੇ ਆਪ ਨਾਲ ਰੁੱਸ ਜਾਵੇ
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,
ਪਿਆਰ ਚਲਦਾ ਸਦਾ ਯਕੀਨ ਉੱਤੇ,
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ !
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,
ਪਿਆਰ ਚਲਦਾ ਸਦਾ ਯਕੀਨ ਉੱਤੇ,
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ !
ਤੇਰੇ ਇਸ਼ਕ਼ ਕਰੇ ਬਰਬਾਦ,,, ਭੋਲੀਏ ਸ਼ਕਲੇ ਨੀ ,,,
ਦਿਲ ਚੋਰ ਸੀ ਮੁਖੜਾ ਸਾਧ ,,,ਅਸੀਂ ਬੇ ਅਕਲੇ ਸੀ .
ਨੋਟ ਕਮਾਉਣੇ ਸੌਖੇ, ਯਾਰ ਕਮਾਉਣੇ ਔਖੇ ਨੇ
ਜੋ ਯਾਰਾਂ ਨਾਲ ਵਕਤ ਬਿਤਾਏ, ਓਹ ਮੋੜ ਲਿਆਉਣੇ ਔਖੇ ਨੇ
ਮੇਰੀਆਂ ਅਖਾਂ ਦੇ ਤੁਸੀ ਹੋ ਤਾਰੇ, ਤੁਸੀਂ ਮੈਥੋਂ ਨਜ਼ਰ ਚੁਰਾਇਓ ਨਾ
ਡੇਰੇ ਦੂਰ ਨੇ ਚਾਹੇ ਮੇਰੇ, ਪਰ ਦਿਲੋਂ ਦੂਰ ਕਰ ਜਾਇਓ ਨਾ...!
ਕਈ ਵਾਰ ਜਿਹੜੇ ਬੂਟੇ ਨੂੰ ਅਸੀ ਪਾਣੀ ਪਾ ਦਿੰਨੇ ਆਂ......
ਉਸ ਤੇ ਫੁੱਲ ਹੀ ਨਹੀ ਖ਼ਿਲਦਾ......
ਅਸੀ ਵੀ ਆਸ਼ਿਕੀ ਦੀ ਲਿਸਟ ਚ ਆਉਣਾ ਚਾਹੁੰਦੇ ਆ..............
ਪਰ ਕੀ ਕਰੀਏ ਸਾਨੂੰ ਦਿਲੋਂ ਅਪਨਾਉਣ ਵਾਲਾ ਨਹੀ ਮਿਲਦਾ....
Modern Girl:-
ਅੱਜਕਲ ਚਿੱਠੀਆਂ ਕੌਈ ਨੀ ਲਿਖਦਾ.....
ਦੱਸ ਮੈਂ ਕਿੱਦਾਂ ਕਬੂਤਰ ਉਡਾਵਾਂ...
P C O ਖੋਲ ਮਿੱਤਰਾ,, CALL ਕਰਨ ਦੇ ਬਹਾਨੇ ਆਵਾਂ...!
ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ
ਤੇ ਬੋਲਣ ਤੋ ਬਾਅਦ ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ ਹੈ...
ਹੰਝੂ ਅਖੀਆਂ ਚੋ ਰਿਸਦੇ ਨੇ ਲੋਕ ਪੁਛਦੇ ਇਹ ਹੋਉਂਕੇ ਕਿਸਦੇ ਨੇ..!!
ਕੀ ਦਸਿਏ ਲੋਕਾਂ ਨੂੰ ਜਿਸ ਵਿਚ ਵਸਦੀ ਆ ਜਾਨ ਸਾਡੀ..!!
ਓਹ ਯਾਰ ਹੁਣ ਕਦੇ ਕਦੇ ਦਿਸਦੇ ਨੇ......!!....lolzzzzzz
ਪੜਨ ਚ C ਮੈਂ ਨਾਲਾਇਕ ਅੱਤ ਦਾ..ਉਹ ਪੜਨ ਚ C ਹੁਸ਼ਿਆਰ ਬੜੀ..
ਨਾਲ ਨਾਲ ਕਿਤਾਬਾਂ ਦੇ ਕਰਦੀ c ਨੈਣਾ ਵਾਲੀ ਮਾਰ ਬੜੀ..
ਖੜੇ ਤਾਂ ਜਾਪਦਾ c 5 ਫੁੱਟੀ ਤਲਵਾਰ ਖੜੀ..
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ..
ਪਰ ਮਿੱਤਰਾਂ ਨੂੰ ਆਉਂਦੀ ਉਹ ਯਾਦ ਬੜੀ.

Sunday, 14 August 2011

ਹੱਥ ਕੱਖ਼ ਨਹੀਂ ਆਉਂਣਾ ਬੇਕਦਰੇ______ਨੀ ਬੱਸ ਯਾਰ ਬਦਲਦੀ ਰਹਿ ਜਾਏਂਗੀ____

♥ ਜਾਨ ਨਹੀ ਤੇਰਾ ਸਾਥ ਮੰਗਦਾ ਹਾ_,
ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ_,
ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ_,
ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ_

ਜੱਜ: ਤੈਨੂੰ ਸਵੇਰੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ।
ਚਮਨ: ਹੱਸਦੇ ਹੋਏ,,,, "ਮੈਂ ਤਾਂ ਉੱਠਦਾ ਹੀ ਸਵੇਰੇ ਅੱਠ ਵਜੇ ਹਾਂ"_____

Saturday, 13 August 2011


ਅਮਰੀਕਾ ਦਾ ਝੰਡਾ ਅਮਰੀਕਾ ਚ ਝੂਲਦਾ ਹੈ....

ਕਨੇਡਾ ਦਾ ਝੰਡਾ ਕਨੇਡਾ 'ਚ ਝੂਲਦਾ ਹੈ....

ਪਾਕਿਸਤਾਨ ਦਾ ਝੰਡਾ ਪਾਕਿਸਤਾਨ 'ਚ ਝੁਲਦਾ ਆ....
......
ਤੇ ਹਿੰਦੇਸਤਾਨ ਦਾ ਝੰਡਾ ਹਿੰਦੋਸਤਾਨ 'ਚ ਝੂਲਦਾ ਹੈ....

ਪਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ "ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ "

ਦਾ ਕੇਸਰੀ ਨਿਸ਼ਾਨ ਸਾਰੀ ਦੁਨੀਆ ਦੇ ਕੋਨੇ ਕੋਨੇ ਚ ਝੂਲਦਾ ਹੈ।
ਖੁਦਾ ਇੱਕ ਓਹਦੇ ਰੂਪ ਲੱਖਾਂ, ਧਰਮਾਂ ਦੀ ਗਿਣਤੀ ਕੋਈ ਨਹੀਂ,
ਮੱਤ ਉੱਚੀ ਸਿਰ ਨੀਵਾਂ ਰੱਖਣਾ, ਸਤਿਕਾਰ ਸਮਝਦੇ ਹਾਂ......

ਚੇਹਰੇ ਇੱਕੋ ਮਾਲਿਕ ਦੇ ਨੇ, ਜਾਤ-ਬੰਧਨ, ਈਰਖਾ ਕੋਈ ਨਹੀਂ,
ਸਭ ਇਨਸਾਨਾਂ ਵਿੱਚ ਜਾਨ ਇੱਕੋ, ਕਿਰਦਾਰ ਸਮਝਦੇ ਹਾਂ....
...
ਬਕਸ਼ਿਆ ਗੁਰੂ ਨੇਂ ਵਿਖਾਵਾ ਅਨੋਖਾ,ਪਰ ਮਾਣ ਵੀ ਕੋਈ ਨਹੀਂ,
ਸਿੱਖ ਹੋਣਾ ਵੱਡੀ ਗੱਲ ਨਹੀਂ, ਰਹਿਤ ਨੂੰ ਤਿੱਖੀ ਤਲਵਾਰ ਸਮਝਦੇ ਹਾਂ...

ਦੌਲਤ-ਸ਼ੌਹਰਤ ਜਾਂ ਵੱਡੇ ਨਾਮ ਨਾਲ ਸਰਦਾਰੀ ਕੋਈ ਨਹੀਂ,
ਜੋ ਸਿਰ ਤੇ ਸਜਾਵੇ ਦਸਤਾਰ ਬੱਸ ਉਸਨੂੰ, ਸਰਦਾਰ ਸਮਝਦੇ ਹਾਂ

ਤੇਰਾ ਅੱਜ ਟੈਲੀਫੋਨ ਆਇਆ,ਰਿੰਗ ਵੱਜਦੀ ਨੇ ਸਾਨੂੰ ਬੜੀ ਦੂਰ ਤੋਂ ਭਜਾਇਆ
,ਕਿੰਝ ਬੋਲ ਕੇ ਮੈਂ ਦੱਸਾਂ ਕਿੰਨਾ ਚਾਅ ਚੜਿਆ, ਗੱਲ ਠਹਿਰ ਕੇ ਕਰੀਂ ਨੀ ਹਾਲੇ ਸਾਹ ਚੜਿਆ”,....

Friday, 12 August 2011


"ਹਕੀਕਤ ਵਿੱਚ ਜਿਉਣਾ ਜਦ ਆਦਤ ਬਣ ਜਾਦੀ ਹੈ, ਸੁਪਨਿਆਂ ਦੀ ਦੁਨੀਆ ਬੇਰੰਗ ਨਜ਼ਰ ਆਉਦੀ ਹੈ...

ਕੋਈ ਇੰਤਜਾਰ ਕਰਦਾ ਹੈ ਜਿੰਦਗੀ ਦੇ ਲਈ, ਤੇ ਕਿਸੇ ਦੀ ਜਿੰਦਗੀ ਇੰਤਜ਼ਾਰ ਬਣ ਜਾਂਦੀ ਹੈ...

♥ਸੋਹਣੀ ਫਸਦੀ ਨੀ___ਮਾੜੀ ਫਸਾਉਣੀ ਨੀ___ਲਾਈਨ
ਬੜੀ ਲੰਬੀ ਆ___ ਵਾਰੀ ਆਉਣੀ ਨੀ_........

ਮੈ ਤਾ ਸੋਚਿਆ ਸੀ ਕਿੱਸਾ ਹੋ ਗਿਆ ਪੁਰਾਣਾ
ਪਰ ਦਿਲ ਮੁੜ-੨ ਆਖੇ ਪਿੰਡ ਸੱਜਣਾ ਦੇ ਜਾਣਾ
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ
ਹੱਸ ਕੇ ਬੋਲਣ ਵਾਲੀ ਅੱਜ "sidhu" ਨੂੰ ਬਹੁਤ ਰੁਆਉਦੀ ਏ..................

S.T.U.D.Y = Sleeping, Talking, Unlimited Texting, Dreaming, Yawning.


Bollywood ਵਿੱਚ ਮੁੰਨੀ ਬਦਨਾਂਮ ਹੋ ਗਈ ....
ਪੰਜਾਬ ਵਿੱਚ ਮੋਗੇ ਵਾਲੀ ਪਿੰਕੀ ਸਰੇਆਮ ਹੋ ਗਈ

ਮੈਨੂ ਹੋਏਆ ਸੀ ISHQ ,ਓਹ ਕੇਹਂਦੀ no, this is RISK ,

ਮੈਮਾਰੇਯਾ purpose ਪੀਕੇ WHISKEY ,ਕੇਹਂਦੀ nahi ਤੂ ਹੋ ਗੇਯਾ RISKY,

ਜਦੋ ਮੈ ਪੀ ਕੇ ਅਏਯਾ BEER ,ਕੇਹਂਦੀ nayiਹਜੇ ਵੀ ਗਲ ਨਹੀ ਬਣੀ DEAR,

ਜਦ ਮੈ ਪੀਤੀ RUM ,ਕੇਹਂਦੀ ਹਜੇ ਵੀਗਲ ਚ ਹੈਨੀ DUM,

ਮੈਕੇਹਾ ਮੈ ਹੋ ਗਯਾ ਤੇਰੇਪਿਛੇ SHARABI ,ਕੇਹਂਦੀਇਹ ਹੀ ਤੇਰੇ ਚ ਹੈ KHARABIi,

ਮੈ ਕੇਹਾ ਮੈਨੂਹੈ ਤੇਰੇ ਨਾਲਪ੍ਯਾਰ, ਕੇਹਂਦੀ I'm sorry mera taan pehla hi hega ik yaar :P

ਦਾਣੇ__ ਦਾਣੇ__ਦਾਣੇ__

ਗੱਲਾਂ ਸੱਚੀਆਂ ਹੀ ਕਹਿਣ ਸਿਆਣੇ____

ਨੀ ਦੱਬੀ ਹੋਈ ਸ਼ਰਾਬ ਵਾਰਗੇ __

ਬੜੇ ਕੀਮਤੀ ਨੇ ਯਾਰ ਪੁਰਾਣੇ__

ਕੁੜੀ: ਅੱਜ ਮੇਰੇ ਘਰ ਕੋਈ ਨਹੀਂ, ਤੁਸੀਂ ਆ ਜੋ ਮੇਰਾ ਦਿਲ ਨਹੀਂ ਲੱਗ ਰਿਹਾ !!

ਮੁੰਡਾ: ਤੂੰ ਮੇਰੇ ਘਰ ਆਜਾ,ਮੇਰੇ ਘਰ ਸਾਰੇ ਆ,ਤੇਰਾ ਦਿਲ ਲੱਗ ਜਾਉਗਾ !!
(Moral ਮੁੰਡੇ ਕਿੰਨੇ ਸ਼ਰੀਫ ਹੁੰਦੇ ਆ )
bahar jaan di ticket yaran ne karauni book bai, taya 35lakh nu lagata thuk bai,naadi cute jai labh, jana disco club,sada har din wknd rehna mitrooo, iko zindgi diti a sache rab najare pure laine mitroooooo................!

Wednesday, 10 August 2011

♥★┼ਜੱਟੀ ਹੱਸਦੀ ਦਿਲਾਂ ਦੇ ਵਿਚ ਵੱਸਦੀ♥★┼
***♥ਦੁੱਕੀ ਤਿੱਕੀ ਕੀ ਰੀਸ ਕਰੁ ਜੱਟੀ ਦੀ..!! *****
... ܔܢܜܔ(๏̯͡๏) ਜੱਟੀ Ĺ Ğ ਦੇ ਰੋਂਦ ਵਰਗੀ(๏̯͡๏)ܔܢܜܔ╔═════​ஜ۩۞۩ஜ═════╗
.(0__0) (*__*) (^__^)(*__0)
▄ █ ▄ █ ▄ █ ▄ █ ▄ █ ▄ █ ▄
ll ¤╭⌒╮ ╭╮ Mγ
"╱◥██◣ face
︱田︱田田| book
╬╬╬╬╬╬ home
╔══╗♪....
║██║ ♫ ♫....
║(O) ♡♪ ♫....•ℓ•!♡
╚══╝
♥▄ █ ▄ █ ▄ █ ▄ █ ▄ █ ▄ █ ▄♥
♡╳.......♥(¯`*•.¸(¯`​*•.¸¸.•*´¯ )¸.•*´¯)♥.......╳♡
♥-----> -*>ƒα¢євσσк--ν.ι.ρ--​α¢¢συηт
♡╳......♥(¯`*•.¸(¯`*​•.¸¸.•*´¯ )¸.•*´¯)♥.......╳♡
★•.¸¸.•´¯`•..•´¯`•.¸​¸.•.•.¸¸.•´¯`•..•´¯`​•.¸¸.•.★
•••══════•••══════••​•══════•••══════•••
███▓▒░ ►▬ωєℓ¢σмє тσ му ρяσƒιℓє▬◄ ░▒▓██
•••══════•••══════••​•══════•••══════•••
♥★•.¸¸.•´¯`•..•´¯`•.​¸¸.•.•.¸¸.•´¯`•..•´¯​`•.¸¸.•.★♥
████████████████████​███████████████
•´¯`•..•´¯`•ρяσFILє LσGIи BσX•´¯`•..•´¯`•
▄▄▄▄▄▄▄▄▄▄▄▄▄▄▄▄▄▄▄▄​▄▄▄
┌▬▬▬▬▬▬▬▬▬▬▬▬▬▬▬▬▬▬▬​▬┐
│υรєяиαмє : ♥• » ਵੈਲਣ « •♥
│ραรรwσяd : ************
└▬▬▬▬▬▬▬▬▬▬▬▬▬▬▬▬▬▬▬​▬┘
թครรฬσя∂ คcєթтє∂
ℓσα∂เиG թяσƒเℓє:-
██████████ 10%★♥
█████████████████42%​★♥
████████████████████​██ 50%★♥
████████████████████​████████████ 80%★♥
████████████████████​█████████████████ 99%★♥
●═════════◄►════════​═══●
ਮੇਰੇ
_ FrienD _ ਬਣਨ LayI ਕਿਰਪਾ ਕਰਕੇ. . ਦਸਵੀਂ ਦਾ_CerTiFicaTe.ਰਾਸ਼ਨ​ CarD _ਦੀ
ਕਾਪੀ ਅਤੇ 2 PassPorT ਸਾਈਜ਼ ਫੋਟੋਆਂ ..ਨਜ਼ਦੀਕੀ ਡਾਕਘਰ vicH ਜਮਾ Karvao..
ਕਿਰਪਾ ਕਰਕੇ ਮੇਰੀ pRoFiLe ਵਿੱਚ ਫੁਕਰੇ ਫੁਕਰੀਆ ਪਾਗਲ ਸਿਰੇ ਦੇ ਮੈਨਟਲ ਡਫਰ ਪਾਪੇ ਭਈਏ ਤੇ
ਹੋਰ ਬਤਮੀਜ ਮੇਰੀ ਪਰੋਫਾਈਲ ਤੋ ਦੂਰ ਹੀ ਰਹਿਣ
(¯`’★♫♪• :) flirty people nd dogs r not allowed: ★★★★★
"ਜੇ ਆਕੜ ਨਾਲ ਬੁਲਾਵੇਂ Ga .. ਤਾਂ ਏਦੇ ਬੌਲਾਂਗੇ .. So KeEp Ur ਆਕੜ .... In Ur ਜੇਬ"n furrrrrrrrrrrr"
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਆਪਣਾ ਕੀਮਤੀ ਸਮਾਂ ਦੇਣ ਲਈ ਸ਼ੁਕਰੀਆ ਜੀ
ਜੇ ਕੋਈ ਕਮੀਂ ਰਿਹ ਗਈ ਹੋਵੇ ਤਾਂ ਜਰੂਰ ਦੱਸਓ
ਪਰਮਾਤਮਾ ਤੁਹਾਨੁੰ ਚੜਦੀ ਕਲਾ ਚ ਰੱਖੇ
•▬●๋••▬●๋••▬●๋•●๋•▬•​●๋•▬•●๋•▬
▬╡▬╡ωƹℓ©☼мƹ ┼Ө мy ρгӨŦιℓƹ╞▬╞▬
•▬●๋••▬●๋••▬●๋• ๋••▬●๋•๋••▬●๋•
●▬▬▬▬▬▬▬▬▬▬ஜ۩۞۩ஜ▬▬▬▬​▬▬▬▬▬●
(¯`’★♫♪• :):) ak47_jatti :):)
══•♥♥:)♥♥:)♥♥:)══•
║█ ♥I'M KRAZYANGEL SWEETPANJABAN JATTI║█ ♥
║││█║▌│║▌║▌│█ਜੱਟੀ ਤਾ ਸਿਰੇ ਦੀ "ਢੀਠ" ਆ █║▌│█│║▌
~♥ ~♥ ~♥ ~♥ ~♥ ~♥ ~♥ ~♥ ~
mAiN ਤੇਰੇ hAtH ਕਦੇ nA ਆਵਾ,tU ਲਾਇਆ jOr ਬਥੇਰਾ vE
~♥ ~♥ ~♥ ~♥ ~♥ ~♥ ~♥ ~♥ ~
~~║█ %jatti%║█ ♥~~
~♥ ~♥ ~♥ ~♥ ~♥ ~♥ ~♥ ~♥ ~
~♥ ~♥ ~♥ ~♥ ~♥ ~♥ ~♥ ~♥ ~
~♥ ~♥ ~♥ ~♥ ~♥ ~♥ ~♥ ~♥ ~
Jatti nu ਦੇਖ ਦੇਖ ਨਾ ਸੜਿਆ ਕਰ ... ਵੇ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ..............!!
ਜਿna nu ਅਵਦੇ |)!▐_ te control ne ਆ add ਕਰਨ ਬਾਰੇ ਸੋਚੀਉ ਬੀ ਨਾ ਇੱਥੇ ਆ ashqi ਨੀ ਚਲਣੀ okie ਪਈ ਗੱਲ ਖਾਨੇ ਚ....
❤❤❤ ★★★★ ♥♥♥♥♥♥❤❤❤ ★★★★ ♥♥♥♥♥♥
ਕੁਝ ਘਸੇ ਪੀਟੇ rule v HaIgE ਆ ਮਾੜੀ ਜੀ ਨਿਗਾ ਮਾਰਨ ਦੀ ਮਿਹਰਬਾਨੀ ਕਰਨਾ:---
1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ ਅੰਗ੍ਰਜ਼ੀ ਮੈਂਨੂੰ,
ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲੀ ਓਦੋ ਤੁਹਾਨੂੰ ਸਮਝ ਨੀ ਆਓਣੀ
|
2.ਇੱਕ ਗੱਲ ਹੋਰ ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ |
3. aa show off karn ਵਾਲੇ MunDE JATTI TON ਦੂਰ ਹੀ RaHo
! 4. ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਰੱਬ ਤੋਂ
!
5. ਆਕੜ ਵਾਲਿਆਂ ਦਾ ਜੱਟੀ ਰੌਹਬ ਨੀ ਸਹਿੰਦੀ
! 6.ਜਿਹਨਾ ਨੂੰ Eh Id FaKe lagdi oh plzz add na hi karo
7. aa. ਲੱਲੀ ਛੱਲੀ fukre munde kudiya req na karo ..
8. ਜਿਆਦਾ ਇਥੇ attitude ਨੀ ਦਿਖਾਉਣਾ ..
9.ਗੁੱਸੇ ਵਾਲੇ ਸਮਾਨ ਸਮੇਤ ਬਾਹਰ ਦਾ ਰਸਤਾ ਫੜੋ..ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੋ||
10.ਬਾਕੀ ਡਰਾਉਣ ਧਮਕੋਣ ਬਾਰੇ ਸੋਚਣਾ ਵੀ ! ਡਰ ਤਾਂ ਕੱਲੀ ਬੇਬੇ ਦਾ ਈ ਆ!
ਮੇਰਾ ਨਾਮ PrEeT ਵਾ ਜਿਆਦਾ dear , baby ਕਰਨ ਦੀ ਲੋੜ ਨੀ ਐਂਵੇ ਫੇਰ ਮੇਰਾ ਪਾਰਾ ਹਾਈ ਹੋਣ ਨੂੰ v ਟਾਇਮ ਨੀ ਲਗਦਾ.
11. ਸਭ ਕੁਝ ਲਿਮਿਟ ਚ ਹੀ ਠੀਕ ਹੁੰਦਾਂ ਜ਼ਿਆਦਾ ਗੰਦ ਪਾਉਣ ਦੀ ਲੋੜ ਨੀ..
12. ਹਾਂ ਜੀ ਨੇ ਡਲੀਟ ਕਰਨਾ ਹੁੰਦਾ ਚੁਪ ਚਾਪ ਕਰਕੇ ਤੁਰਦੇ ਬਣਿਆ ਕਰੋ ਮੇਰਾ ਕੰਮ ਨੀ ਖੜਨ ਲੱਗਾ ਤੁਹਾਡੇ ਬਿਨਾਂ..
13.♥ਮੇਨੁੰ ENGLISH ਥੌੜੀ ਆਦੀ ਹੈ ਕਿਰਪਾ ਕਰਕੇ ਪੰਜਾਬੀ ਵਿੱਚ ਗੱਲ karo .
.
14. mundeya ਨਾਲ ਮੇਰੀ ਲੜਾਈ ਹੁੰਦੀ ਹੀ ਰਹਿੰਦੀ ਹੈ .ਜੈ
ਜੇਹੜਾ MunDE ਜਾਂ kUdIya ਰੋਜ ਹਾਲ ਚਾਲ ਪੁੱਛਣ ਉਹੋ add rqst ਕਰੋ,,,,,,,,,,,,
ਡੇਰਾ ਲਾਓਣ ਵਾਲੇ ਨਾ rqst ਭੇਜਣ,,,,,
ਵਹਲੇ ਬੈੱਠੇ ਦਿਸੇ ਤੇ ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ ,,
profile ਦੇਖ ਲੀ ਨਾ, ਪੜ ਲਿਆ ਜੋ ਪੜਨਾ ਸੀ, ਜੇ add ਕਰਨਾ ਕਰੋ..ਨਈ ਕਰਨਾ.ਨਾ ਕਰੋ|
★★★★★ ★★★★★ ਆਪਾਂLoVe ਚ ਕਦੇ ਨਹੀਂ ਪੈਣਾ ♥♥♥ ਆਪਾਂ FrNd ਬਣਾਉਣੇ ਤੇ FrNd ਬਣਕੇ ਹੀ ਰਹਿਣਾ ♥♥♥ ਜੇ ਤੂੰ ਆਖੇਂ ਮੇRi LoVeR ਬਣਜਾ ♥♥♥ ਫੇਰ Maiਨੂੰ SoRY ਕਹਿਣਾ ਪੈਣਾ.★★★★★ ..
★★★★★ ਜੇ ਕਿਸੇ v ਫੁਕਰੇ ਤੇ ਗੰਦੇ MUNDE ਨੇ MAINU REQUEST ਜਾਂ MESSAGE ਕਿਤਾ TA ਓੱਹ APNI ਮਛੂ਼ਕ ਦਾ ਭਰਾ ਹੋਉਗ਼ਾ.★★★★★
Warning
Baki Sabh Theek A Je Changi Lagdi Add Kar
manu WAdhu Attitude Wale Lok Pasand Nai .. Cuz Mera Apna He Attitude WAdhu A .. oHi Handle Ho Jave WAdhiya Chalo Bai Changa HUn Bakhi Fer Kadi Dasu Gi Rab Rakh
☠ ☠ ☠ ☀☀☀☀❤❤❤
☠ ☠ ☠ ☀☀☀☀❤❤❤ ਪਰ ਕੁੜੀ ਦਿਲ ਦੀ ਨਹੀਂ ਮਾੜੀ
ਦਿਲ ਰਾਜੀ ਹੋਵੇ ਤਾ ਦੱਸ ਦੇਵੀ_ ☠ ☠ ☠ ☀☀☀☀❤❤❤
❤❤❤ ★★★★ ♥♥♥♥♥♥ ❤ ★★★★ ♥♥♥♥♥♥
ਰੱਬ ਨੇ ਤੁਹਾਨੂੰ v ਮਗਜ਼ DiTa aa so copy krN Di kOi lOd nI
CoPy kArN vAlEyA DI mAa bHaIn iK KiTi jAuGi
show ਖਤਮ ਹੁਣ ਇੱਥੇ ਕੀ ਮੱਖੀਆਂ ਮਾਰਦੇ ਉ add ਕਰਨਾ ਤਾਂ ਕਰੋ ਨਈਂ ਫੁੱਟੋ ਇੱਥੋ .......
̿ ̿ ̿ ̿' ̿' ̿'\̵͇̿̿\з=(•̪●)=ε/̵͇​̿̿/'̿'̿ ̿ ̿ ̿ ̿

...............;;..;░.....░:.
...................;;░'.... ░::
...................:'░...,.░:'
.................::░.,.;░'
....................░ ░'
...................░.░
___(█)___(▒▒▒▒▒▒▒▒)
_(█)__(████████████)
__(█)__(███████████)
___(█)_(███████████)
_____(█)██████████)
__________(██████)
____███▓▓▓▓▓▓▓▓▓███ ♥


"ਮਤਲਬ ਦੀ ਗੱਲ ਲੱਭਣ ਤੋ ਪਹਿਲਾਂ
ਬਹੁਤ ਗੱਲਾ ਬੇਮਤਲਬੀਆ ਵੀ ਕਰਨੀਆ ਪੈਂਦੀਆਂ"

ਅਸੀ ਜਿਸ ਨੂੰ ਚਾਹੁੰਦੇ ਸੀ__,ਉਹ ਹੋਰਾਂ ਦੇ ਗੁਣ ਗਾਉਦੇਂ ਸੀ,

ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,

ਉਹ ਹੱਸ ਕੇ ਕਹਿੰਦੀ....ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ,

ਤਾਂ ਮੈ ਸੋਚਿਆ...........ਗੱਲ ਤਾਂ ਸਹੀ ਆ__,ਮੈ ਸਾਲੀ ਏਵੇਂ ਟੈਨਸ਼ਨ ਲਈ ਆ_!! .. :D

ਲਕ 28 ਕੁੜੀ ਦਾ ,47 weight ਕੁੜੀ ਦਾ...
ਕਾਲੇ ਰੰਗ ਦਾ ਗੇਟ ਕੁੜੀ ਦਾ...ਬਾਪੁ ਆਉਂਦਾ ਲੇਟ ਕੁੜੀ ਦਾ
ਸੋਹਨਾ ਜੇਹਾ classmate ਕੁੜੀ ਦਾ
ਗੇਟ ਤੇ ਕਰਦਾ wait ਕੁੜੀ ਦਾ
activa ਬਿਨਾ break ਕੁੜੀ ਦਾ
ਦਿਮਾਗ ਵੀ ਬੜਾ great ਕੁੜੀ ਦਾ
facebook ਤੇ account fake ਕੁੜੀ ਦਾ =))
ਨਖਰਾ high rate ਕੁੜੀ ਦਾ
ਲਕ 28 ਕੁੜੀ ਦਾ 47 weight ਕੁੜੀ ਦਾ ... ..............

ਇਕ ਵਿਆਹ ਚ ਅਚਾਨਕ ਇਕ
ਜਿੰਨ ਆ ਗਿਆ ...ਓਹਨੁ ਦੇਖ ਕੇ ਉਥੇ ਮੋਜੂਦ
ਸਾਰਿਆ ਕੁੜੀਆ ਦੀਆ ਚੀਕਾ ਨਿਕਲ ਗੀਆ....
ਵਿਆਹ
ਚ ਇਕ ਬਾਬਾ ਵੀ ਆਇਆ ਹੋਯਾ ਸੀ ...ਓਹਨੇ ਕੁੜੀਆ
...ਨੂ ਕਿਹਾ ਕੀ ਸਾਰੀਆ ਆਪਣਾ ਮੁਹ ਧੋ ਕੇ
ਆਓ ..ਕੁੜੀਆ ਜਿਵੇ ਹੀ ਮੁਹ ਧੋ ਕੇ ਬਾਹਰ ਆਈਆ
ਜਿੰਨ ਦੀਆ ਚੀਕਾ ਨਿਕਲ
ਗਈਆਂ...............

ਜੋ ਸੀਨੇ ਤੇ ਵਾਰ ਕਰੇ ਉਹਨੂੰ hAthiYaR ਕਹਿੰਦੇ ਨੇ...
ਜੋ ਪਿੱਠ ਤੇ ਵਾਰ ਕਰੇ ਉਹਨੂੰ MuTIyAr ਕਹਿੰਦੇ ਨੇ...

ਜਦੋ ਤੁਰਨਾ ਨਹੀ ਆਉਂਦਾ ਸੀ,,
ਉਦੋਂ ਹਰ ਕੋਈ ਗੋਦੀ ਚੁਕਦਾ......
ਜਿਸ ਦਿਨ ਦਾ ਤੁਰਨਾ ਸਿਖਿਆ ਹੈ,,
ਲੋਕੀ ਥਾਂ ਥਾਂ ਟੋਏ ਪੁੱਟਦੇ ਨੇ....

ਕਦੇ ਯਾਦ ਨਾ ਕੀਤਾ ਓਹਨੇ ਸਾਨੂ ,,,,

ਅਸੀਂ ਹੀ ਆਪਣੀ ਯਾਦ ਦ੍ਵਾਯੀ ਗਏ ,,,

ਕਿੰਜ ਕਰ ਐਤਬਾਰ ਜਿੰਦਗੀ ਦਾ ਜਦ ਆਪਣੇ ਹੀ ਸਾਨੂ ਭੁਲਾਯੀ ਗਏ ,,,

ਸਾਡੇ ਨਾਲ ਹੋਯੀ ਬੇਕਦਰੀ ,

ਪਰ ਅਸੀਂ ਆਪਣਾ ਫਰਜ਼ ਨਿਭਾਈ ਗਏ ,,,,,,,

ਅੱਜ ਵੀ ਓਹਦਿਯਾ ਅੱਖਾ ਵਿਚ ਰਾਜ਼ ਓਹੀ ਸੀ....................

ਮੁਖੜਾ ਓਹੀ ਸੀ ਮੁਖ ਦਾ ਲਿਬਾਸ ਓਹੀ ਸੀ ..............................​....

.ਕਿਵੇ ਕਹ ਦੇਯਾ ਓਹਨੁ ਬੇਵਫਾ ਯਾਰੋ ............................

ਅੱਜ ਵੀ ਓਹਦੇ ਦੇਖਣ ਦਾ ਅੰਦਾਜ਼ ਓਹੀ ਸੀ ..............................​.......

ਓਹਦੀ ਤਕਨੀ ਚ ਪਤਾ ਨੀ ਕੀ ਜਾਦੂ ਸੀ ***SiDhU*** ਤਾ ਪਾਗਲ ਹੀ ਹੋ ਗਯਾ ਸੀ
ਘੁੰਮਣਾ ਪੈਂਦਾ COURT ਕਚਹਿਰੀ,, ਸਾਰਾ ਜੱਗ ਬਣ ਜਾਂਦਾ ਵੈਰੀ,,,,,

ਜਾਨ ਤੰਗ ਰਹਿੰਦੀ ਆ ਮਿੱਤਰੋ,, ਕਿਸੇ ਕਿਸੇ ਨੂੰ LOVE MaRrIaGe ਫਿੱਟ ਬਹਿੰਦੀ ਆ ਮਿੱਤਰੋ....

♥ ਕਦੀ ਕਦੀ ਇਹ ਦਿਲ ਜ਼ਰੂਰ ਰੋਂਦਾਂ ਹੈ__ ਜਦੋ ਕੋਈ ਆਪਣਾ ਮਿਲ ਕੇ ਦੂਰ ਹੁੰਦਾਂ ਹੈ__,

ਬਹੁਤ ਰੋਂਦੀਆਂ ਨੇ ਇਹ ਕਮਬਖਤ ਅੱਖਾਂ__ ਕਿਉਕਿ ਦਿਲ ਨਾਲੋਂ ਜਿਆਦਾ ਕਸ਼ੂਰ ਇਹਨਾਂ ਦਾ ਹੁੰਦਾ ਹੈ ♥

Monday, 8 August 2011

ਨਿਊਜ਼ੀਲੈੱਡ :- ਕੁੱਝ ਲੋਕ ਕਹਿ ਰਹੇ ਹਨ,ਕੀ ਕੰਮ ਕਰਨ ਵਾਲੀਆ ਥਾਂਵਾ (ਕਾਰਖਾਨੇ,ਦਫਤਰ) ਤੇ ਪੱਗ ਬੰਨਣ ਤੇ ਪਾਬੰਦੀ ਲਗਾ ਦਿਉ | ਇਹ ਪੰਜਾਬੀਆ ਨਾਲ ਸਿੱਧਾ ਪੰਗਾ ਹੈ , ਯਾਹੂ ਤੇ ਇਸ ਵਿਸ਼ੇ ਬਾਰੇ ਵੋਟਾ ਪੈ ਰਹੀਆ ਹਨ,ਕਿਰਪਾ ਕਰਕੇ ਹੇਠਲੇ ਲਿੰਕ ਨੂੰ ਖੋਲ ਕੇ ਵੋਟ ਕਰੋ , ਯਾਦ ਰੱਖਣਾ ਸਿਰਫ No ਤੇ Click ਕਰਕੇ Submit ਕਰਨਾ ਹੈ ->http://nz.news.yahoo.com/polls​/popup/-/poll_id/62602/

ਬਾਪੂ ਕਹਿੰਦਾ ਸਾਡੇ ਪੁੱਤ ਜ਼ਿੰਨਾ ਕੋਈ ਢੀਠ
ਤੇ
BaDmAsH ਨੀ, ਪਰ
ਸਹੇਲੀ ਕਹਿੰਦੀ ਮੇਰੇ
Jannu
ਜ਼ਿੰਨਾ ਕੋਈ ਸ਼ਰੀਫ ਤੇ SmArT..ਨੀ.

Sunday, 7 August 2011


∩ │◥███◣ ╱◥███◣
╱◥◣ ◥████◣▓∩▓│∩ ║
│╱◥█◣║∩∩∩ ║◥█▓ ▓█◣
││∩│ ▓ ║∩田│║▓ ▓ ▓∩ ║
My Friendship Home
...................(¯`v´¯)
..... ·.¸.·´
...¸.·´
.. (
☻ /
/▌♥ FRIENDS
/ \
╬═╬
╬═╬
╬═╬
╬═╬ \O
╬═╬ /▌
╬═╬ //
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬ \O
╬═╬ /▌
╬═╬ //
╬═╬..................✿ all my friendZ r allowe

Thursday, 4 August 2011

ਅਸੀਂ ਅੰਦਰੋ ਲੀਰਾਂ ਹੋ ਗਏ ਉਪਰੋਂ ਉਪਰੋਂ ਹੱਸਦੇ ਹਾਂ, ਜੇ ਕੋਈ ਪੁੱਛੇ ਹਾਲ ਤਾਂ ਚੱੜਦੀ ਕਲਾ ਚ ਦੱਸਦੇ ਹਾਂ



ਪੰਡ ਝੂਠ ਦੀ ਚੁੱਕੀ ਫਿਰਦੇ, ਕੀ ਕੀ ਕੁਫ਼ਰ ਤੋਲਦੇ ਨੇ....

ਕਸਮਾਂ ਖਾਕੇ ਵੀ ਲੋਕੀ ਕਿਹੜਾ ਸਚ ਬੋਲਦੇ ਨੇ...........!!!!!!!
 

Wednesday, 3 August 2011


ਕੋਈ ਕਹਿੰਦੀ Clothes ਦੇ ਨਿਤ ਬਦਲਦੇ Trend ਬੜੇ ਨੇ ,,,,ਕੋਈ ਕਹਿੰਦੀ ਮੇਰੇ Circle ਚ Friend ਬੜੇ ਨੇ....
ਕੋਈ ਕਹਿੰਦੀ ਮੇਰੇ ਚ Interested ਮੇਰੇ Friend ਬੜੇ ਨੇ....ਬੀਬਾ ਮੰਨਿਆ ਤੇਰੇ ਚ interested ਤੇਰੇ Friend ਬੜੇ ਨੇ...
ਪਰ ਅਸਾਂ V ਕੀਤੇ ਆਸ਼ਕੀ ਦੇ Lecture Attend ਬੜੇ ਨੇ...


ਹਾੜੀ wadke ,, ਸਾਉਣੀ ਬੀਜ ਕੇ ___ਵੱਟ ਕੇ ਪੈਸਾ ਧੇਲਾ ,, ਹੁਣ ਜੱਟ ਪੰਗੇ ਲੈਣ ਨੂ ਵੇਹਲਾ
ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ
ਤੇਨੂੰ ਦਰਦ ਹੋਵੇ ਤਾ ਅੱਥਰੂ ਬਹਾਉਣ ਨੂੰ ਜੀਅ ਕਰਦਾ ਹੈ
ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ ਕਿ
ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ। ♥

ਬਿਨਾ ਬੋਲੇਆ ਕਿਸੇ ਦੀ ਗਲਬਾਤ ਹੋਜੇ, ਰੌਲਾ ਕੋਠੇ ਤੇ ਪੌਣ ਦਾ ਕੀ ਫਾਇਦਾ....
ਜੇ ਪਿਆਰ ਤੇ ਇੱਜ਼ਤ ਨਹੀ ਦੇ ਸਕਦੇ, ਫੇਰ ਕੁੜੀਆ ਫਸਾਉਣ ਦਾ ਕੀ ਫਾਇਦਾ?

ਕਦੋ ਜੰਮਿਆ, ਕਿੰਨਾ ਦੁੱਧ ਪੀਤਾ , ਕਿੰਨਾ ਤੰਗ ਕੀਤਾ,
ਕਿੰਨੀ ਵਾਰੀ ਗੋਦੀ ਚ ਮੂਤਿਆ , ਕਿੰਨੇ ਪੋਤੜੇ ਲਬੇੜੇ,
ਕਦੋ ਪਹਿਲੀ ਵਾਰੀ ਰੁੜਿਆ , ਖੜਾ ਹੋਇਆ, ਡਿਗਿਆ,ਤੁਰਿਆ,
ਕਦੋ ਦੰਦ ਕੱਡੇ, ਕਿੰਨੀ ਮਿੱਟੀ ਖਾਦੀ ਤੇ ਕਿੰਨੀ ਕੁੱਟ,
ਕਿੰਨਾ ਹੱਸਿਆ, ਕਿੰਨਾ ਰੋਇਆ,ਕਿੰਨੀ ਵਾਰੀ ਨਹਵਾਇਆ ਤੇ ਜੂੜਾ ਕੀਤਾ,
ਕਿੰਨੀ ਵਾਰੀ ਤੜਫਾਇਆ, ਤੇ ਕਿੰਨੀ ਵਾਰੀ ਤੜਫਿਆ,
ਕਿੰਨੇ ਕੁ ਉਲਾਂਬੇ , ਤੇ ਕਿੰਨੀਆ ਕੁ ਤਰੀਫਾ,
ਸੁੱਰਤ ਤੌ ਪਹਿਲਾਂ ਦੀ ਹਰ ਗਿਣਤੀ -ਮਿਣਤੀ ਦਾ ਬਹੀ - ਖਾਤਾ ਨੇ ਮੇਰੀ ਮਾਂ ਦਿਆਂ ਮਮਤਾ ਭਰੀਆ ਅੱਖਾਂ......♥

ਅਸੀ ਨੀਵੇ ਹੀ ਚੰਗੇ ਹਾਂ …. ਉੱਚੇ ਬਣਕੇ ਕੀ ਲੈਣਾ …. ਹੱਸ
ਕੇ ਸਭ ਨਾਲ ਗੱਲ ਕਰੀਏ …. ਲੜਾਈਆਂ ਕਰਕੇ ਕੀ ਲੈਣਾ
…. ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ......

ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....

ਬੋਤਲ ਨਾਲ ਯਾਰੀ
ਪੈ ਗਈ ਭਾਰੀ
ਹੁਣ ਨੀ ਸ਼ੁਟਦੀ ਪਿਆਰੀ

ਹਨੇਰੇ ਵਿੱਚ ਰਸਤਾ,ਬਣਾਉਣਾ ਮੁਸ਼ਕਿਲ ਹੁੰਦਾ ਹੈ,ਤੁਫਾਨ ਵਿੱਚ ਦੀਏ ਨੂੰ
ਜਲਾਨਾ ਮੁਸਕਿਲ ਹੁੰਦਾ ਹੈ,
,ਦੋਸਤੀ ਕਿਸੇ ਨਾਲ ਵੀ ਕਰ ਲਓ ਮੁਸ਼ਕਿਲ ਨਹੀਂ,ਇਸ ਨੂੰ ਬਸ ਨਿਭਾਉਣਾ
ਮੁਸ਼ਕਿਲ ਹੁੰਦਾ ਹੈ.

♥ ਜਾਨ ਨਹੀ ਤੇਰਾ ਸਾਥ ਮੰਗਦਾ ਹਾ_,
ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ_,
ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ_,
ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ

♥ ਜਾਨ ਨਹੀ ਤੇਰਾ ਸਾਥ ਮੰਗਦਾ ਹਾ_,
ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ_,
ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ_,
ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ

ਬੇਗਾਨਿਆਂ ਹੱਥੋਂ ਬੁਰਾ ਲੱਗਣਾ ਸੀ

ਚੰਗਾ ਹੋਇਆ ਆਪਣਿਆਂ ਹੱਥੋਂ ਟੁੱਟ ਗਿਆ

ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ

ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ..

ਦੁਨੀਆ ਦੇ ਵਿੱਚ ਕੋਈ ਕਿਸੇ ਦਾ ਕੀ ਲੱਗਦਾ? ਫੁੱਲਾਂ ਜਹੀ ਏਸ ਜਿੰਦ ਨਿਮਾਣੀ ਦਾ ਨਈ
ਪੱਥਰਾਂ ਵਿੱਚ ਦਿੱਲ ਲੱਗਦਾ.........ਏਥੇ ਖੋਟੇ ਸਿੱਕੇ ਚੱਲਦੇ ਨੇ ਤੇ ਖਾਰਿਆਂ ਨੂੰ
ਠੇਡੇ ਵੱਜਦੇ ਨੇ........ਹੁੰਦੀ ਬੇਕਦਰੀ ਏਥੇ ਬੰਦਿਆਂ ਦੀ ਤੇ ਪੱਥਰਾਂ ਨੂੰ ਹੁੰਦੇ
ਸੱਜਦੇ ਨੇ.......ਏਥੇ ਧੱਕੇ ਪੈਦੇਂ ਜਿਉਦਿਆਂ ਨੂੰ ਤੇ ਮਰਿਆਂ ਤੇ ਮੇਲੇ ਲੱਗਦੇ
ਕਈ ਵਾਰ ਅਸੀ ਆਪ ਟੁੱਟੇ,

ਕਈ ਵਾਰ ਜਿੰਦਗੀ ਨੇ ਤੋੜਿਆ.....

ਮੈ ਨਾ ਤਾ ਸ਼ੀਸ਼ਾ ਨਾ ਤਾਰਾ,

ਸ਼ਾਇਦ ਮੈ ਜੁੜ ਵੀ ਜਾਦਾ,

ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ

Tuesday, 2 August 2011


ਹਰ ਸਾਹ ਵਿੱਚ ਆਵੇ ਨਾਂ ਤੇਰਾ,
ਐਨਾ ਪਿਆਰ ਤੈਨੂੰ ਮੇਰੇ ਨਾਲ ਹੋਵੇ।
ਕੱਲੇ ਜਾਂਦਿਆਂ ਦਿਸਾਂ ਵਿੱਚ ਰਾਹਾਂ ਦੇ,
ਭਾਵੇਂ ਧੁੱਪ ਹੋਵੇ ਯਾ ਛਾਂ ਹੋਵੇ

ਹਰ ਸਾਹ ਵਿੱਚ ਆਵੇ ਨਾਂ ਤੇਰਾ,
ਐਨਾ ਪਿਆਰ ਤੈਨੂੰ ਮੇਰੇ ਨਾਲ ਹੋਵੇ।
ਕੱਲੇ ਜਾਂਦਿਆਂ ਦਿਸਾਂ ਵਿੱਚ ਰਾਹਾਂ ਦੇ,
ਭਾਵੇਂ ਧੁੱਪ ਹੋਵੇ ਯਾ ਛਾਂ ਹੋਵੇ

ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ .............
mਨਿਆ 100 ਚੌ 99 ਮੁੰਡੇ ਮਰਦੇ ਤੇਰੇ ਤੇ____ ਪਰ ਮੈ ਉਹ ਆ ਜਿਹੜਾ 100 ਚੌ ਰਹਿ ਗਿਆ 1 ਨੀ.....