Showing posts with label Funny. Show all posts
Showing posts with label Funny. Show all posts

Saturday, 24 March 2012

G'f ਕਹਿੰਦੀ ਕਾਲਜ ਆ ,
ਬਾਪੁ ਕਹਿੰਦਾ ਕੰਮ ਚ ਹਥ ਵੱਟਾ ,
ਬਾਪੁ ਕੱਡੇ ਗਾਲਾਂ ਕਿਉਇੰਨੀ TOHAR ਲਾਈ
ਜਾਂਦਾ ਆ ,
G'f ਆਖੇ ਤੇਰੀ ਸ਼ੋਕੀਨੀਉੱਤੇ ਮੇਰਾ DIL ਆਈ
ਜਾਂਦਾ ਆ , ♥
ਬਾਪੁ ਦਿੰਦਾ ਜਵਾਬ ਕ ਹੋਰ ਪੈਸੇ ਹੈਨੀ ,
ਓ ਕਹੇੰਦੀ ਮੈਂ ਮਿਲਣਾ ਬਿਨ KFC ਹੈਨੀ ,
ਬਾਪੁ ਤੇ G'f ਦੋਵੇ ਆਪਣੇ ਰੰਗ ਦੇਖਾਈ ਜਾਂਦੇ ਨੇ ,
ਏਸ ਭੋਲੇ ਭਾਲੇ ਜਵਾਕ ਤੇ TENSIONA ਪਾਈ ਜਾਂਦੇ
ਨੇ ,
ਦੋਵਾ ਦਾ ਹੱਲ ਕਰਨ ਲਈ ਕੋਈ ਨਮੀ SKEEM
ਲਾਉਣੀ ਪਾਉ ,
ਜਾ ਆਪਣੀ ਯਾਰੋ SHADDNI ਪਉ ,
ਜਾ ਬਾਪੁ ਨਾਲ ਫ੍ਸਾਉਣੀ ਪਉ ,

Friday, 16 March 2012

ਇਕ ਵਾਰ ਕਿਸੇ ਪਿੰਡ ਚ' ਵਿਆਹ ਮੌਕੇ ਪੰਡਤ ਨੇ ਭੁੱਕੀ ਦੀ ਵਾਧ ਘਾਟ ਚ'
ਤਿੰਨ ਫੇਰਿਆਂ ਚ' ਹੀ ਕੰਮ ਨਬੇੜਤਾ_______________

ਮੁੰਡੇ ਦਾ ਪਿਉ ਕਹਿੰਦਾ :- ਪੰਡਤ ਜੀ ਫੇਰੇ ਤਾਂ ਤਿੰਨ ਹੀ ਹੋਏ ਆ ?

ਪੰਡਤ ਬੋਲਿਆ :- ਜੇ ਭੱਜਣੀ ਹੋਈ ਤਾਂ ਸੱਤਾਂ ਚ' ਵੀ ਭੱਜ ਜਾਉ ਤੇ ਜੇ ਵਸਣੀ
ਹੋਈ ਤਾਂ ਤਿੰਨਾਂ ਚ' ਹੀ ਵੱਸ ਜਾਉ_____________♥♥

Tuesday, 13 March 2012

"ਜਨਾਨੀ ਦੀ ਜੁੱਤੀ" ਤੇ "ਸੂਈ ਹੋਈ ਕੁੱਤੀ" . .
ਜਦੋਂ ਪੈ ਜਾਣ ਤਾਂ ਬੰਦੇ ਦੀਆਂ ਚੀਕਾਂ ਕਢਾ ਦਿੰਦੀਆਂ ਨੇ . .

Thursday, 8 March 2012

ਕਮਲੀ ਮੈਨੂੰ PENDRIVE ਫੜਾ ਕੇ ਕਹਿੰਦੀ
.
.
.
.
.
.
.
.
.
.
ਮੈਨੂੰ ਇਹਦੇ 'ਚ Facebook ਪਾ ਕੇ ਦੇ ਦੇ
ਮੈਂ ਵੀ ਚਲਾ ਲਿਆ ਕਰੂੰਗੀ । —

Thursday, 23 February 2012

ਮੈਨੂ ਤਾ ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ..
??????
???????
????????
?????????
??????????
???????????
????????????
?????????????
??????????????
???????????????
????????????????
?????????????????
......ਹਨੇਰਾ...........:PXD
ਪੁਲਸ ਵਾਲਾ ਇੱਕ ਮੁਜਰਿਮ ਨੂੰ
ਕੁੱਟੀ ਜਾਂਦਾ ਸੀ____ ਤੇ ਉਹਦੇ ਤੇ ਝੂਠੇ
ਕੇਸ ਪਾਉਣ ਨੂੰ ਫਿਰਦਾ ਸੀ_____ ...ਐਨੀ ਦੇਰ
ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ
ਕਿ ਉਸਦੇ ਮੁੰਡਾ ਹੋਇਆ _____ ਫੋਨ ਸੁਣ ਕੇ
... ... ... ... ... ਪੁਲਸ ਵਾਲੇ ਨੇ ਸਾਰਿਆਂ ਨੂੰ
ਖੁਸ਼ਖਬਰੀ ਸੁਣਾਈ ____ ਮੁਜਰਿਮ ਨੇ ਗੁੱਸੇ ਚ
ਰੌਲਾ ਪਾਉਣਾ ਸ਼ੁਰੂ ਕਰ
ਦਿੱਤਾ ____ ; ; ; ; ;
ਪਾ ਦੇ____ ਪਾ ਦੇ____ ਇਹ ਕੇਸ ਵੀ ਹੁਣ ਮੇਰੇ
ਤੇ ਹੀ ਪਾ ਦੇ

Sunday, 19 February 2012

ਪਹਿਲਾ ਮੰਗ ਪਾਈ ਤੂੰ ਕੱਟੀ ਦੀ,
ਫਿਰ ਮੰਗ ਪਾਈ ਤੂੰ ਵੱਛੀ ਦੀ,
ਰਹਿੰਦੀ ਖੂੰਹਦੀ ਮੱਝ ਵਿਕਾਤੀ, ਕੀ ਕਹਿਣੇ
ਕੁੜੀਏ ਤੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ
ਬਥੇਰੇ,
... ਕੋਈ ਛੱਡਣ ਵਾਲੀ ਗਾਂ ਹੋਈ, ਮੈਂ ਆਪੇ ਛੱਡ ਦੂੰ,
ਕੋਈ ਕਿੱਲਾ ਮੱਝ ਪਟਾ ਗਈ, ਮੈਂ ਆਪੇ ਗੱਡਦੂੰ,
ਭਾਵੇ ਰੰਗ ਇਨਾਂ ਦੇ ਕਾਲੇ,ਬਈ ਦੁੱਧ ਦੇਣ ਬਥੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ
ਬਥੇਰੇ