Thursday, 25 August 2011


ਨੀਵੀਂ ਪਾ ਕੇ ਲੰਘ ਜਾਇਦੈ ਕੋਲੋਂ ਮੁਟਿਆਰਾਂ ਦੇ ਕਿਉਂਕਿ ਇਜਤਾਂ ਤੌ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ....ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. . . .

ਬਦਲ ਰਹੀ ਹੈ ਦੁਨਿਆ ਸਾਰੀ
ਅਸੀਂ ਵੀ ਬਦਲ ਕੇ ਦੇਖ ਲਇਏ
FACEBOOK ਵਿਚ ਵਸਦੀ ਦੁਨਿਆ ਸਾਰੀ
ਇਸਨੁ ਵੀ ਮਥਾ ਟੇਕ ਲਇਏ .........:P:P

ਸਹੇਲੀ ਤੇ ਬਲੂ ਟੂਥ ਆਲਾ ਫੋਨ ਇੱਕੋ ਜੇਹੀ ਹੁੰਦੀ ਆ
..
..
..
ਨੇੜੇ ਹੋਣ ਤੇ ConneCteD ਰਹੰਦੇ
..
..
ਦੂਰ ਹੋਣ ਤੇ New DeviCe FounD
ਕੋਈ ਚਾਹੇ ਕਿਸੇ ਦੇ ਕਿੰਨਾ ਵੀ ਕਰੀਬ ਹੋਵੇ, ਨਾਲ ਉੱਠਦਾ ਹੋਵੇ, ਬੈਠਦਾ ਹੋਵੇ, ਕਿਸੇ ਦਾ ਮਨ ਨਹੀਂ ਪੜ ਸਕਦਾ...!!!.

ਇੱਥੇ ਮਾਣ ਵਾਲੀ ਦੱਸ ਕਿਹੜੀ ਚੀਜ਼ ਹੈ,
ਤੂੰ ਨੀਵਾਂ ਹੋਕੇ ਚੱਲ ਸੋਹਣਿਆ,
ਦੱਸ ਜਾਦਾਂ ਹੋਇਆ ਤੂੰ ਕੀ ਦੇਕੇ ਜਾਏਂਗਾ ,
ਪਸ਼ੂ ਤਾਂ ਦਿੰਦੇ ਖੱਲ ਸੋਹਣਿਆ ,
ਇਹਨਾਂ ਜੁਲਫਾਂ ਤੋਂ ਚੰਗੇ ਵਾਲ ਭੇਡ ਦੇ,
ਜੋ ਘੱਟੋ ਘੱਟ ਉੱਨ ਹੋ ਗਏ,
ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ,
ਤੇ ਹੱਥ ਪੈਰ ਸੁੰਨ ਹੋ ਗਏ.

ਜਦੋ ਪਹਿਲੀ ਵਾਰ ਮੈਨੂੰ
ਉਹ ਦੇਖ ਕੇ ਹੱਸੀ ਸੀ........ .
ਮੈ ਉਹਦੋ ਹੀ ਸਮਝ ਗਿਆ ਸੀ ਕਿ........ .......... .
ਇਹੀ ਮਰਜਾਣੀ ਮੈਨੂੰ ਉਮਰਾਂ ਤੱਕ ਰੁਵਾਵੇਗੀ.

ਸੱਚ ਮੰਨੀ ਜਾ ਝੂਠ ਮੰਨੀ...
ਤੇਰਾ ਪਿਆਰ ਬਦਲ ਗਿਆ
ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ
ਹਾ,
ਸਾਡਾ ਯਾਰ ਬਦਲ ਗਿਆ
ਲੱਗਦਾ ਏ....

(•̪●) _ ► ਬੇਇਜ਼ਤੀ ਦਾ ਬਦਲਾ ◄

(•̪●) _ ► ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ ,◄
(•̪●) _ ► ਤੇਰੇ ਤੋਂ ਵੀ ਚੰਗਾ ਤੇ ਸੋਹਣ , ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ, ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ ,◄
(•̪●) _ ► ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ ਵਿੱਚ ਉਹਦੀ ਲਾ ਕੇ ਪੱਤਰ ਭੇਜਦਿੱਤਾ ਕਿ, ◄
(•̪●) _ ► "ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ, ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ ◄

Wednesday, 24 August 2011


ਕੁੜੀ ਘਰੋਂ ਭੱਜ ਗਈ,,,,,,ਫੇਰ ਵਾਪਿਸ ਆ
ਗਈ,,,,ਬਾਪੂ ਕਹਿੰਦਾ ਹੁਣ
ਕੀ ਹੋਇਆ,,,ਕਹਿੰਦੀ sorry,,, ਬਾਰੀਕ ਪਿੰਨ
ਵਾਲਾ ਚਾਰਜਰ
ਭੁੱਲਗੀ ਸੀ

ਹੱਥੀਂ ਕੰਗਣ, ਪੈਰੀਂ ਝਾਂਜਰ, ਗਲ ਵਿੱਚ
ਗਾਨੀ ਮਿੱਤਰਾਂ ਦੀ..
'ਪਹਿਲਾਂ ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ...'
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ....
 ਗਲਵੱਕੜੀ ਇਕ ਪਿਆਰ ਦਾ ਅਹਿਸਾਸ, ਗਲਵੱਕੜੀ ਇਸ ਗੱਲ ਹੈ ਖਾਸ। ਗਲਵੱਕੜੀ ਭੈਣ ਭਰਾਵਾਂ ਦੀ, ਵਿਚੋਂ ਮਹਿਕ ਆਵੇ ਖੁਸ਼ੀਆਂ ਤੇ ਚਾਵਾਂ ਦੀ। ਗਲਵੱਕੜੀ ਬੱਚਿਆਂ ਤੇ ਮਾਵਾਂ ਦੀ, ਗੱਲ ਕਰਦੀ ਠੰਡੀਆਂ ਛਾਵਾਂ ਦੀ। ਗਲਵੱਕੜੀ ਸੋਹਣੇ ਦਿਲਦਾਰਾਂ ਦੀ, ਦਿੰਦੀ ਚੀਸ ਪਿਆਰਾਂ ਦੀ। ਇਹ ਗਲਵੱਕੜੀ ਮਿੱਤਰ ਪਿਆਰਿਆਂ ਦੀ, ਜੋ ਗੱਲ ਕਰਦੀ ਸਾਡੀ ਸਾਰਿਆਂ ਦੀ।

►ਪੰਜਾਬੀ ਮੁੰਡੇ
ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਓਹ ਦੂਜਿਆਂ ਨੂੰ ਵੇਖ
ਕੇ ਕੀ ਕਹਿੰਦੇ ਨੇ . ◄
.
.
1. ਆ ਬਾਈ ਦੇ ਨਾਲ ਕੀਨੀ ਸੋਹਣੀ ਆ ਓਏ .
2. ਇਹ ਲੰਗੂਰ ਜੇਹੇ ਨਾਲ ਵੀ ਸੈਟ ਆ .
3. ਰਬ ਨੇ ਸਾਡੇ ਨਾਲ ਮਾੜੀ ਕੀਤੀ ਬਾਈ .
4. ਕੋਈ ਕੁੜੀ ਸਾਨੂੰ ਕੀਉ ਨੀ ਦੇਖਦੀ ?
5. ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ .
6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ .
7. ਏਨਾ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ.

ਨੀ ਤੂੰ ਤਾ ¢συтαη ¢υηтy ਪਾਉਦੀ ਸੀ
ਮੈਂ gιαηт ਲੈਂ ਤਾਂ....
ਤੂੰ P.G ਦੇ ਵਿਚ ਰਹਿੰਦੀ ਸੀ
ਮੈਂ ƒℓαтѕ ਲੈਂ ਤਾਂ....
ਹੁਣ ਮਾਰਦੀਏ ਛਾਲਾ___ ¢нαη∂ιgαян ਲਾ ਡੇਰੇ..
ਸਾਡੀ ਮਾਂ ਨੂੰ ਪੁੱਤ ਨੀ ਲੱਭਣਾ___ਨੀ ਤੈਨੂੰ ਯਾਰ ਬਥੇਰੇ...

ਸੱਚਾ ਪਿਆਰ... ਤੇ
ਠਰਕੀ ਯਾਰ..ਰੋਜ-ਰੋਜ ਨੀ ਮਿਲਦੇ !!
ਸ਼ੌਹਰਤ, ਸ਼ਰਾਬ, ਸੋਹਣੀ ਨਾਰ ਕਿਸੇ ਕਿਸੇ ਨੂੰ ਹਜਮ
ਆਉਂਦੀ ਏ !!

ਅੱਜ ਸਾਡੇ ਲਈ ਤਾਂ ਘਰ ਤੇਰਾ ਮਸਿੱਆ ਦੀ ਕਾਲੀ ਰਾਤ ਜਿਹਾ,
ਮੈਨੂ ਮੁੜ ਮੁੜ ਚੇਤੇ
ਆਉਂਦਾ ਨੀ ਜੌ ਰਾਤੀ ਪਾਈ ਬਾਤ ਜਿਹਾ,
ਏਸ ਪਿਆਰ ਦੇ ਭਰੇ ਪਿਆਲੇ ਨੂਂ ਦੱਸ ਰੌੜ ਕੇ
ਤੈਨੂ ਕੀ ਮਿਲਿਆ,
ਮਰਜਾਣੀਏ ਦਿਲ ਸੀ ਫੁੱਲ ਵਰਗਾ ਦਿਲ ਤੌੜਕੇ ਤੈਨੂ ਕੀ ਮਿਲਿਆ...........

Tuesday, 23 August 2011


→→┼ ਤੁਸੀ DiLਚੋਂ ਕੱਢਣਾ ਚਾਹੁੰਦੇ h0 ਤਾਂ тuHαdi ਮਰਜ਼ੀ ┼←←
→ →┼┼┼ ਪਰ ਕਦੇ vaPis ਆਉਣ nU ਜੀਅ ਕਰੇ ┼┼┼← ←
→┼ тα ਹੋਊ ਵਿੱਚ FACEBOOK ਟਿਕਾਣਾ yαяααn ਦਾ ┼←
→┼ →┼┼ J ਕਦੇ GαLL ਕਰਨ nU ਚਿੱਤ ਕਰੇ ┼┼← ┼←
→┼┼ tA ਓਹੀ aIrTeL ਵਾਲਾ nUMbeя yαяααn ਦਾ ┼┼←


ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ
ਵਾਗਾ ਦੇ ਵਿਚ ਪੇਹ੍ਲਾ ਪਾਵਾ,,,,
ਛਨ ਛਨ ਨਾਲ ਰਾਂਝੇ ਦੀ ਮੇਂ ਨੀਦ ਉੜ੍ਹਾਮਾ ,,,,,,,,
ਲੋਕੀ ਤਕਣ ਮੇਨੂ ਰਾਹਾ ਵਿਚ ਖੜਕੇ,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ
ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਇਕੋ ਹੀ ਮੰਗ ਮੇਂ ਵੇ ਕਰਦੀ ,,,,,,,
ਮੇਰੀ ਅੱਡੀ ਝਾਂਜਰ ਬਿਨ ਨਾ ਸਜਦੀ,,,,
ਬਾਮੇ ਲੇਕੇ ਦੇ ਮਾਪੀਆ ਤੋ ਲੜਕੇ,,,,,
ਮੜਕ ਨਾ ਤੁਰਨਾ ਫਿਰ ਤੂ ਦੇਖ ਪ੍ਰੀਤੋ ਨੂ ਚਵਾਰੇ ਚੜ ਕੇ ,,,
ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,
ਰੂਪ ਨੂ ਨਿਖਰ ਦਾ ਦੇਖ ਵੇ ਝੱਲਿਆ ,,,,,,,,,,
ਸਾਡੀ ਫ਼ਰਮੇਆਸ਼ ਪੂਰੀ ਕਰ ਵੇ ਬਿੱਲੀਆ ,,,,,
ਦੁਦ ਰੀੜਕੋ ਗੋਰੀ ਅੱਡੀਆ ਕੁਚ ਸਵੇਰੇ ਤੜਕੇ ,,,,,,,,
ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,

ਚੰਗੇ ਨੇ ਚੰਗਾ ਤੇ ਮਾੜੇ ਨੇ ਮਾੜਾ ਜਾਣੇਆ ਮੇਨੂੰ,
ਜਿਸ ਦੀ ਜਿਵੇ ਦੀ ਸੋਚ ਸੀ ਉਹਨੇ ਉਵੇ ਹੀ ਪਹਿਚਾਣੇਆ ਮੇਨੂੰ..

ਨਖਰੇ ਬਿਨਾ ਨਾ ਏ ਹੁਸਨ ਸੱਜਦਾ
ਤੂੰ ਜਿਉਣ ਜੋਗੀਏ ਨਖਰੇ ਵੀ ਕਰਿਆ ਕਰ,
ਤੂੰ ਰੁੱਸਣਾ ਤੇ ਮੈ ਮਨਾਉਣਾ ਨਾ ਭੁੱਲ ਜਾਵਾ
ਤੂੰ ਥੋੜਾ ਬਹੁਤ ਮੇਰੇ ਨਾਲ ਲੜਿਆ ਕਰ,
ਇੰਤਜਾਰ ਕਰਨੇ ਨੂੰ ਅਸੀ ਬਥੇਰੇ ਹਾ
ਨਾ ਤੂੰ ਸਾਡੇ ਲਈ ਧੁੱਪ ਚ ਖੜਿਆ ਕਰ,
ਅਸੀ ਜਾਨ ਦੇ ਕੇ ਵਿ ਤੈਨੂੰ ਹਾਸਾ ਦੇ ਜਾਣਾ
ਬਸ ਤੂੰ ਹਰ ਦੁੱਖ ਚ ਹੱਥ ਫੜਿਆ ਕਰ,
ਨੀ ਬਦਨਾਮ ਹੋਣ ਨੂੰ ਅਸੀ ਬਥੇਰੇ ਹਾ
ਨਾ ਤੂੰ ਸਾਮੀ ਸਰੇਆਮ ਕੋਠੇ ਤੇ ਚੜਿਆ ਕਰ,
ਆਸਿਕੀ ਦੇ ਅੱਡੇ ਹੁੰਦੇ ਕਾਲਜ ਨਹੀ
ਛੱਡਕੇ ਖਿਆਲ ਮੇਰਾ ਤੂੰ ਪੜਿਆ ਕਰ,
ਕਿਉ ਹਾ ਮੇਰੀ ਹਾ ਹਰ ਵਾਰ ਮਿਲਾਵੇ
ਤੂੰ ਗੱਲ ਪੁਗਾਉਣ ਲਈ ਅੜਿਆ ਕਰ.

Monday, 22 August 2011

ਓਹ ਨਾਲ ਹੁੰਦੇ ਹੋਏ ਵੀ ਅਜਨਬੀ ਬਣ ਕੇ ਬੈਠੇ ਰਹੇ,,,,,,,,,,,,,,
ਰੱਬ ਹੀ ਜਾਣਦਾ ਹੈ ਨਰਾਜ ਸੀ ਕ ਸ਼ਰਮਾ ਰਹੇ ਸੀ ........
tiਢੀ kapde ni shad-di
 ਨਢੀ paisa ni shad-di... 

ਘਰ ਆਪਣੇ ਵੜਦੇ ਸੀ,,sidhu ਦਿਨ ਓ ਮੁੜ ਨੀ ਆਉਣੇ,,
ਜਦੋਂ ਸਕੂਲੇ ਪੜਦੇ ਸੀ,,

Smile Gaddi - Naddi
ਗੱਡੀਆਂ ਦਾ ਚਸਕਾ ਮਾੜਾ....
ਨਢੀਆਂ ਦਾ ਝਾਕਾ ਮਾੜਾ.....
ਗੱਡੀ ਦੀ ਫੇਟ ਬੁਰੀ....
ਨਢੀ ਦੀ wait ਬੁਰੀ....

ਦੋਵਾਂ ਉੱਤੇ ਪੈਸਾ ਬੁਹਤ ਪੱਟ ਦੇ......
ਗੱਡੀਆਂ ਦਾ ਚਸਕਾ ਅਤੇ ਨਢੀਆਂ ਦੇ ਪੱਟੇ ਨਈਓ ਬਚ ਦੇ

Sunday, 21 August 2011


ਬਰਸਾਤ ਵਿੱਚ ਪਾਣੀ ਵਾਂਗ਼ ਵਗ ਜਾਣਾ
ਪਤਞੜ ਵਿੱਚ ਪੱਤਿਆਂ ਵਾਂਗ ਞੜ ਜਾਣਾ.
ਕੀ ਹੋਇਆ ਅੱਜ ਅਸੀਂ ਤੈਨੂੰ ਤੰਗ ਕਰਦੇ
ਕਿਸੇ ਦਿਨ ਤੈਨੂੰ ਬਿਨਾਂ ਦੱਸੇ ਹੀ ਮਰ ਜਾਣਾ.

ਕੋਠੇ ਤੇ ਕਿਲ ਕੁੜੀਏ ....
ਜਿਡਾ ਤੇਰਾ ਕੱਦ ਸੋਹਣੀਏ....ਓਡਾ ਮਿਤਰਾਂ ਦਾ ਦਿਲ ਕੁੜੀਏ ..

ਨਾ "ਪੇਂਡੂ" ਵੱਲ ਦੇਖ ਕੇ ਹੱਸਿਆ ਕਰ ਪੰਗਾ ਪਾ ਲਏਂਗੀ,,,,, ,,,,,,
ਪੇਂਡੂ ਤਾ ਸਿਰੇ ਦਾ "ਢੀਠ" ਆ ਤੂੰ ਐਵੇ ਬੇਜਤੀ ਕਰਾ ਲਏਂਗੀ....

ਦਿਲ ਨੂੰ ਠੱਗਣਾ........
ਨੈਣਾਂ ਦੀ ਆਦਤ ਪੁਰਾਣੀ ਏ.............
ਸਾਡੀ ਵੀ ਪਿਆਰ ਦੀ............. ਇੱਕ
ਛੋਟੀ ਜਿਹੀ ਕਹਾਣੀ ਏ.............
ਜਿਸਨੂੰ ਸਾਡਾ ਨਾਮ ਵੀ ਨਾ ਯਾਦ ਹੋਣਾ
...
ਸਾਨੂੰ ਉਸਦਾ ਕਿਹਾ ਹਰ ਲਫਜ.....ਯਾਦ
ਜੁਬਾਨੀ ਏ......
ਕਸੂਰ ਉਸਦਾ ਵੀ ਨਹੀ ਕੋਈ
ਦਿਲਾਂ ਨੂੰ ਤੋੜਨਾ ...ਸਾਰੇ ਸੋਹਿਣਆ ਦਾ ਕੰਮ
ਖਾਨਦਾਨੀ ਏ.......
¤♥!!♥ ਸਮਝਾ ਲੈ ਆਪਣੀਆਂ ਯਾਦਾਂ ਨੂੰ ਇਹ ਬਿਨਾਂ ਬੁਲਾਇਆਂ ਆਉਂਦੀਆਂ ਨੇ ਤੂੰ ਦੂਰ ਰਹਿ ਕੇ ਸਤਾਉਂਦੀ ਏ ਪਰ ਇਹ ਨੇੜੇ ਆ ਕੇ ਰੁਆਉਂਦੀਆਂ ਨੇ ♥!!♥

ਇਹ ਨਾ ਕਹਿ ਯਾਰਾ ਮੇਰੀ ਖੁਸ਼ੀ ਦੀ ਮਹਿਫਿਲ ਵਿਚ ਲੋਕ ਬੜ੍ਹੇ ਸੀ ।

ਸਗੋਂ ਇਹ ਸੋਚ ਕਿ ਦੁਖ ਦੇ ਸਮੇ ਇਹਨਾ ਵਿਚੋਂ ਤੇਰੇ ਨਾਲ ਕਿੰਨੇ ਖੜੇ ਸੀ ॥

ADIDAS ਦੀਆਂ ਚੱਪਲਾਂ ਤੇ ਪਾਈ LEVIS JEAN ਨੀ. . . .
BULLET ਤੇ ਬੈਠਾ ਤੈਨੂੰ ਤੱਕੇ ਗੱਭਰੂ ਸ਼ੌਕੀਨ ਨੀ. . . .
ਦੂਜੇ GEAR ਚ ਡੁੱਗ ਡੁੱਗ ਕਰਾਯੀ ਜਾਂਦਾ ਏ. . . .
ਤੇ ਬੱਬੂ ਮਾਨ ਦੇ ਗਾਣੇ ਉੱਚੀ ਉੱਚੀ ਗਾਈ ਜਾਂਦਾ ਏ.
...ਖਾਕ ਜਿੰਨੀ ਔਕਾਤ ਨਾਂ ਮੇਰੀ, ਮੈਥੋਂ ਉੱਪਰ ਇਹ ਜੱਗ ਸਾਰਾ, ਨਾਂ ਹੀ ਮੇਰੇ ਵਿੱਚ ਗੁਣ ਕੋਈ, ਮੇਰਾ ਦਾਤਾ ਹੀ ਬਖਸ਼ਣਹਾਰਾ....

ਫੁੱਲ ਲੱਗਗੇ ਨੇ
ਕਿੱਕਰਾ ਨੂੰ.....ਉਹਨਾ ਦੀ ਵੀ ਖੈਰ ਹੋਵੇ ਜਿਹੜੇ ਭੁੱਲਗੇ
ਨੇ ਮਿੱਤਰਾ ਨੂੰ....

ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ, ਯਾਰ ਕਹਿੰਦੇ ਓਹਨੂੰ ਭਾਬੀ,
ਜਿਹਦਾ ਰੰਗ ਸੀ ਗੁਲਾਬੀ, ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ,
ਬੱਸ ਚੁੱਪ ਵੱਟੇ ਰਿਹ ਜਾਣਾ, ਹੁਣ ਖਬਰੇ “ਓਹ” ਜਨਾਬ ਕਦੋਂ,
ਫੇਰ ਨਜ਼ਰਾਂ ਮਿਲਾਣਗੇ, ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਣਗੇ…

ਸਭ ਤੋ ਮਾੜੇ ਆ ਤਾ ਕੀ ਹੋਇਆ...
ਕਿਸੇ ਨੂੰ ਤਾ ਚੰਗੇ ਲਗਦੇ ਆ,
ਦਿਲ ਵਿੱਚ ਹਜਾਰਾਂ ਦੁੱਖ ਨੇ...
ਪਰ ਸਾਰਿਆ ਨਾਲ ਖੁੱਲ ਕੇ ਹੱਸਦੇ ਆ,
ਥੋੜੇ ਨੇ ਜੋ ਮੈਨੂੰ ਖੁਸ਼ ਦੇਖ ਕੇ ਰਾਜ਼ੀ...

ਸਾਨੂੰ ਅੱਖੋਂ ਪਰੋਖੇ ਕਰਨ ਵਾਲੇ
ਸਾਡੇ ਦਿੱਲ ਵਿੱਚ ਅੱਜ ਵੀ ਵਸਦੇ ਨੇ.............
ਕੀ ਹੋਇਆ 'sidhu' ਦੀਆ ਅੱਖਾਂ ਵਿੱਚ ਹੰਝੂ ਨੇ
ਚਲੋ, ਉਹ ਤਾਂ ਕਿਸੇ ਨਾਲ ਹੱਸਦੇ ਨੇ..
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ,ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ 

16 ਤੋ 24 ਵਿੱਚ ਅੱਖ - ਕਿਸੇ ਦੀ ਹੋਈ ਦੀਵਾਨੀ ਮਾਰਦੀ ,
ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ ,
ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ - ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ ,
ਬੀਬੇ ਮੁੰਡੇ ਜੇ ਕਾਲਜ ਪੜਨ ਆ ਜਾਵਣ - ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ !

ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ ....
ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ,

ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਗੰਨਾ___
ਬਾਬਾ ਰਾਮਦੇਵ ਇਵੇਂ ਹੀ ਲੱਖਾ ਦੇ ਟੈਂਟ ਲਾਉਂਦਾ ਰਹਿ ਗਿਆ_ _ _
ਇੱਕ ਲੰਡੀ ਜੀ ਚਾਦਰ ਵਿਛਾ ਕੇ ਭੁੱਖ ਹੜਤਾਲ 'ਚ ਬਾਜੀ ਮਾਰ ਗਿਆ ਆਪਣਾ ਹਜਾਰੇ ਅੰਨਾ__

ਮੈ ਖੁਦ ਨਿਸ਼ਾਨਾ ਬਣ ਗਿਆ ਤਾਂ ਵਾਰ ਕਿ ਕਰਦਾ

ਮਰ ਗਿਆ ਮੈ ਪਰ ਖੁੱਲਿਆ ਰਹਿਆ ਅੱਖਿਆ
...
'ਤੁਸੀ ਦੱਸੋ' ਹੋਰ ਇਸ ਤੋ ਜਿਆਦਾ "Sidhu" ਉਹਦਾ ਇੰਤਜਾਰ ਕਿ ਕਰਦਾ

ਸਿਰੇ ਦੇ ਸ਼ਰੀਫ ਆਂ, ਸਿਰੇ ਦੇ ਲਫੰਗੇ ਆਂ ,ਮਾੜਿਆਂ ਨਾਲ ਮਾੜੇ ਆਂ ,ਚੰਗਿਆਂ ਨਾਲ ਚੰਗੇ___.

ਜੇ ਤੂੰ ਖੰਡ ਤਾ ਮੈ ਘਿਊ,,, ਜੇ ਤੂੰ ਵੈਲੀ ਤਾ ਮੈ ਤੇਰਾ peO..

ਐਵੇਂ ਦਿਲ ਉੱਤੇ ਲਾ ਲਈ.. ਗੱਲ ਕਖ ਵੀ ਨਹੀ ਸੀ..
ਸਾੰਨੂ ਲੁੱਟ ਲਿਆ ਓਹਨਾਂ.. ਜਿਹਨਾਂ ਤੇ ਸ਼ੱਕ ਵੀ ਨਹੀਂ ਸੀ
ਦੁਨੀਆ ਦੀ ਗੱਲ ਝੂਠੀ,,, ਕੋਈ ਕਿਸੇ ਲਈ ਮਰਦਾ ਨਹੀ....... ਜਾਨ ਦੇਣ ਦਾ ਫੈਸਲਾ ਬੜਾ ਵੱਡਾ,,, ਕੋਈ ਸੂਈ ਚੁੱਬੀ ਤਾ ਜਰਦਾ ਨਹੀ........ ਰੱਬ ਲੈ ਜਾਵੇ ਗੱਲ ਵੱਖਰੀ ਆ,,,,ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ
ਮੁਹੱਬਤ ਵੀ ਤੂੰ ਅਜੀਬ ਚੀਜ ਬਣਾਈ ਏ ਖੁਦਾ, ਤੇਰੇ ਹੀ ਬੰਦੇ , ਤੇਰੇ ਹੀ ਜਗਾ ਤੇ , ਤੇਰੇ ਹੀ ਸਾਹਮਣੇ , ਰੋਦੇ ਨੇ ਕਿਸੇ ਹੋਰ ਦੇ ਲਈ.

ਉੱਚੀ ਸੜਕ ਤੇ ਪੱਕਾ ਮਕਾਨ ਹੋਵੇ _________ ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ____

ਚਲ ਘੁੱਟ ਕੇ ਜੱਫੀ ਪਾ ਲਈਏ ________ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ __......

Wednesday, 17 August 2011

ਆਪਣਾ ਹੋ ਕੇ ਵੀ ਸਾਥ ਸੱਡ ਜਾਦਾਂ ਹੈ ਪਰਛਾਵਾਂ ਹਨੇਰੇ ਵਿੱਚ,,,

ਫੇਰ ਕਿਵੇ ਹੱਕ ਜਤਾਵਾਂ ਕੇ ਕੋਈ ਮੇਰਾ ਹੈ
♥ღ♥ਲੱਭ-ਲੱਭ ਕੇ ਨਜ਼ਰਾਂ ਥੱਕ ਗਈਆਂ ਜੇ ਤੂੰ ਸਾਹਮਣੇ ਆਵੇਂ ਤਾਂ ਮਿਹਰਬਾਨੀ♥ღ♥
♥ღ♥ ਤੇਰੇ ਪੈਰਾਂ’ ਚ ਵਿਛਣ ਲਈ ਤਰਸਦੇ ਹਾਂ ਜੇ ਤੂੰ ਖ਼ਾਕ ਬਣਾਵੇਂ ਤਾਂ ਮਿਹਰਬਾਨੀ ♥ღ♥
fAcEbOok 'ਤੇ PrOfIlE ਬਣਾ ਲਿਆ ,ਕੁੜੀ ਲੱਭਣ ਦੇ ਮਾਰੇ...
ਪਹਿਲੀ ਵਾਲੀ ਨੂੰ ਕਹਿੰਦਾ i lOve YoU ,ਤੇ ਦੂਜੀ ਨੂੰ ਅੱਖ ਮਾਰੇ...
ਕਿਸੇ ਨੂੰ ਕਰਦਾ wAlL pOsT ਤੇ, ਕਿਸੇ ਹੋਰ ਨਾਲ iNBoX 'ਚ ਆਸ਼ਕੀ ਮਾਰੇ...
ਬਈ '' ਸੋਹਣੀਆਂ ਪੰਜਾਬਣਾਂ '' ਨੇ ,ਪੱਟਤੇ ਸ਼ਰੀਫ ਮੁੰਡੇ ਸਾਰੇ
ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ_____ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ_____ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ______.ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ
ਕੁਝ ਬੀਤ ਗਈ ਕੁਝ ਬੀਤ ਰਹੀ, ਏਹਦਾ ਹੀ ਜੀਵਨ ਮੁੱਕ ਜਾਣਾ ਏ !!
ਸੁੱਖ ਵਿਚ ਹਸਦੇ ਦੁੱਖ ਵਿਚ ਰੋਂਦੇ, ਏਹ ਬੁੱਤ ਬੰਦਿਆ ਟੁੱਟ ਜਾਣਾ ਏ !!