Wednesday, 24 August 2011

 ਗਲਵੱਕੜੀ ਇਕ ਪਿਆਰ ਦਾ ਅਹਿਸਾਸ, ਗਲਵੱਕੜੀ ਇਸ ਗੱਲ ਹੈ ਖਾਸ। ਗਲਵੱਕੜੀ ਭੈਣ ਭਰਾਵਾਂ ਦੀ, ਵਿਚੋਂ ਮਹਿਕ ਆਵੇ ਖੁਸ਼ੀਆਂ ਤੇ ਚਾਵਾਂ ਦੀ। ਗਲਵੱਕੜੀ ਬੱਚਿਆਂ ਤੇ ਮਾਵਾਂ ਦੀ, ਗੱਲ ਕਰਦੀ ਠੰਡੀਆਂ ਛਾਵਾਂ ਦੀ। ਗਲਵੱਕੜੀ ਸੋਹਣੇ ਦਿਲਦਾਰਾਂ ਦੀ, ਦਿੰਦੀ ਚੀਸ ਪਿਆਰਾਂ ਦੀ। ਇਹ ਗਲਵੱਕੜੀ ਮਿੱਤਰ ਪਿਆਰਿਆਂ ਦੀ, ਜੋ ਗੱਲ ਕਰਦੀ ਸਾਡੀ ਸਾਰਿਆਂ ਦੀ।

No comments:

Post a Comment