Tuesday 23 August 2011


ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ
ਵਾਗਾ ਦੇ ਵਿਚ ਪੇਹ੍ਲਾ ਪਾਵਾ,,,,
ਛਨ ਛਨ ਨਾਲ ਰਾਂਝੇ ਦੀ ਮੇਂ ਨੀਦ ਉੜ੍ਹਾਮਾ ,,,,,,,,
ਲੋਕੀ ਤਕਣ ਮੇਨੂ ਰਾਹਾ ਵਿਚ ਖੜਕੇ,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ
ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਇਕੋ ਹੀ ਮੰਗ ਮੇਂ ਵੇ ਕਰਦੀ ,,,,,,,
ਮੇਰੀ ਅੱਡੀ ਝਾਂਜਰ ਬਿਨ ਨਾ ਸਜਦੀ,,,,
ਬਾਮੇ ਲੇਕੇ ਦੇ ਮਾਪੀਆ ਤੋ ਲੜਕੇ,,,,,
ਮੜਕ ਨਾ ਤੁਰਨਾ ਫਿਰ ਤੂ ਦੇਖ ਪ੍ਰੀਤੋ ਨੂ ਚਵਾਰੇ ਚੜ ਕੇ ,,,
ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,
ਰੂਪ ਨੂ ਨਿਖਰ ਦਾ ਦੇਖ ਵੇ ਝੱਲਿਆ ,,,,,,,,,,
ਸਾਡੀ ਫ਼ਰਮੇਆਸ਼ ਪੂਰੀ ਕਰ ਵੇ ਬਿੱਲੀਆ ,,,,,
ਦੁਦ ਰੀੜਕੋ ਗੋਰੀ ਅੱਡੀਆ ਕੁਚ ਸਵੇਰੇ ਤੜਕੇ ,,,,,,,,
ਵੇ ਮੇਂ ਨਚਾ ਮੋਰਨੀ ਬਣ ਕੇ ,,,,,,
ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,

No comments:

Post a Comment