Monday, 25 July 2011


ਤੈਨੂੰ ਹੀ ਸੀ ਮੈਂ ਪਿਆਰ ਕਰਦਾ,ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ,
ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ,ਨਹੀਂ ਹੱਸ਼ਣਾ ਤਾਂ ਮੈਨੂੰ ਵੀ ਆਉਦਾ ਸੀ,
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ,ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾਂ,
ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ, ਇਹੀ ਸੋਚਕੇ ਮੈਂ ਹੁਣ ਰੋਣਾ ਹੀ ਛੱਡਤਾਂ!!

No comments:

Post a Comment