Tuesday, 26 July 2011


ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!
ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!
ਮੈ ਜੋ ਕੁਝ ਹਾਂ ਬਸ ਠੀਕ ਹਾਂ,
ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ!

No comments:

Post a Comment