Wednesday, 20 July 2011


School ਵਾਲੀ road ਤੋ ਕਿਨੇ ਰਾਹ ਨਿਕਲੇ, ਕੁਝ ਨੂੰ ਮਿਲ ਗਈ ਨੌਕਰੀ
ਤੇ ਕੁਝ ਹੋ ਕੇ ਤਬਾਹ ਨਿਕਲੇ,
ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ,
ਕਈਆ ਨੇ ਕਰਾ ਲਈ love marriage
ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ,
ਪਰ ਸਾਨੂੰ ਨਾ ਪੂਛੋ ਯਾਰੋ ਅਸੀ ਕਿੱਥੇ ਹਾਂ ਆ ਨਿਕਲੇ, ਨਾ ਯਾਰ ਰਹੇ,ਨਾ ਉਹ ਮਿਲੀ,
ਸਾਡੇ ਕੱਲਿਆ ਦੇ ਆਖਰੀ ਸਾਹ ਨਿਕਲੇ.............

No comments:

Post a Comment