Monday, 25 July 2011


ਕੁਝ ਪਲ ਰਹਾਂ ਮੈਂ ਉਹਦੀਆਂ ਬਾਹਾਂ ਦੀ ਕੈਦ ਵਿਚ,
ਰੱਬਾ
ਵਿਛੋੜੇ
ਤੋਂ ਪਹਿਲਾਂ ਮੈਨੂੰ ਮੌਤ ਆ ਜਾਵੇ,,,
ਉਹਦੇ ਸ਼ਾਹਮਣੇ ਮੇਰੇ ਨੈਣਾਂ ਦੇ
ਚਿਰਾਗ ਬੁੱਝ
ਜਾਂਣ,
ਉਹਦੀ ਪੁੱਨਿਆ ਨੂੰ ਮੱਸਿਆ ਦਾ ਦਾਗ ਲੱਗ
ਜਾਵੇ,,,
ਰਗੜ ਰਗੜ ਮੱਥੇ ਲੱਖ ਮੰਗੇ
ਫਰਿਆਦਾਂ,
ਪਰ
ਫਿਰ jatt ਨਾਂ ਮੁੜ ਦੁਨੀਆਂ ਤੇ ਆਵੇ,,,

No comments:

Post a Comment