Join this page frnds its my page http://www.facebook.com/tedhipaggdiyanpechancho
Tuesday, 28 February 2012
ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,
ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ..
ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,
ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ.
ਓਹ ਕਹਿੰਦੀ....
ਸਰਕਾਰੀ ਬੱਸ ਤੇ College ਆਵੇਂ ਤੂੰ,
ਕਿਥੋਂ Bike ਤੇ ਮੈਨੂੰ ਘੁਮਾਏਗਾ,
ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,
ਮੈਨੂੰ Pizza ਕਿਥੋਂ ਖਵਾਏਗਾ
ਮੁੰਡੇ ਅਸੀਂ "ਬਠਿੰਡਾ" ਦੇ, ਟੌਰ ਜੱਗ
ਤੇ ਵੱਖਰੀ ਬਨਾਈ ਹੋਈ ਆ, ਗੱਬਰੂ ਇੱਕ ਤੋਂ ਇੱਕ ਸੋਹਣਾ, ਕੁੜੀ ਸਬ ਨੇ ਇੱਕ ਇੱਕ ਟਿਕਾਈ
ਹੋਈ ਆ, ਅਸੀਂ ਠਾਠ-ਬਾਠ ਦੇ ਸ਼ੌਕੀ, ਨਾ ਕੋਈ ਰਪਟ ਦਰਜ ਵਿੱਚ ਚੌਂਕੀ, ਅਸੀਂ ਪਿਆਰ ਹਾਂ
...ਦਿਲੋਂ ਰੱਖਦੇ, ਸਾਂਝ ਸਬ ਨਾਲ ਗੂੜੀ ਪਾਈ ਹੋਈ ਆ, ਅੈਵੇਂ ਨੀ ਲੋਕੀ ਸਾਨੂੰ
"BATHINDIAN" ਕਹਿੰਦੇ, ਅਸੀਂ "ਬਠਿੰਡਾ"ਦੀ ਸ਼ਾਨ ਵਧਾਈ ਹੋਈ ਆ....:)
ਜਾ ਤਾ ਮੇਰੇ ਨਾਲ ਸੈਟ ਹੋ ਜਾ
ਨਹੀ ਤਾ ਮੈਨੂ ਸੈਟ ਕਰ ਲਾ,..
ਬਾਪੂ ne ਕਿਹਾ c 1 ਵਾਰ ਕੋਲ ਸੱਦ k____
ਖਾਹ pee ਪੁੱਤਰਾ ਬੇਸ਼ੱਕ ਰੱਜ k____
ਛੱਟਿਆ na ਜਾਂਵੀ ਪਿੱਛੇ ਅੱਲੜਾਂ de ਲੱਗ k____
......
ਸਾਰੇ ਕੰਮ kri 1 ਆਸ਼ਕੀ nu ਛੱਡ k__
ਤਕਦੀਰ ਬਦਲ ਜਾਦੀ ਏ ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ__
ਨਹੀ ਉੱਮਰ ਤਾਂ ਲੰਗ ਹੀ ਜਾਦੀ ਏ ,ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ_
Saturday, 25 February 2012
Thursday, 23 February 2012
ਕੋਈ ਨਾਂ ਲਿਖਦਾ ਹੈ ਪੱਥਰਾਂ ਤੇ,
ਕੋਈ ਲਿਖਦਾ ਆਪਣੀਆਂ ਬਾਹਾਂ ਤੇ……..
ਅਸੀਂ ‘ਕਲਮ” ਇਸ਼ਕ ਦੀ ਨਾਲ,
ਸੱਜਣਾ ਤੇਰਾ ਨਾਂ ਲਿਖ ਬੈਠੇ ਸਾਹਾਂ ਤੇ……..
ਸਾਡੇ ਵਰਗਾ ਤੈਨੂੰ ਲਭਣਾ ਕੋਈ ਹੋਰ ਨਹੀਂ .....ਤੈਨੂੰ ਆਪਣੀ ਕਹਿ ਦਿਲ ਵਾਰ ਵਾਰ ਪਛਤਾਉਂਦਾ ਹੈ .....
ਮਾਰ ਕੇ ਪੱਥਰ ਸ਼ੀਸ਼ੇ ਜਿਹਾ ਦਿਲ ਤੋੜਨ ਵਾਲੀਏ ਨੀ ...ਹਰ ਇੱਕ ਟੁਕੜੇ ਚੋ ਤੇਰਾ ਚਿਹਰਾ ਨਜਰੀਂ ਆਉਂਦਾ ਹੈ
ਜਦੋਂ ਮਿੱਤਰਾਂ ਦੀ FRIEND REQUESTS BLOCK ਹੁੰਦੀਆਂ...:(
-
-
ਉਦੋਂ ਹੀ FACEBOOK ਵਾਲੇ ਸਹੋਣੀਆਂ ਕੁੜੀਆਂ ਦੀਆਂ ID ਦੇ ਦਰਸ਼ਨ
ਕਰਵਾਉਂਦੇ ਨੇ...:'(
ਮੈਨੂ ਤਾ ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ..
??????
???????
????????
?????????
??????????
???????????
????????????
?????????????
??????????????
???????????????
????????????????
?????????????????
......ਹਨੇਰਾ...........:PXD
'' ਜੱਟ ਦਾ ਵੱਸ ਚੱਲੇ ਦਾਰੂ ਦਾ Pump ਲਾ ਦੇਵੇ, ਪਰ ਸਰਕਾਰ ਨੇ License ਨੀ ਦੇਣਾ "
ਪੁਲਸ ਵਾਲਾ ਇੱਕ ਮੁਜਰਿਮ ਨੂੰ
ਕੁੱਟੀ ਜਾਂਦਾ ਸੀ____ ਤੇ ਉਹਦੇ ਤੇ ਝੂਠੇ
ਕੇਸ ਪਾਉਣ ਨੂੰ ਫਿਰਦਾ ਸੀ_____ ...ਐਨੀ ਦੇਰ
ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ
ਕਿ ਉਸਦੇ ਮੁੰਡਾ ਹੋਇਆ _____ ਫੋਨ ਸੁਣ ਕੇ
... ... ... ... ... ਪੁਲਸ ਵਾਲੇ ਨੇ ਸਾਰਿਆਂ ਨੂੰ
ਖੁਸ਼ਖਬਰੀ ਸੁਣਾਈ ____ ਮੁਜਰਿਮ ਨੇ ਗੁੱਸੇ ਚ
ਰੌਲਾ ਪਾਉਣਾ ਸ਼ੁਰੂ ਕਰ
ਦਿੱਤਾ ____ ; ; ; ; ;
ਪਾ ਦੇ____ ਪਾ ਦੇ____ ਇਹ ਕੇਸ ਵੀ ਹੁਣ ਮੇਰੇ
ਤੇ ਹੀ ਪਾ ਦੇ
ਅੱਲੇ ਅੱਲੇ ਜਖਮਾਂ ਨੂੰ ਬਹਿ ਗਿਓ ਫਰੌਲ ਕਿ,
ਦੱਸ ਹੀਰ ਤੇਰੇ ਲਈ ਲਿਆਵਾ ਕਿਥੌ ਟੋਲ ਕਿ,
ਲੇਖਾਂ ਵਿੱਚ ਜਿਹੜੀ ਨਹੀ, ਲਿਖਾਈ ਦਿੱਲਾ ਮੇਰਿਆ,
ਓਹੀ ਚੀਜ ਨਿਕਲੀ ਪਰਾਈ ਦਿੱਲਾ ਮੇਰਿਆ।
ਜੀਹਦੇ ਪਿੱਛੇ ਹੌ ਗਿ ਐ, ਸ਼ੁਦਾਈ ਦਿੱਲਾ ਮੇਰਿਆ,
ਓਹੀ ਚੀਜ ਨਿਕਲੀ ਪਰਾਈ ਦਿੱਲਾ ਮੇਰਿਆ।
ਅੱਜਕੱਲ ਇਸ਼ਕ ਨਿਭਾਉਦਾ ਕਿਹੜਾ , ਨੀ ਇਹ ਬਨ ਗਈ ਖੇਡ
ਸਰੀਰਾ ਦੀ ,
ਛੱਡ ਜਾਂਦੇ ਨੇ ਵਿਚਕਾਰ , ਸੌਂਹ ਖਾਹ ਕੇ ਪੱਕੀ ਪੀਰਾਂ ਦੀ ___
ਜੇਕਰ ਤੇਰੇ ਲਈ ਸੈੰਕੜੇ ਰਾਂਝੇ ਬਣਾਏ ਤਾਂ ਸਾਡੇ ਲੈ ਵ
ਇਕ ਹੀਰ ਓਹਨੇ ਬਣਾਈ ਹੋਵੇਗੀ..
ਰੂੰਹਾਂ ਵਾਲਾ ਗੀਤ ਜਦੌ ਆਬਸਾਰ ਗਾਓੁੰਦੇ ਨੇ ,
ਤੇਰੇ ਨਾਲ ਬੀਤਾਏ ਦਿਨ ਬੱੜੇ ਯਾਦ ਆਓੁੰਦੇ ਨੇ।
Sunday, 19 February 2012
ਪਹਿਲਾ ਮੰਗ ਪਾਈ ਤੂੰ ਕੱਟੀ ਦੀ,
ਫਿਰ ਮੰਗ ਪਾਈ ਤੂੰ ਵੱਛੀ ਦੀ,
ਰਹਿੰਦੀ ਖੂੰਹਦੀ ਮੱਝ ਵਿਕਾਤੀ, ਕੀ ਕਹਿਣੇ
ਕੁੜੀਏ ਤੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ
ਬਥੇਰੇ,
... ਕੋਈ ਛੱਡਣ ਵਾਲੀ ਗਾਂ ਹੋਈ, ਮੈਂ ਆਪੇ ਛੱਡ ਦੂੰ,
ਕੋਈ ਕਿੱਲਾ ਮੱਝ ਪਟਾ ਗਈ, ਮੈਂ ਆਪੇ ਗੱਡਦੂੰ,
ਭਾਵੇ ਰੰਗ ਇਨਾਂ ਦੇ ਕਾਲੇ,ਬਈ ਦੁੱਧ ਦੇਣ ਬਥੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ
ਬਥੇਰੇ
ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,
ਤਾਂ ਹੋਊ ਵਿੱਚ "‘ਬੁਰਜ " ਟਿਕਾਣਾ ਯਾਰਾਂ ਦਾ,
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,
ਤਾਂ ਉਹੀ ਨੰਬਰ ਹੋਊ ਦਿਲਦਾਰਾਂ ਦਾ,
ਪਰ ਜਦ ਤੱਕ ਤੂੰ ਵਾਪਸ ਆਉਣਾ,
ਦੁਨੀਆਂ ਨੂੰ ਅਲਵਿਦਾ ਕਰ ਗਿਆ ਹੋਵਾਗਾਂ
ਜੇ ਵਿੱਚ "‘ਬੁਰਜ ’" ਮੈ ਨਾਂ ਮਿਲਿਆ,
ਤਾਂ ਸਮਝੀ ਮਰ ਗਿਆ ਹੋਵਾਗਾਂ....
ਜੇ ਨਹੀ ਆਇਆ ਸਾਥ ਪਸੰਦ ਤੈਨੂੰ ਮੇਰਾ
ਤਾ ਇਕ ਵਾਰ ਸਾਨੂੰ ਦਿੱਲੋ ਕਿਹ ਦਈ
ਅਸੀਂ ਦਿਲ ਤੇ ਪੱਥਰ ਰੱਖ ਤੈਨੂੰ ਗੋਲੀ ਮਾਰ ਦੇਵਾ ਗੇ
(,'')__;=-
... ./) )
_/ /_
ਠਾ ਠਾ ਠਾ ਠਾਅ
ਇਕ ਲੜਕੀ ਮੈਨੂੰ ਕਹਿੰਦੀ :-
'ਤੁਝਮੇ ਰਬ ਦਿਖਤਾ ਹੈ
ਯਾਰਾ ਮੈਂ ਕਿਆ ਕਰੂ'
.
..
... ... .
.
.
.
.
.
.
.
.
.
.
.
.
.
.
.
.
.
.
.
.
.
.
.
.
.
ਮੈਂ ਕਿਹਾ :- ਬੀਬਾ ਮੱਥਾ ਟੇਕ
ਤੇ ਤੁਰਦੀ ਬਣ.....:P :P
Friday, 17 February 2012
-- ਕਿਸਮਤ ਨੇ ਮੇਰੇ ਪਿਆਰ ਨੂੰ ਨਾਕਾਮ ਕਰ ਦਿੱਤਾ,_
-- ਮੇਨੂੰ ਮੇਰੀ ਵਫਾਂ ਨੇ ਬਦਨਾਮ ਕਰ ਦਿੱਤਾ,_
-- ਖਾਬ ਦੇਖਦਾ ਰਿਹਾ ਜਿਸਦੇ ਦਿਨ ਰਾਤ ਮੇਂ,_
-- ਉਹਨੇ ਹੀ ਮੇਰੀ ਨੀਂਦ ਨੁੰ ਨਿਲਾਮ ਕਰ ਦਿੱਤਾ,_
ਮੈਨੂੰ ਇੱਕ ਗੱਲ ਏ ਯਾਦ ਤੇਰੀ.. ਗੱਲਾਂ ਵਿੱਚ ਪਿਆਰ ਜਤਾਵਣ ਦੀ..
ਮੈ ਤੇਰੀ ਹਾਂ ਬੱਸ ਤੇਰੀ ਵੇ.. ਗੱਲ ਗੱਲ ਤੇ ਸੌਹਾਂ ਖਾਵਣ ਦੀ.. !! o.O
ਜੇ ਤੂੰ ਚਾਹੇਂ ਘਰ ਖੁਸ਼ਹਾਲ ਪੰਜਾਬੀ ਦਾ, ਅੰਦਰ ਬਾਹਰ ਦੀਵਾ ਬਾਲ ਪੰਜਾਬੀ ਦਾ...
ਬਾਬਾ ਨਾਨਕ ਜਿਸ ਦੀ ਪਿੱਠ ਤੇ ਹੱਥ ਧਰੇ, ਕੋਣ ਕਰੇ ਫਿਰ ਵਿੰਗਾ ਵਾਲ ਪੰਜਾਬੀ ਦਾ....!!
ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ ਬਾਪੂ ਦੇ ਗੋਡੇ
ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ..
ਜਨਾਨੀ ਕੋਲੋ ਉਮਰ ਅਤੇ
ਬੰਦੇ ਤੋ ਤਨਖਾਹ ਨਹੀ ਪੁਛਣੀ ਚਾਹੀਦੀ
'
'''
'
'
'
'
'
'
'
'
'
'
'
'
'
'
'
'
'
'
ਕਉਕਿ ਦੋਨੋ ਹੀ ਝੂੱਠ ਦੱਸਦੇ ਨੇ..............
ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ,
ਅਸ਼ਿਕ਼ਾ ਨੂੰ Net ਦੀ ਸਪੀਡ ਮਾਰਦੀ,
ਯਾਰਾਂ ਨੂੰ ਤਾ ਬੁਰਾ ਜੇਹਾ ਕੂਮੈਟ ਮਾਰਦਾ,
ਜਾਂ Fake ID ਦਾ ਸਸਪੈਂਸ ਮਾਰਦਾ,
ਦਿਨ-ਰਾਤ Chat ਦੀ ਬਿਮਾਰੀ ਮਾਰਦੀ,
Facebook ਉੱਤੇ ਰਿਸ਼ਤੇਦਾਰੀ ਮਾਰਦੀ..
Tuesday, 7 February 2012
Wednesday, 1 February 2012
ਏਸ ਪੇਸ਼ੇ ਤੋ ਸੌਂਹ ਰੱਬ ਦੀ ਏਨਾ ਕ ਕਮਾਇਆ ਏ
ਕਿਸ਼ਤਾ ਤੇ ਆ ਕਾਰ ਤੇ ਇਕ ਸਟੂਡਿਓ ਬਣਾਇਆਂ ਏ
ਇਹਨਾ ਸ਼ੋਆਂ ਦੀ ਕਮਾਈ ਵੀ ਤੁਹਾਡੇ ਲੇਖੇ ਲਾਉਣੀ ਏ
ਮੇਰੇ ਖਾਣ ਨੂੰ ਕਣਕ ਤਾਂ ਮੇਰੇ ਪਿੰਡੋ ਆਉਣੀ ਏ -
ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ ਸਰਾਣੇ ਨੂੰ,,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,,
ਓ A.C ਦੇ ਵਿੱਚ ਸੋ ਕੇ ਸਾਰੀ ਰਾਤ CHILLY ਰਹਿੰਦੀ ਆ ,,
ਸਾਡੇ ਦਾਤੀਆਂ ਵਾਲੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ...:P.
ਕੀ ਦਿਲ ਦਾ ਹਾਲ ਸੁਣਾਵਾਂ,ਇਸ ਦਿਲ ਤੇ ਜਖਮ ਬਥੇਰੇ ਨੇ,
ਅੱਖੀਆਂ ਵਿਚੇ ਮੁੱਕ ਗਈ ਨੀਦਰ,ਹੁੰਦੇ ਹੰਝੁਆਂ ਨਾਲ ਸਵੇਰੇ ਨੇ...
BaKI ਗੱਲਾਂ DIan ਗਲਾਂ ღ • » ਕੁੜੀ ਤਾਂ FaSaunI ਨਿਰੀ ਪਟੋਲਾ « • ღ
ਮਰੀਜ ਡਾਕਟਰ ਨੂੰ : ਡਾਕਟਰ ਸਾਬ ਮੇਨੂ ਰਾਤ ਨੂ ਬਾਂਦਰਾ ਦੇ ਸੁਪਨੇ ਆਉਂਦੇ ਨੇ ਓਹ ਰੋਜ਼ ਕ੍ਰਿਕੇਟ ਦਾ ਮੇਚ ਖੇਡ ਦੇ ਨੇ
ਡਾਕਟਰ ਮਰੀਜ ਨੂ : ਆਹ ਲੈ ਦਵਾਈ ਤੇ ਅੱਜ ਰਾਤ ਨੂ ਖਾ ਲੀ
ਮਰੀਜ : ਨਾ ਡਾਕਟਰ ਸਾਬ ਅੱਜ ਨਹੀ ਖਾਣੀ
ਡਾਕਟਰ : ਕਿਓ
ਮਰੀਜ : ਅੱਜ ਉਨ੍ਹਾ ਦਾ ਫਾਇਨਲ ਮੇਚ ਆ
ਤੇਰੀ ਖੁਸ਼ੀ ਵਿੱਚ ਸਾਡੀ ਖੁਸ਼ੀ ਰਹੁ
ਜੇ ਜਾਣਾ ਏ ਤਾਂ ਜਾ ਯਾਰਾਂ
ਰੂਹ ਸਾਡੀ ਤੇਰੇ ਨਾਲ ਜਾਉ
ਪਿੱਛੇ ਲਾਸ਼ ਨਾ ਛੱਡ ਕੇ ਜਾ ਯਾਰਾ
ਅਸੀਂ ਮਰ ਕੇ ਵੀ ਤੇਰੇ ਕੰਮ ਆਈਏ ਕੋਈ ਐਸੀ ਜੁਗਤ ਬਣਾ ਯਾਰਾ
ਏਦਾਂ ਤੇਰੀ ਵੀ ਰੀਝ ਹੋ ਜਾਉ ਪੂਰੀ
ਤੇ ਸਾਨੂੰ ਵੀ ਮਿਲ ਜੂ ਖੁਦਾ ਯਾਰਾ
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ,
ਕੀ ਕਰਾਂ ਤੇਰੀਆਂ ਯਾਦਾਂ ਮੇਰੇ ਤੇ ਮਿਹਰਵਾਨ ਨੇ ਬਹੁਤ...
ਕਿਸਮਤ ਦੀਆਂ ਖੇਡਾਂ, ਦੋਸ਼ ਕੀ ਨਸੀਬਾਂ ਦਾ,
ਹਸਦੀ ਵਸਦੀ ਰਹਿ, ਘਰ ਢਾਹ ਕੇ ਜਾਣ ਵਾਲੀਏ ਗਰੀਬਾਂ ਦਾ ...
ਇੱਕ ਕੁੜੀ ਮੇਰੇ ਹੱਥੋਂ ਦੁਖੀ ਸੀ ਪੁੱਜ ਕੇ___ ਲੱਗੀ ਸੀ ਜੋ ਮੇਰੇ ਬੁਲਿਟ ਦੀ ਦੁੱਗ ਦੁੱਗ ਤੇ..ਸਿਰ ਚੁੰਨੀ ਪੈਰੀ ਕਦੇ ਜੁੱਤੀ ਵੀ ਨੀ ਨਾ ਪਾਉਂਦੀ ਸੀ ___ਭੱਜ ਕੇ ਸੁਦੈਣਾ ਵਾਂਗ ਵੀਹੀ ਵਿੱਚ ਆਉਂਦੀ ਸੀ ......!!
Subscribe to:
Comments (Atom)
