Sunday, 19 February 2012

ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,
ਤਾਂ ਹੋਊ ਵਿੱਚ "‘ਬੁਰਜ " ਟਿਕਾਣਾ ਯਾਰਾਂ ਦਾ,
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,
ਤਾਂ ਉਹੀ ਨੰਬਰ ਹੋਊ ਦਿਲਦਾਰਾਂ ਦਾ,
ਪਰ ਜਦ ਤੱਕ ਤੂੰ ਵਾਪਸ ਆਉਣਾ,
ਦੁਨੀਆਂ ਨੂੰ ਅਲਵਿਦਾ ਕਰ ਗਿਆ ਹੋਵਾਗਾਂ

ਜੇ ਵਿੱਚ "‘ਬੁਰਜ ’" ਮੈ ਨਾਂ ਮਿਲਿਆ,
ਤਾਂ ਸਮਝੀ ਮਰ ਗਿਆ ਹੋਵਾਗਾਂ....

No comments:

Post a Comment