Wednesday, 1 February 2012

ਤੇਰੀ ਖੁਸ਼ੀ ਵਿੱਚ ਸਾਡੀ ਖੁਸ਼ੀ ਰਹੁ
ਜੇ ਜਾਣਾ ਏ ਤਾਂ ਜਾ ਯਾਰਾਂ
ਰੂਹ ਸਾਡੀ ਤੇਰੇ ਨਾਲ ਜਾਉ
ਪਿੱਛੇ ਲਾਸ਼ ਨਾ ਛੱਡ ਕੇ ਜਾ ਯਾਰਾ
ਅਸੀਂ ਮਰ ਕੇ ਵੀ ਤੇਰੇ ਕੰਮ ਆਈਏ
ਕੋਈ ਐਸੀ ਜੁਗਤ ਬਣਾ ਯਾਰਾ
ਏਦਾਂ ਤੇਰੀ ਵੀ ਰੀਝ ਹੋ ਜਾਉ ਪੂਰੀ
ਤੇ ਸਾਨੂੰ ਵੀ ਮਿਲ ਜੂ ਖੁਦਾ ਯਾਰਾ

No comments:

Post a Comment