Tuesday, 5 July 2011


ਬਾਪੂ (ਬੇਟੇ ਨੂੰ), ”ਨਾਲਾਇਕ, ਪੜ੍ਹ ਲੈ। ਕਦੀ ਤੂੰ ਆਪਣੀ ਕੋਈ ਬੁੱਕ
ਖੋਲ੍ਹ ਕੇ ਦੇਖੀ ਹੈ।”
ਬੇਟਾ, ”ਹਾਂ, ਮੈਂ ਤਾਂ ਰੋਜ਼ ਹੀ ਖੋਲ੍ਹਦਾ ਹਾਂ ਇਕ ਬੁੱਕ।”
ਬਾਪੂ, ”ਸ਼ਾਬਾਸ਼, ਕਿਹੜੀ ਬੁੱਕ?”
ਬੇਟਾ, ”ਫੇਸਬੁੱਕ।..

No comments:

Post a Comment