Monday, 4 July 2011


ღ•♥....˙ਜੋ ਇਸ਼ਕ਼ ਨਮਾਜਾ ਪੜ੍ਹਦੇ ਨੇ ਓਹ ਦਰ ਦਰ ਸਜਦਾ ਨਹੀ ਕਰਦੇ,
ਜੋ ਇਕ ਦੇ ਹੋ ਜਾਂਦੇ ਨੇ ਓਹ ਹਰ ਦੂਜੇ- ਤੀਜੇ ਤੇ ਨੀ ਮਰਦੇ... ♥♥♥

ਲਹੂ ਦਾ ਹੋਵੇ, ਭਾਂਵੇਂ ਦਰਿਆ ਭਾਂਬੜ ਦਾ, ਆਪਣੀ ਮੰਜ਼ਿਲ ਦੇ ਲਈ ਤਰਨਾ ਪੈਂਦਾ ਏ।
ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ, ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ।

No comments:

Post a Comment