Monday, 4 July 2011


ਤੂੰ ਮੇਰੀ ਕਬਰ ਤੇ ਲੈ ਕਿ ਗੁਲਾਬ ਨਾ ਆਵੀ,

ਮੇਰੀ ਨਜ਼ਰ ਵਿੱਚ ਬਣਕੇ ਖਾਬ ਨਾ ਆਵੀ,

ਹੋਸ਼ ਨਹੀ ਰਹਿੰਦਾ ਤੇਨੂੰ ਵੇਖਣ ਤੋ ਬਾਅਦ,
......
ਤੂੰ ਮੇਰੀ ਕਬਰ ਤੇ ਬੇ-ਨਕਾਬ ਨਾ ਆਵੀ,

No comments:

Post a Comment