Monday, 4 July 2011


ਔਗੁਣਾਂ ਦੇ ਨਾਲ ਭਰਿਆ ਹਾਂ ਮੈਂ,ਔਕਾਤ ਮਿੱਟੀ ਜਿਹੀ ਰੱਖਦਾ ਹਾਂ
ਬਹੁਤ ਗਰੀਬ ਹਾਂ ਧਨ ਦੇ ਪੱਖੋਂ,ਦਿਲ ਦੀ ਦੌਲਤ ਰੱਖਦਾ ਹਾਂ
ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ,ਅਹਿਸਾਨ ਉਹਨਾਂ ਦੇ ਮੰਨਦਾ ਹਾਂ
ਜਿਨਾਂ ਜੰਮਿਆਂ,ਪਾਲਿਆ,ਪਿਆਰ ਦਿੱਤਾ,ਸਦਕਾ ਜਾਨ ਉਨ੍ਹਾਂ ਤੋਂ ਕਰਦਾ ਹਾਂ,
'ਮਾਨ' ਤਾਂ ਹੈ ਕੱਖ ਗਲੀਆਂ ਦਾ, ਸਦਾ ਮਾਰਾਂ ਕਰਮਾਂ ਦੀਆਂ ਜਰਦਾ ਹਾਂ..!!

No comments:

Post a Comment