Monday 4 July 2011


ਕੀ ਸੋਚਿਆ ਸੀ,
ਨੀ ਤੂੰ ਕੀ ਦੀ ਕੀ ਨਿਕਲੀ,
ਉਹ ਅਸੀ ਕਿਸਮਤ ਪੂੜੀ ਪੱਟੀ ਸੀ,
ਨੀ ਤੂੰ ਖਾਲੀ ਨਿਕਲੀ.....
ਬੜਾ ਕਹਿੰਦੀ ਸੀ.. Stupid,Idiot …………...
...ਉਅ ਅੱਜ ਪਤਾ ਲੱਗਾ,
ਤੈਨੂੰ ਦੋ ਹੀ ਅੱਖਰ ਆਉਦੇ ਸੀ !!
ਨੀ ਤੂੰ b.a 'ਚੋ ਫੇਲ ਨਿਕਲੀ।♥♥

No comments:

Post a Comment