Monday, 4 July 2011


ਅੱਖਾਂ ਵਿਚੋ ਵੀ ਪਿਆਰ ਸਮਜਿਆ ਜਾਂਦਾ..
ਸਿਰ੍ਫ ਮੂਹੋਂ ਕਿਹਨਾ ਹੀ ਇੱਜ਼ਾਰ ਨਹੀ ਹੁੰਦਾ...
ਯਾਰੀ ਤਾ ਔਖੇ ਵੇਲੇ ਪਰਖੀ ਜਾਂਦੀ ਆ.....
ਰੋਜ਼ ਹੱਥ ਮਿਲਾੳਣ ਵਾਲਾ ਹੀ ਯਾਰ ਨਹੀ ਹੁੰਦਾ...

ਮਰਨਾ ਮੇਰੀ ਹਕੀਕਤ ਏ , ਮੈ ਕੱਫਣ ਖੁਦ ਦੇ ਬੁਣ ਲਏ ਨੇ
ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ

ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ
ਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ
ਦਿਲ ਡਰਦਾ , ਕਿੱਸਾ ਕਿਤੇ ਆਮ ਨਾ ਹੋ ਜਾਏ
ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ.....!!


ਨਾ ਹੀ ਸੱਚੇ ਹੋਣ ਦਾ ਦਾਵਾ ਕਰਦੇ ਹਾਂ,
ਹੋ ਗਯੀ ਹੋਵੇ ਜੇ ਕੋਈ ਗਲਤੀ ਤਾਂ ਪਛਤਾਵਾ ਕਰਦੇ ਹਾ!!
ਕੋਈ ਕੀ ਜਾਨੇ ਸਾਡੇ ਦਰਦਾਂ ਨੂੰ ,
ਉਪਰੋਂ ਹੱਸ ਕੇ ਲੋਕਾਂ ਦਾ ਮਨ
ਪਰਚਾਵਾ ਕਰਦੇ ਹਾ !!!!!!!!

No comments:

Post a Comment