Monday, 4 July 2011


ਦੀਵਾ ਬਣ ਜਾਵਾਂਗੇ ਜੇ ਕੋਈ ਵਾਯਦਾ ਕਰੇ ਜਗਾਓਣ ਦਾ,
ਖੇਡਾਂਗੇ ਹਰ ਬਾਜ਼ੀ ਜੇ ਕੋਈ ਵਾਯਦਾ ਕਰੇ ਜਿਤਾਓਣ ਦਾ,
ਸਾਰੀ ਉਮਰ ਉਡੀਕਾਂਗੇ ਜੇ ਕੋਈ ਵਾਯਦਾ ਕਰੇ ਆਉਣ ਦਾ..

No comments:

Post a Comment