Wednesday 13 July 2011

ਇਹ ਇਸ਼ਕ਼ ਨਾ ਕਰਦਾ ਖੈਰ ਦਿਲਾ
ਤੂ ਪੀਸ਼ੇ ਮੋੜ ਲੇ ਪੈਰ ਦਿਲਾ
ਤੈਨੂ ਆਖਾ ਮੈ ਹਥ ਜੋੜ ਜੋੜ
ਨਾ ਰੋਲ ਜਵਾਨੀ ਨੂ ....!
ਨਾ ਕਰ ਬੋਹਤਾ ਪੀਆਰ ਚੰਦਰਿਆ
ਚੀਜ ਬੇਗਾਨੀ ਨੂ ......................

ਤੂੰ ਸੌਹਣੀ ਤੇਰਾ ਨਾਮ ਸੌਹਣਾ,ਪਰ ਤੂ ਸੌਹਣੀ ਬਣ ਕੇ ਦਿਖਾ ਨਾ ਸਕੀ,
ਸੌਹਣੀ ਤੇ ਕੱਚੇ ਘੜੇ ਤੇ ਵੀ ਤੈਰ ਕੇ ਆ ਗਈ ਸੀ ਤੇ ਤੂ ਟੈਪੂ(autorickshaw) ਤੇ ਵੀ ਨਾ ਆ ਸਕੀ

ਕੁਜ ਅਜੇਹੇ ਹਾਦਸੇ ਵੀ ਹੁੰਦੇ ਨੇ ਜ਼ਿੰਦਗੀ ਵਿਚ,
.
.
ਕੀ ਇਨਸਾਨ ਬਚ ਤਾਂ ਜਾਂਦਾ ਪਰ ਜਿਓੰਦਾ ਨੀ ਰਿਹੰਦਾ


ਖਰਚਾ ਨੀ ਮਾਣ
ਸਾਡਾ,ਤੇਲ ਤੇ mObiLe ਦਾ_______

ਨੀ BiLLO ਤੇਨੂੰ ਸੂਟਾ ਦੀ ਪਈ ਆ _______ :P

16 ਆਨੇ ਸੱਚ ਗੱਲਾਂ ਆਖਦੇ ਨੇ ਲੋਕ, ਜਦੋਂ ਕਦੇ ਵੈਰੀ ਖੜ ਜਾਵੇ ਰਾਹ ਨੂੰ ਰੋਕ , ਤੂੰ ਤੂੰ ਮੈਂ ਮੈਂ ਹੁੰਦਿਆਂ ਤੇ ਜਦੋਂ ਕੰਮ ਵੱਧਦਾ,ਆਪਣੇ ਬੇਗਾਨਿਆਂ ਦਾ ਉਦੋਂ ਪਤਾ ਲਗਦਾ...


ਰੱਬ ਨੂੰ ਲੇਖਾ ਦੇਣਾ ਰੋਅਬ ਕਿਉਂ ਝੱਲੀਏ ਦੁਨੀਆਂ ਦਾ........
ਇੱਕ ਰੱਬ ਤੋਂ ਡਰਦੇ ਹਾਂ ਬਸ...ਹੋਰ ਕਿਸੇ ਦੀ ਮਰਜੀ ਨੀ ਚਲਦੀ ਸਾਡੇ ਅੱਗੇ.......

ਓਹ ਕਰਦੀ "ਮਸ਼ੀਨ ਗੰਨ ਵਾਗੂ" ਅੰਗਰੇਜੀ ਵਿੱਚ ਗੱਲਾ
ਸਾਡੀ ਹਾਲਤ "ਪੰਜਾਬ ਪੁਲਿਸ ਦੀ ਹੰਭੀ ਹੋਈ " ਬੰਦੂਕ ਵਰਗੀ :p:p.......



ਸਾਡੇ ਲਈ ਸਰਦਾਰੀ ਪਹਿਲਾਂ,,,, ਦੁਨੀਆ-ਦਾਰੀ ਬਾਅਦ ਚ.

ਬਿਨਾਂ ਪੱਗ ਦੇ ਨਹੀਂ ਪਹਿਚਾਣ ਹੁੰਦੀ.
ਭਾਵੇਂ ਹੋਵੇ ਆਦਮੀ ਲੱਖ ਹਜਾਰ ਜੀ.
ਲੱਖਾਂ ਚੋਂ ਹੋਵੇ ਇੱਕ ਪੱਗ ਵਾਲਾ...
ਲੋਕੀਂ ਆਖਦੇ ਸਤਿ ਅਕਾਲ SARDAR ਜੀ....


ਜਿੰਨਾ ਕੋਲ ਰੁਪਾਈਏ ਚਾਰ, ਓੰਨਾ ਦੇ ਦੁਸ਼ਮਣ ਵਿ ਬਣਦੇ ਯਾਰ,
ਜਿੰਨਾ ਕੋਲ ਕੱਖ ਨਈ, ਓੰਨਾ ਨੂੰ ਆਪਣੇ ਵਿ ਦਿੰਦੇ ਮਾਰ...

ਕੱਚੀ ਪੱਕੀ ਨੀਂਦ ਵਿੱਚ ਵੇਖਿਆ ਮੈਂ ਸੁਪਨਾ.. ਛੱਡ ਰਹਿਣ ਦੇ ਮੈਂ ਕਿਸੇ ਨੂੰ ਨੀ ਦੱਸਣਾ... ਓਹ ਮੇਰੀ ਨੂਰ ਸੀ ਮੈਂ ਕਹਿਣਾ ਤੇ ਜਰੂਰ ਸੀ... ਕਹਿ ਵੀ ਨਾ ਸਕਿਆ ਮੈਂ ਮਜਬੂਰ ਸੀ... ਇਕੋ ਸੀ ਉਮੀਦ ਅੱਜ ਹੋਈ ਚੂਰ ਚੂਰ ਵੇ ਲੱਗ ਦੀ ਸੀ ਨੇੜੇ ਅੱਜ ਜਾਪੇ ਦੂਰ ਦੂਰ ਵੇ... ਲੇਖਾਂ ਦੀ ਏ ਹੇਰ ਫ਼ੇਰ ਮੇਰਾ ਕੀ ਕਸੂਰ ਵੇ... ਏਹ ਗੱਲ ਨਾ--ਨਾ ਮੈਨੂੰ ਮਨਜੂਰ ਵੇ.......

No comments:

Post a Comment