Tuesday, 5 July 2011


ਟੇਢੀ ਪੱਗ ਦਿਆ ਪੇਚਾ ਚੋ ,
ਅਣਖਾਂ ਦੀ ਕੰਧ ਦਿਸੇ ,
"ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ ,,
ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ ,,
ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ ,,

No comments:

Post a Comment