Sunday, 10 July 2011

ਅਸੀ ਧੁੱਪ ਸ਼ਮਝੀ ਉਹ ਛਾਂ ਨਿੱਕਲੀ,ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ.

No comments:

Post a Comment