Monday, 4 July 2011


ਮਰਨਾ ਮੇਰੀ ਹਕੀਕਤ ਏ , ਮੈ ਕੱਫਣ ਖੁਦ ਦੇ ਬੁਣ ਲਏ ਨੇ
ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ

ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ
ਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ
ਦਿਲ ਡਰਦਾ , ਕਿੱਸਾ ਕਿਤੇ ਆਮ ਨਾ ਹੋ ਜਾਏ
ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ.....!!

No comments:

Post a Comment