Tuesday, 5 July 2011


ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ

ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ

love-letter ਵੀ ਤੂੰ ਸਾਥੋ ਨੀ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ

ਪਤਾ ਨਈਂ ਫੇਰ ਉਹਨਾਂ ਨੂੰ tu ਕਿੰਨੇ ਚਾਵਾਂ ਦੇ ਨਾਲ ਪੜਦੀ ਸੀ

ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ

ਉਦੋ ਦਾ ਤੂੰ 'ਇਲਤੀ ਜੱਟ' ਨੂੰ ਦੇਸੀ ਕਹਿਣ ਲੱਗੀ

ਪਰ ਅੱਜ ਵੀ ਮਰਦੀ ਏ ਵੈਰਨੇ 'ਇਲਤੀ ਜੱਟ' ਦੀ ਘੈਟ look ਤੇ ਤੂੰ,

ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebuk ਤੇ tu..!!

No comments:

Post a Comment