Monday, 4 July 2011

ਲਾ ਕੇ ਟੋਹਰ ਸਕੀਨੀ ਮੁੰਡਾ ਪੜਨ college ਨੂ ਜਾਵੇ ..

ਅੱਗੋ college ਵੜਦੇ ਨੂ ਕੁੜੀ ਹਾਏ ਆਖ ਬੁਲਾਵੇ,

ਧਰਤੀ ਤੇ ਫਿਰ ਪੈਰ ਨਾ ਲਗਦੇ ਚੋਬਰ ਦਿਲਜਾਨੀ ਦੇ...

ਓ ਕਾਕਾ ਤੇਰਾ ਕਸੂਰ ਨਾ ਕੋਈ ਇਹ ਲੱਛਣ ਚੜੀ ਜਵਾਨੀ ਦੇ...

No comments:

Post a Comment