Friday, 8 July 2011

ਅਸੀਂ ਜਿਸਨੂੰ ਚਾਹੁੰਦੇ ਸੀ,
ਓਹ ਹੋਰਾਂ ਦੇ ਗੁਣ ਗਾਉਂਦੇ ਸੀ **
ਮੇਂ ਕਿਹਾ ਤੇਰੇ ਤੋਂ
ਬਗੈਰ ਜੀਅ ਨਹੀ ਹੋਣਾ,**
ਹੱਸਕੇ ਕਹਿੰਦੇ ਜਦ ਮੈਂ ਨਹੀ ਸੀ
ਓਦੋਂ ਵੀ ਤਾਂ ਜਿਉਂਦਾ ਸੀ***
Eyewall

No comments:

Post a Comment