Monday, 18 July 2011

ਅਸੀਂ ਪੇੰਡੂ ਸਿੱਧੇ ਸਾਧੇ ,ਜਾਂਦੇ ਕਰਨ ਪੜਾਈਆਂ,ਸਾਡੀ ਕੌਈ GIRLFRND ਨੀ,ਲੌਕਾਂ ਨੇ ਲੱਖ ਬਣਾਈਆਂ,ਸ਼ਹਿਰਾਂ ਵਾਲੇ

PURPOZE ਕਰ ਦੇਂਦੇ,ਪਰ ਪਿੰਡਾਂ ਵਾਲੇ ਸੰਗਦੇ ਆ,ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,ਪਰ ਕੁੜੀ ਅੱਗੇ ਬੁੱਲ ਕੰਬਦੇ

ਆ.....ਕਿਸਮਤ ਵਿੱਚ ਜਦ ਹੋਵੇਗੀ,ਤਾਂ ਆਪੇ ਈ ਆ ਜਾਵੇਗੀ,ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ,ਜਦ ਕੌਈ ਸਾਡੇ ਨਾਲ

ਨਿਬਾਵੇਗੀ....... !!!




“ਲੈੱਕੇ LIcEnsE 12 ਬੋਰ ਦੀ ਚਲਾਉੱਣੀ ਆ__ ਕਰਕੇ ਰਫਲਾਂ ਦੀ ਛਾਂ LG ਦੇ ਰੋੰਦ ਵਰਗੀ ViAh ਕੇ ਲਿਆਉੱਣੀ ਆ”

No comments:

Post a Comment