Monday, 4 July 2011


ਇੱਕ ਤੇਰੇ ਕਰਕੇ ਹੀ ਫੇਸਬੁੱਕ ਅਕਾਂਊਂਟ ਬਨਾਇਆ,
ਅੱਜ ਮਿਲੀ ਤੇਰੀ ਪ੍ਰੋਫਾਈਲ ਤੇ ਸਟੇਟਸ ''IN A RELATIONSHIP'' ਪਾਇਆ,
ਜਿਵੇ ਤੈਨੂੰ ਮਿਲ ਗਿਆਂ ਕੋਈ ,
ਸਾਨੂੰ ਵੀ ਮਿਲ ਜਾਊਗਾ,
ਹੁਣ ਉਸ ਦਿਨ ਹੀ ਤੇਰੀ ਪ੍ਰੋਫਾਈਲ਼ ਦੇਖੂ ,
...ਜਿਸ ਦਿਨ apna ਸਟੇਟਸ ਵੀ ''MarrieD'' ਆਉਗਾ.____

No comments:

Post a Comment