Sunday, 10 July 2011

ਪਿਆਰ ਕਰ ke ਉਹਨੂੰ ਦਿੱਲ ਤੋ ਮਿਟਾੳਣਾ ਮੁਸ਼ਕਿਲ ਸੀ ,

ਉਹ ਤੂਫਾਨ ਪਲਕਾ ਵਿੱਚ ਰੌਕ ਪਾੳਣਾ ਵੀ ਮੁਸ਼ਕਿਲ ਸੀ ,

ਸੌਖਾ ਲੱਗਿਆ ਉਹਨੂੰ ਯਾਦ ਰੱਖ ਕਿ ਮਰ ਜਾਣਾ ,

ਕਿੳ ਕਿ ਜਿੳਦੇ ਜੀਆ ਤਾ ਭੁੱਲ ਜਾਣਾ ਵੀ ਮੁਸ਼ਕਿਲ ਸੀ !

No comments:

Post a Comment