Tuesday, 5 July 2011


Response ਦੇਵੇ ਕੁੜੀ ਤਾਂ ਲੱਗ ਜਾਵੋ ਜੁੱਤੀ ਥੱਲੇ V....
But without Response ਤਰਲੇ ਮਾਰਨਾ ਚੰਗੀ ਗੱਲ ਨਹੀਂ....
ਦਾਰੂ ਪੀਣਾ ਸ਼ੌਂਕ ਰੱਖੋ ਨਾ ਕੀ ਜਰੂਰਤ..
bcoz ਕਿਸੇ ਚੀਜ਼ ਦਾ habitual ਹੋਣਾ ਚੰਗੀ ਗੱਲ ਨਹੀਂ.......♥♥

No comments:

Post a Comment