Monday, 4 July 2011

Bank account ਹੋਵੇ ਨਾ ਹੋਵੇ ਪਰ facebook Account ਬੋਹਤ ਜ਼ਰੂਰੀ ਆ, ਗਲ ਕਿਤੇ ਬਿਨਾ ਤੇਨਾ ਚੈਨ ਨੀ ਆਉਂਦਾ,ਏਸ ਲਈ yahoo ਤੇ online ਹੋਣਾ ਦਿਲ ਦੀ ਮਜਬੂਰੀ ਆ skype, orkut, window messenger ਵੀ ਤੇਰੇ ਕਰਕੇ ਚਲਦੇ ਫੇਰ ਦਸਦੇ ਕੀ ਮਗਰੂਰੀ ਆ? web cam ਮੁਹਰੇ ਬਾਂਦਰਾਂ ਵਾਂਗ ਬੈਠਾ ਰਹਿੰਦਾ, ਤੇਰੇ ਮੱਥੇ ਫੇਰ ਵੀ ਘੂਰੀ ਆ..

No comments:

Post a Comment