Monday, 4 July 2011

ਦੁਨੀਆਂ ਦੇ ਪਥਰਾਂ ਦੀ ਸਾਨੂ ਪੀੜ ਰਤਾ ਨਾਂ ਹੋਈ,
ਸਜਨਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤਕ ਰੋਈ.....!

No comments:

Post a Comment